Sri Dasam Granth Sahib

Displaying Page 1727 of 2820

ਟੂਕਨ ਹੀ ਮਾਂਗਤ ਮਰਿ ਗਈ ॥੧੩॥

Ttookan Hee Maangata Mari Gaeee ॥13॥

Living desperately, and remaining hungry, she breathed her last.(13)(10)

ਚਰਿਤ੍ਰ ੮੫ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਪਚਾਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੮੫॥੧੫੨੩॥ਅਫਜੂੰ॥

Eiti Sree Charitar Pakhiaane Purkh Charitare Maantaree Bhoop Saanbaade Pachaaseevo Charitar Samaapatama Satu Subhama Satu ॥85॥1523॥aphajooaan॥

Eighty-fifth Parable of Auspicious Chritars Conversation afthe Raja and the Minister, Completed with Benediction.(85)(1521)


ਦੋਹਰਾ

Doharaa ॥

Dohira


ਚਾਮਰੰਗ ਕੇ ਦੇਸ ਮੈ ਇੰਦ੍ਰ ਸਿੰਘ ਥੋ ਨਾਥ

Chaamraanga Ke Desa Mai Eiaandar Siaangha Tho Naatha ॥

In the country of Cham rang, Inder Singh was the Raja.

ਚਰਿਤ੍ਰ ੮੬ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਸੈਨ ਚਤੁਰੰਗਨੀ ਅਮਿਤ ਚੜਤ ਤਿਹ ਸਾਥ ॥੧॥

Sakala Sain Chaturaanganee Amita Charhata Tih Saatha ॥1॥

He possessed an army, which was adept in all the four traits.(1)

ਚਰਿਤ੍ਰ ੮੬ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦ੍ਰਕਲਾ ਤਾ ਕੀ ਤ੍ਰਿਯਾ ਜਾ ਸਮ ਤ੍ਰਿਯਾ ਕੋਇ

Chaandarkalaa Taa Kee Triyaa Jaa Sama Triyaa Na Koei ॥

Chandra Kala was his wife; there was none like her.

ਚਰਿਤ੍ਰ ੮੬ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਵਹੁ ਚਾਹੈ ਸੋ ਕਰੈ ਜੋ ਭਾਖੈ ਸੋ ਹੋਇ ॥੨॥

Jo Vahu Chaahai So Kari Jo Bhaakhi So Hoei ॥2॥

She would act whatever the way she liked.(2)

ਚਰਿਤ੍ਰ ੮੬ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਸੁੰਦਰਿ ਏਕ ਸਖੀ ਤਹ ਰਹੈ

Suaandari Eeka Sakhee Taha Rahai ॥

ਚਰਿਤ੍ਰ ੮੬ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸੌ ਨੇਹ ਰਾਵ ਨਿਰਬਹੈ

Taa Sou Neha Raava Nribahai ॥

She had a pretty maid, with whom Raja fell in love.

ਚਰਿਤ੍ਰ ੮੬ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਅਧਿਕ ਹ੍ਰਿਦੈ ਮੈ ਜਰਈ

Raanee Adhika Hridai Mai Jareee ॥

ਚਰਿਤ੍ਰ ੮੬ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਸੋ ਪ੍ਰੀਤ ਅਧਿਕ ਨ੍ਰਿਪ ਕਰਈ ॥੩॥

Yaa So Pareet Adhika Nripa Kareee ॥3॥

Rani was jealous, ‘Why Raja is fond of her?’(3)

ਚਰਿਤ੍ਰ ੮੬ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਾਂਧੀ ਇਕ ਖਤ੍ਰੀ ਤਹ ਭਾਰੋ

Gaandhee Eika Khtaree Taha Bhaaro ॥

ਚਰਿਤ੍ਰ ੮੬ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਫਤਹ ਚੰਦ ਨਾਮਾ ਉਜਿਯਾਰੋ

Fateh Chaanda Naamaa Aujiyaaro ॥

There used to live an essence-seller whose name was Fateh Chand.

ਚਰਿਤ੍ਰ ੮੬ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਤਿਨ ਚੇਰੀ ਬੋਲਿ ਪਠਾਯੋ

So Tin Cheree Boli Patthaayo ॥

ਚਰਿਤ੍ਰ ੮੬ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਕੇਲ ਤਿਹ ਸਾਥ ਕਮਾਯੋ ॥੪॥

Kaam Kela Tih Saatha Kamaayo ॥4॥

That maid called him and made love with him.(4)

ਚਰਿਤ੍ਰ ੮੬ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੋਗ ਕਮਾਤ ਗਰਭ ਰਹਿ ਗਯੋ

Bhoga Kamaata Garbha Rahi Gayo ॥

By making love, she became pregnant, and she accused,

ਚਰਿਤ੍ਰ ੮੬ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੇਰੀ ਦੋਸੁ ਰਾਵ ਸਿਰ ਦਯੋ

Cheree Dosu Raava Sri Dayo ॥

‘The Raja had sex with me and, as a consequent of this, a Son is born.’

ਚਰਿਤ੍ਰ ੮੬ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਮੋ ਸੌ ਭੋਗ ਕਮਾਯੋ

Raajaa Mo Sou Bhoga Kamaayo ॥

By making love she had become pregnant, and for that she blamed Raja.

ਚਰਿਤ੍ਰ ੮੬ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਪੂਤ ਸਪੂਤੁ ਉਪਜਾਯੋ ॥੫॥

Taa Te Poota Sapootu Aupajaayo ॥5॥

She stressed, ‘Raja made love with me and that is how my son is born.’(5)

ਚਰਿਤ੍ਰ ੮੬ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਇਹ ਭੇਦ ਲਹਿਯੋ ਚੁਪਿ ਰਹਿਯੋ

Nripa Eih Bheda Lahiyo Chupi Rahiyo ॥

ਚਰਿਤ੍ਰ ੮੬ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸੌ ਪ੍ਰਗਟ ਮੁਖ ਤੇ ਕਹਿਯੋ

Taa Sou Pargatta Na Mukh Te Kahiyo ॥

When Raja learned this he did not comment, thinking,

ਚਰਿਤ੍ਰ ੮੬ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੈ ਯਾ ਸੋ ਨਹਿ ਭੋਗੁ ਕਮਾਯੋ

Mai Yaa So Nahi Bhogu Kamaayo ॥

ਚਰਿਤ੍ਰ ੮੬ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ