Sri Dasam Granth Sahib

Displaying Page 174 of 2820

ਚੰਦ੍ਰਹਾਸ ਕਰਿ ਬਰ ਧਰੇ ਜਨ ਜਮ ਲੀਨੇ ਦੰਡ ॥੮੦॥

Chaandarhaasa Kari Bar Dhare Jan Jama Leene Daanda ॥80॥

With the sword in her hand she seems like Yama carrying his club.80.,

ਉਕਤਿ ਬਿਲਾਸ ਅ. ੩ - ੮੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਕਿਸੀ ਕਾਜ ਕੋ ਦੈਤ ਇਕ ਆਇਓ ਹੈ ਤਿਹ ਠਾਇ

Kisee Kaaja Ko Daita Eika Aaeiao Hai Tih Tthaaei ॥

For unknown reason, one of the demons came to that site.,

ਉਕਤਿ ਬਿਲਾਸ ਅ. ੩ - ੮੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖ ਰੂਪ ਬਰੁ ਚੰਡਿ ਕੋ ਗਿਰਿਓ ਮੂਰਛਾ ਖਾਹਿ ॥੮੧॥

Nrikh Roop Baru Chaandi Ko Giriao Moorachhaa Khaahi ॥81॥

When he saw the horrible form of Kali, he fell down unconscious.81.,

ਉਕਤਿ ਬਿਲਾਸ ਅ. ੩ - ੮੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਉਠਿ ਸੰਭਾਰਿ ਕਰ ਜੋਰ ਕੈ ਕਹੀ ਚੰਡ ਸੋ ਬਾਤ

Autthi Saanbhaari Kar Jora Kai Kahee Chaanda So Baata ॥

When he came to his senses, that demon, pulling himself up, said to the goddess,

ਉਕਤਿ ਬਿਲਾਸ ਅ. ੩ - ੮੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪਤਿ ਸੁੰਭ ਕੋ ਭਾਤ ਹੌ ਕਹ੍ਯੋ ਬਚਨ ਸੁਕਚਾਤ ॥੮੨॥

Nripati Suaanbha Ko Bhaata Hou Kahaio Bachan Sukachaata ॥82॥

“I am the brother of king Sumbh,” then the added with some hesitation,82

ਉਕਤਿ ਬਿਲਾਸ ਅ. ੩ - ੮੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤੀਨ ਲੋਕ ਜਿਨਿ ਬਸਿ ਕੀਏ ਅਤਿ ਬਲ ਭੁਜਾ ਅਖੰਡ

Teena Loka Jini Basi Keeee Ati Bala Bhujaa Akhaanda ॥

“He hath brought under his control all the three worlds with his mighty armed strength,

ਉਕਤਿ ਬਿਲਾਸ ਅ. ੩ - ੮੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਐਸੋ ਭੂਪਤਿ ਸੁੰਭ ਹੈ ਤਾਹਿ ਬਰੇ ਬਰਿ ਚੰਡ ॥੮੩॥

Aaiso Bhoopti Suaanbha Hai Taahi Bare Bari Chaanda ॥83॥

“Such is the king Sumbh, O Superb Chandi, marry him.”83.,

ਉਕਤਿ ਬਿਲਾਸ ਅ. ੩ - ੮੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਰਾਕਸ ਕੀ ਬਾਤ ਕੋ ਦੇਵੀ ਉੱਤਰ ਦੀਨ

Suni Raakasa Kee Baata Ko Devee Auo`tar Deena ॥

Hearing the words of the demon, the goddess replied thus:,

ਉਕਤਿ ਬਿਲਾਸ ਅ. ੩ - ੮੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੁਧ ਕਰੈ ਬਿਨੁ ਨਹਿ ਬਰੋ ਸੁਨਹੁ ਦੈਤ ਮਤਹੀਨ ॥੮੪॥

Judha Kari Binu Nahi Baro Sunahu Daita Mataheena ॥84॥

“O foolish demon, I cannot marry him without waging the war.”84.,

ਉਕਤਿ ਬਿਲਾਸ ਅ. ੩ - ੮੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਸੁਨਿ ਦਾਨਵ ਚਪਲ ਗਤਿ ਗਇਓ ਸੁੰਭ ਕੇ ਪਾਸ

Eih Suni Daanva Chapala Gati Gaeiao Suaanbha Ke Paasa ॥

Hearing this, that demon went to king Sumbh very swiftly,

ਉਕਤਿ ਬਿਲਾਸ ਅ. ੩ - ੮੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਿ ਪਾਇਨ ਕਰ ਜੋਰ ਕੈ ਕਰੀ ਏਕ ਅਰਦਾਸ ॥੮੫॥

Pari Paaein Kar Jora Kai Karee Eeka Ardaasa ॥85॥

And with folded hands, falling at his feet, he supplicated thus:85.,

ਉਕਤਿ ਬਿਲਾਸ ਅ. ੩ - ੮੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਅਉਰ ਰਤਨ ਨ੍ਰਿਪ ਧਾਮ ਤੁਅ ਤ੍ਰੀਆ ਰਤਨ ਤੇ ਹੀਨ

Aaur Ratan Nripa Dhaam Tua Tareeaa Ratan Te Heena ॥

“O king, Thou hast all other gems except the gem of wife,

ਉਕਤਿ ਬਿਲਾਸ ਅ. ੩ - ੮੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਧੂ ਏਕ ਬਨ ਮੈ ਬਸੈ ਤਿਹ ਤੁਮ ਬਰੋ ਪ੍ਰਬੀਨ ॥੮੬॥

Badhoo Eeka Ban Mai Basai Tih Tuma Baro Parbeena ॥86॥

“One beautiful woman lives in the forest, O adept one, marry her.”86.,

ਉਕਤਿ ਬਿਲਾਸ ਅ. ੩ - ੮੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੋਰਠਾ

Soratthaa ॥

SORATHA,


ਸੁਨੀ ਮਨੋਹਰਿ ਬਾਤ ਨ੍ਰਿਪ ਬੂਝਿਓ ਪੁਨਿ ਤਾਹਿ ਕੋ

Sunee Manohari Baata Nripa Boojhiao Puni Taahi Ko ॥

When the king heard these bewitching words, he said,

ਉਕਤਿ ਬਿਲਾਸ ਅ. ੩ - ੮੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੋ ਸੋ ਕਹਿਯੈ ਭ੍ਰਾਤ ਬਰਨਨ ਤਾਹਿ ਸਰੀਰ ਕੋ ॥੮੭॥

Mo So Kahiyai Bharaata Barnna Taahi Sreera Ko ॥87॥

“O brother, tell me, how she looks?”87.,

ਉਕਤਿ ਬਿਲਾਸ ਅ. ੩ - ੮੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਵੈਯਾ

Savaiyaa ॥

SWAYYA,


ਹਰਿ ਸੋ ਮੁਖ ਹੈ ਹਰਿਤੀ ਦੁਖ ਹੈ ਅਲਿਕੈ ਹਰ ਹਾਰ ਪ੍ਰਭਾ ਹਰਿਨੀ ਹੈ

Hari So Mukh Hai Haritee Dukh Hai Alikai Har Haara Parbhaa Harinee Hai ॥

“Her face is like the moon, seeing which all the sufferings are effaced, her curly hair even steal the beauty of snakes.

ਉਕਤਿ ਬਿਲਾਸ ਅ. ੩ - ੮੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਚਨ ਹੈ ਹਰਿ ਸੇ ਸਰਸੇ ਹਰਿ ਸੇ ਭਰੁਟੇ ਹਰਿ ਸੀ ਬਰੁਨੀ ਹੈ

Lochan Hai Hari Se Sarse Hari Se Bharutte Hari See Barunee Hai ॥

“Her eyes are like the blossomed lotus, her eyebrows are like bow and her eyelashes like arrows.

ਉਕਤਿ ਬਿਲਾਸ ਅ. ੩ - ੮੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੇਹਰਿ ਸੋ ਕਰਿਹਾ ਚਲਬੋ ਹਰਿ ਪੈ ਹਰਿ ਕੀ ਹਰਿਨੀ ਤਰਨੀ ਹੈ

Kehari So Karihaa Chalabo Hari Pai Hari Kee Harinee Tarnee Hai ॥

“Her waist is slim like that of a lion, her gait is like that of an elephant and makes shyful the glory of the wife of Cupaid.,

ਉਕਤਿ ਬਿਲਾਸ ਅ. ੩ - ੮੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੈ ਕਰ ਮੈ ਹਰਿ ਪੈ ਹਰਿ ਸੋ ਹਰਿ ਰੂਪ ਕੀਏ ਹਰ ਕੀ ਧਰਨੀ ਹੈ ॥੮੮॥

Hai Kar Mai Hari Pai Hari So Hari Roop Keeee Har Kee Dharnee Hai ॥88॥

“She hath a sword in her hand and rides a lion, she is most magnificent like the sun the wife of god Shiva.88.

ਉਕਤਿ ਬਿਲਾਸ ਅ. ੩ - ੮੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਬਿਤੁ

Kabitu ॥

KABIT,


ਮੀਨ ਮੁਰਝਾਨੇ ਕੰਜ ਖੰਜਨ ਖਿਸਾਨੇ ਅਲਿ ਫਿਰਤ ਦਿਵਾਨੇ ਬਨਿ ਡੋਲੈ ਜਿਤ ਤਿਤ ਹੀ

Meena Murjhaane Kaanja Khaanjan Khisaane Ali Phrita Divaane Bani Dolai Jita Tita Hee ॥

“Seeing the playfulness of the eyes, the big fish becomes shy, the tenderness makes the lotus shyful and the beauty makes the wagtail coy, considering the face as lotus, the black bees in their madness wander hither and thither in the forest.

ਉਕਤਿ ਬਿਲਾਸ ਅ. ੩ - ੮੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੀਰ ਅਉ ਕਪੋਤ ਬਿੰਬ ਕੋਕਿਲਾ ਕਲਾਪੀ ਬਨਿ ਲੂਟੇ ਫੂਟੇ ਫਿਰੈ ਮਨਿ ਚੈਨ ਹੂੰ ਕਿਤ ਹੀ

Keera Aau Kapota Biaanba Kokilaa Kalaapee Bani Lootte Phootte Phrii Mani Chain Hooaan Na Kita Hee ॥

“Seeing the nose, the parrots and looking at the neck, the pigeons and haring the voice, the nightingale consider themselves robbed, their mind feels comfort nowhere.,

ਉਕਤਿ ਬਿਲਾਸ ਅ. ੩ - ੮੯/੨ - ਸ੍ਰੀ ਦਸਮ ਗ੍ਰੰਥ ਸਾਹਿਬ