Sri Dasam Granth Sahib

Displaying Page 1746 of 2820

ਨਾਥ ਬਾਗ ਜੋ ਮੈ ਲਗਵਾਯੋ

Naatha Baaga Jo Mai Lagavaayo ॥

‘My Master, the garden, which I have fostered,

ਚਰਿਤ੍ਰ ੯੨ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਯਹ ਗੁਲਾਬ ਤਿਹ ਠਾਂ ਤੇ ਆਯੋ

Yaha Gulaaba Tih Tthaan Te Aayo ॥

‘These roses have come out ofthat.

ਚਰਿਤ੍ਰ ੯੨ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਸਖਿਨ ਜੁਤ ਤੁਮ ਪੈ ਡਾਰਿਯੋ

Sakala Sakhin Juta Tuma Pai Daariyo ॥

‘We, all the compatriots, have made the selection.’

ਚਰਿਤ੍ਰ ੯੨ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਫੁਲਤ ਭਯੋ ਜੜ ਕਛੁ ਬਿਚਾਰਿਯੋ ॥੧੦॥

Parphulata Bhayo Jarha Kachhu Na Bichaariyo ॥10॥

Listening to this, that fool was overjoyed.(l0)(1)

ਚਰਿਤ੍ਰ ੯੨ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਬਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੯੨॥੧੬੪੪॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Baanvo Charitar Samaapatama Satu Subhama Satu ॥92॥1644॥aphajooaan॥

Ninety-second Parable of Auspicious Chritars Conversation of the Raja and the Minister, Completed with Benediction. (92)(1642)


ਦੋਹਰਾ

Doharaa ॥

Dohira


ਚਲਿਯੋ ਜੁਲਾਹੋ ਸਾਹੁਰੇ ਉਡਿ ਜਾ ਕਹਤਾ ਜਾਇ

Chaliyo Julaaho Saahure Audi Jaa Kahataa Jaaei ॥

A weaver was walking to his in-laws and kept on shoUting, ‘flyaway’

ਚਰਿਤ੍ਰ ੯੩ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਧਿਕਨ ਕੁਸਗੁਨ ਜਾਨਿ ਕੈ ਮਾਰਿਯੋ ਤਾਹਿ ਬਨਾਇ ॥੧॥

Badhikan Kusguna Jaani Kai Maariyo Taahi Banaaei ॥1॥

A hunter considering this to be a bad omen beat him up.(1)

ਚਰਿਤ੍ਰ ੯੩ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਬਧਿਕ ਬਾਚ

Badhika Baacha ॥

Badhik Talk


ਉਡਿ ਉਡਿ ਆਵਹੁ ਫਾਸਿਯਹੁ ਸੌ ਕਹਤਾ ਮਗੁ ਜਾਇ

Audi Audi Aavahu Phaasiyahu Sou Kahataa Magu Jaaei ॥

(The hunter told him) ‘You must say come flying and get entrapped.

ਚਰਿਤ੍ਰ ੯੩ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਐਸੋ ਬਚ ਪੁਨਿ ਕਹਿਯੋ ਹਨਿਹੈ ਤੋਹਿ ਰਿਸਾਇ ॥੨॥

Jo Aaiso Bacha Puni Kahiyo Hanihi Tohi Risaaei ॥2॥

‘If you shout other way, I will get furious and kill you’.(2)

ਚਰਿਤ੍ਰ ੯੩ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਫਸਿ ਫਸਿ ਜਾਵਹੁ ਉਡਿ ਉਡਿ ਆਇ

Phasi Phasi Jaavahu Audi Audi Aaei ॥

ਚਰਿਤ੍ਰ ੯੩ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਐਸੇ ਕਹਤ ਜੁਲਾਹੋ ਜਾਇ

Aaise Kahata Julaaho Jaaei ॥

Then he started his journey saying, ‘Come flying and get entrapped.’

ਚਰਿਤ੍ਰ ੯੩ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੋਰਨ ਕੁਸਗੁਨ ਚਿਤ ਬਿਚਾਰਿਯੋ

Choran Kusguna Chita Bichaariyo ॥

ਚਰਿਤ੍ਰ ੯੩ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੋ ਸੈ ਜੁਤੀ ਸੌ ਤਿਹ ਮਾਰਿਯੋ ॥੩॥

Do Sai Jutee Sou Tih Maariyo ॥3॥

This was heard by the thieves and they hit him with shoes two hundred times.(3 )

ਚਰਿਤ੍ਰ ੯੩ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੋਰਨ ਬਾਚ

Choran Baacha ॥

Thieve’s Instruction


ਦੋਹਰਾ

Doharaa ॥

Dohira


ਲੈ ਆਵਹੁ ਧਰਿ ਜਾਇਯਹੁ ਯੌ ਕਹਿ ਕਰੌ ਪਯਾਨ

Lai Aavahu Dhari Jaaeiyahu You Kahi Karou Payaan ॥

‘Say, “Bring in here, leave and go away.”

ਚਰਿਤ੍ਰ ੯੩ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਉਹਿ ਭਾਂਤਿ ਬਖਾਨਿਹੋ ਹਨਿਹੈ ਤੁਹਿ ਤਨ ਬਾਨ ॥੪॥

Jo Auhi Bhaanti Bakhaaniho Hanihi Tuhi Tan Baan ॥4॥

“If you speak otherwise, we will kill you.”(4)

ਚਰਿਤ੍ਰ ੯੩ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਚੋਰਨ ਐਸੇ ਕਹਿਯੋ ਤਬ ਤਾ ਤੇ ਡਰ ਪਾਇ

Jaba Choran Aaise Kahiyo Taba Taa Te Dar Paaei ॥

When afraid of thieves he walked asserting,

ਚਰਿਤ੍ਰ ੯੩ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਆਵਹੁ ਧਰਿ ਜਾਇਯਹੁ ਯੌ ਮਗੁ ਕਹਤੌ ਜਾਇ ॥੫॥

Lai Aavahu Dhari Jaaeiyahu You Magu Kahatou Jaaei ॥5॥

‘Bring it here, leave it and go away.’(5)

ਚਰਿਤ੍ਰ ੯੩ - ੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚਾਰ ਪੁਤ੍ਰ ਪਾਤਿਸਾਹ ਕੇ ਇਕ ਨੈ ਤਜਾ ਪਰਾਨ

Chaara Putar Paatisaaha Ke Eika Nai Tajaa Paraan ॥

A Raja had four sons. One had just breathed his last,

ਚਰਿਤ੍ਰ ੯੩ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਬਨ ਤਾ ਕੌ ਲੈ ਚਲੇ ਅਧਿਕ ਸੋਕ ਮਨ ਮਾਨਿ ॥੬॥

Daaban Taa Kou Lai Chale Adhika Soka Man Maani ॥6॥

And they were taking him for burial.(6)

ਚਰਿਤ੍ਰ ੯੩ - ੬/(੨) - ਸ੍ਰੀ ਦਸਮ ਗ੍ਰੰਥ ਸਾਹਿਬ