Sri Dasam Granth Sahib

Displaying Page 1734 of 2820

ਵਾ ਕੇ ਲਿਯੇ ਪ੍ਰਾਨ ਦੈ ਡਾਰੈ ॥੫॥

Vaa Ke Liye Paraan Dai Daarai ॥5॥

With him enjoyed by making love.(5)

ਚਰਿਤ੍ਰ ੯੦ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਦਿਵਸ ਤਿਹ ਧਾਮ ਬੁਲਾਯੋ

Eeka Divasa Tih Dhaam Bulaayo ॥

ਚਰਿਤ੍ਰ ੯੦ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਲੋ ਪਿਤੁ ਤਾ ਕੇ ਗ੍ਰਿਹ ਆਯੋ

Taba Lo Pitu Taa Ke Griha Aayo ॥

One day when he was at her house, her father came to her quarters.

ਚਰਿਤ੍ਰ ੯੦ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਛੂ ਚਲਿਯੋ ਜਤਨ ਇਹ ਕੀਨੋ

Kachhoo Na Chaliyo Jatan Eih Keeno ॥

ਚਰਿਤ੍ਰ ੯੦ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਜਨ ਆਂਜਿ ਬਿਦਾ ਕਰਿ ਦੀਨੋ ॥੬॥

Aanjan Aanaji Bidaa Kari Deeno ॥6॥

She could think no excuse, put eye-lasher in his eyes (disguised him as woman) and let him go.(6)

ਚਰਿਤ੍ਰ ੯੦ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਅਧਿਕ ਮੂੜ ਤਾ ਕੋ ਪਿਤਾ ਸਕਿਯੋ ਭੇਦ ਨਹਿ ਚੀਨ

Adhika Moorha Taa Ko Pitaa Sakiyo Bheda Nahi Cheena ॥

Unduly foolish father could not discern the secret,

ਚਰਿਤ੍ਰ ੯੦ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਖਨ ਅੰਜਨ ਆਂਜਿ ਤ੍ਰਿਯ ਮੀਤ ਬਿਦਾ ਕਰਿ ਦੀਨ ॥੭॥

Aakhn Aanjan Aanaji Triya Meet Bidaa Kari Deena ॥7॥

And the woman putting eye-lasher bid good-bye to her lover.(7)(1)

ਚਰਿਤ੍ਰ ੯੦ - ੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਨਬਵੇ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੯੦॥੧੫੬੯॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Nabave Charitar Samaapatama Satu Subhama Satu ॥90॥1569॥aphajooaan॥

Ninetieth Parable of Auspicious Chritars Conversation of the Raja and the Minister, Completed with Benediction. (90)(1567)


ਦੋਹਰਾ

Doharaa ॥

Dohira


ਗਬਿੰਦ ਚੰਦ ਨਰੇਸ ਕੇ ਮਾਧਵਨਲ ਨਿਜੁ ਮੀਤ

Gabiaanda Chaanda Naresa Ke Maadhavanla Niju Meet ॥

Gobind Chand Naresh had a friend called Madhwan Nal.

ਚਰਿਤ੍ਰ ੯੧ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੜੇ ਬ੍ਯਾਕਰਨ ਸਾਸਤ੍ਰ ਖਟ ਕੋਕ ਸਾਰ ਸੰਗੀਤ ॥੧॥

Parhe Baiaakarn Saastar Khtta Koka Saara Saangeet ॥1॥

He was adept in grammar, six Shastras, Kob Shastra and was proficient in music.(1)

ਚਰਿਤ੍ਰ ੯੧ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਮਧੁਰ ਮਧੁਰ ਧੁਨਿ ਬੇਨੁ ਬਜਾਵੈ

Madhur Madhur Dhuni Benu Bajaavai ॥

ਚਰਿਤ੍ਰ ੯੧ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਕੋਊ ਤ੍ਰਿਯ ਸ੍ਰਵਨਨ ਸੁਨਿ ਪਾਵੈ

Jo Koaoo Triya Sarvanna Suni Paavai ॥

He used to play flute very melodiously; any woman listening to it,

ਚਰਿਤ੍ਰ ੯੧ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ ਮੈ ਅਧਿਕ ਮਤ ਹ੍ਵੈ ਝੂਲੈ

Chita Mai Adhika Mata Havai Jhoolai ॥

ਚਰਿਤ੍ਰ ੯੧ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਰਿਹ ਕੀ ਸਕਲ ਤਾਹਿ ਸੁਧਿ ਭੂਲੇ ॥੨॥

Griha Kee Sakala Taahi Sudhi Bhoole ॥2॥

Would forget all her household work and succumb to its ecstasy.(2)

ਚਰਿਤ੍ਰ ੯੧ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੁਰ ਬਾਸੀ ਨ੍ਰਿਪ ਪੈ ਚਲਿ ਆਏ

Pur Baasee Nripa Pai Chali Aaee ॥

ਚਰਿਤ੍ਰ ੯੧ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਇ ਰਾਇ ਤਨ ਬਚਨ ਸੁਨਾਏ

Aaei Raaei Tan Bachan Sunaaee ॥

The inhabitants of the village came to the Raja and requested,

ਚਰਿਤ੍ਰ ੯੧ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੈ ਮਾਧਵਨਲ ਕੌ ਅਬ ਮਰਿਯੈ

Kai Maadhavanla Kou Aba Mariyai ॥

ਚਰਿਤ੍ਰ ੯੧ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾ ਤੋ ਯਾ ਕਹ ਦੇਸ ਨਿਕਰਿਯੈ ॥੩॥

Naa To Yaa Kaha Desa Nikariyai ॥3॥

‘Either Madhwan may be killed or should be banish:d from the village,(3)

ਚਰਿਤ੍ਰ ੯੧ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਇਹ ਹਮਾਰੀ ਇਸਤ੍ਰੀਨ ਕੇ ਲੇਤ ਚਿਤ ਬਿਰਮਾਇ

Eih Hamaaree Eisatareena Ke Leta Chita Brimaaei ॥

‘Because he allures the minds of our women.

ਚਰਿਤ੍ਰ ੯੧ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਹਮ ਸਭ ਕੌ ਕਾਢਿਯੈ ਤੌ ਇਹ ਰਖਿਯੈ ਰਾਹਿ ॥੪॥

Jou Hama Sabha Kou Kaadhiyai Tou Eih Rakhiyai Raahi ॥4॥

‘Alternatively, you may please retain him and direct us to go away.’(4)

ਚਰਿਤ੍ਰ ੯੧ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ