Sri Dasam Granth Sahib

Displaying Page 1744 of 2820

ਜਰਨ ਮਰਨ ਕਾ ਨਿਗ੍ਰਹ ਧਾਰਿਯੋ ॥੬੩॥

Jarn Marn Kaa Nigarha Dhaariyo ॥63॥

When Raja witnessed this, he decided to immolate himself as well.(63)

ਚਰਿਤ੍ਰ ੯੧ - ੬੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤਾ ਜਰਾਇ ਜਰਨ ਜਬ ਲਾਗ੍ਯੋ

Chitaa Jaraaei Jarn Jaba Laagaio ॥

ਚਰਿਤ੍ਰ ੯੧ - ੬੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਬੈਤਾਲ ਤਹਾ ਤੇ ਜਾਗ੍ਯੋ

Taba Baitaala Tahaa Te Jaagaio ॥

When the flaming pyre was ready, suddenly Betaal, (his court poet) appeared.

ਚਰਿਤ੍ਰ ੯੧ - ੬੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਚਿ ਅੰਮ੍ਰਿਤ ਤਿਹ ਦੁਹੂੰਨ ਜਿਯਾਯੋ

Saanchi Aanmrita Tih Duhooaann Jiyaayo ॥

ਚਰਿਤ੍ਰ ੯੧ - ੬੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਕੇ ਚਿਤ ਕੋ ਤਾਪੁ ਮਿਟਾਯੋ ॥੬੪॥

Nripa Ke Chita Ko Taapu Mittaayo ॥64॥

He sprinkled the nectar over the bodies of both of them, made them alive again and eliminated Raja’s affliction.(64)

ਚਰਿਤ੍ਰ ੯੧ - ੬੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਸਹਿ ਸੈਥੀ ਪਾਵਕ ਬਰਿਯੋ ਦੁਹੂੰਅਨ ਲਯੋ ਬਚਾਇ

Sahi Saithee Paavaka Bariyo Duhooaann Layo Bachaaei ॥

He bore the brunt of sword and had decided to burn himself,

ਚਰਿਤ੍ਰ ੯੧ - ੬੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮਾ ਦਈ ਦਿਜੋਤ ਮਹਿ ਧੰਨ੍ਯ ਬਿਕ੍ਰਮਾਰਾਇ ॥੬੫॥

Kaamaa Daeee Dijota Mahi Dhaanni Bikarmaaraaei ॥65॥

Raja Bikrim, the endower of life to Kama is meritorious.(65)(l)

ਚਰਿਤ੍ਰ ੯੧ - ੬੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੯੧॥੧੬੩੪॥ਅਫਜੂੰ॥

Eiti Sree Charitar Pakhiaane Purkh Charitare Maantaree Bhoop Saanbaade Eikaanvo Charitar Samaapatama Satu Subhama Satu ॥91॥1634॥aphajooaan॥

Ninety-first Parable of Auspicious Chritars Conversation of the Raja and the Minister, Completed with Benediction. (91)(1632)


ਚੌਪਈ

Choupaee ॥

Chaupaee


ਦਛਿਨ ਦੇਸ ਬਿਚਛਨ ਨਾਰੀ

Dachhin Desa Bichachhan Naaree ॥

ਚਰਿਤ੍ਰ ੯੨ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਗੀ ਗਏ ਭਏ ਘਰ ਬਾਰੀ

Jogee Gaee Bhaee Ghar Baaree ॥

In the south, the women were so pretty that even the yogis, the ascetics, gone there, had became householders.

ਚਰਿਤ੍ਰ ੯੨ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੰਗਲ ਸੈਨ ਰਾਵ ਜਗੁ ਕਹਈ

Maangala Sain Raava Jagu Kahaeee ॥

ਚਰਿਤ੍ਰ ੯੨ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਅਰਿ ਕੁਲ ਜਾ ਤੇ ਤ੍ਰਿਣ ਗਹਈ ॥੧॥

Sabha Ari Kula Jaa Te Trin Gahaeee ॥1॥

Mangal Sen was the Raja of that part and all the enemies dreaded of his power.(1)

ਚਰਿਤ੍ਰ ੯੨ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਰੂਪ ਕਲਾ ਤਾ ਕੀ ਬਰ ਨਾਰੀ

Saroop Kalaa Taa Kee Bar Naaree ॥

ਚਰਿਤ੍ਰ ੯੨ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨਹੁ ਮਹਾ ਰੁਦ੍ਰ ਕੀ ਪ੍ਯਾਰੀ

Maanhu Mahaa Rudar Kee Paiaaree ॥

Saroup Kala was his wife who was as pretty as (the legendry) wife of

ਚਰਿਤ੍ਰ ੯੨ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸੋ ਨੇਹ ਨ੍ਰਿਪਤਿ ਕੋ ਰਹੈ

Taa So Neha Nripati Ko Rahai ॥

ਚਰਿਤ੍ਰ ੯੨ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੈ ਸੋਈ ਜੋਈ ਵਹ ਕਹੈ ॥੨॥

Kari Soeee Joeee Vaha Kahai ॥2॥

Shiva. Raja loved her intensively and performed his duties according to her wishes.(2)

ਚਰਿਤ੍ਰ ੯੨ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰੁਆਮਲ ਛੰਦ

Ruaamla Chhaand ॥

Ruaamal Chhand


ਰੰਗ ਮਹਲ ਬਿਖੈ ਹੁਤੇ ਨਰ ਰਾਇ ਤਵਨੈ ਕਾਲ

Raanga Mahala Bikhi Hute Nar Raaei Tavani Kaal ॥

ਚਰਿਤ੍ਰ ੯੨ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪ ਪ੍ਰਭਾ ਬਿਰਾਜਤੀ ਤਹ ਸੁੰਦਰੀ ਲੈ ਬਾਲ

Roop Parbhaa Biraajatee Taha Suaandaree Lai Baala ॥

When Raja was in the Palace, Roop Prabha used to come there with her companions.

ਚਰਿਤ੍ਰ ੯੨ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਨ੍ਹਰੇ ਨਾਦ ਨਫੀਰੀ ਬੇਨੁ ਬੀਨ ਮ੍ਰਿਦੰਗ

Kaanhare Naada Aou Napheeree Benu Beena Mridaanga ॥

ਚਰਿਤ੍ਰ ੯੨ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿਨ ਕੇ ਕੁਲਾਹਲ ਹੋਤ ਨਾਨਾ ਰੰਗ ॥੩॥

Bhaanti Bhaantin Ke Kulaahala Hota Naanaa Raanga ॥3॥

The musical notes of Raag Kanrra were melodiously played on Nafiris, the flutes and the ecstasies were showered.(3)

ਚਰਿਤ੍ਰ ੯੨ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਨਟੂਆ ਤਹ ਰਹੈ ਤਿਹ ਬਿਸੁਨ ਦਤ੍ਵਾ ਨਾਮ

Eeka Nattooaa Taha Rahai Tih Bisuna Datavaa Naam ॥

There lived a bard who was known as Bishan Datt,

ਚਰਿਤ੍ਰ ੯੨ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ