Sri Dasam Granth Sahib

Displaying Page 175 of 2820

ਦਾਰਿਮ ਦਰਕ ਗਇਓ ਪੇਖਿ ਦਸਨਨਿ ਪਾਤਿ ਰੂਪ ਹੀ ਕੀ ਕ੍ਰਾਂਤਿ ਜਗਿ ਫੈਲ ਰਹੀ ਸਿਤ ਹੀ

Daarima Darka Gaeiao Pekhi Dasanni Paati Roop Hee Kee Karaanti Jagi Phaila Rahee Sita Hee ॥

“Seeing the row of teeth, the heart of pomegranate hath burst, the luster of her beauty is spreading like moonshine in the world.

ਉਕਤਿ ਬਿਲਾਸ ਅ. ੩ - ੮੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਐਸੀ ਗੁਨ ਸਾਗਰ ਉਜਾਗਰ ਸੁ ਨਾਗਰਿ ਹੈ ਲੀਨੋ ਮਨ ਮੇਰੋ ਹਰਿ ਨੈਨ ਕੋਰਿ ਚਿਤ ਹੀ ॥੮੯॥

Aaisee Guna Saagar Aujaagar Su Naagari Hai Leeno Man Mero Hari Nain Kori Chita Hee ॥89॥

“That most beautiful damsel hath manifested herself and the ocean of suchlike qualities, she hath captivated my mind with the sharpness of her eyes.”89.

ਉਕਤਿ ਬਿਲਾਸ ਅ. ੩ - ੮੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA,


ਬਾਤ ਦੈਤ ਕੀ ਸੁੰਭ ਸੁਨਿ ਬੋਲਿਓ ਕਛੁ ਮੁਸਕਾਤ

Baata Daita Kee Suaanbha Suni Boliao Kachhu Muskaata ॥

Hearing the words of the demon, the king Sumbh said smilingly,

ਉਕਤਿ ਬਿਲਾਸ ਅ. ੩ - ੯੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਤੁਰ ਦੂਤ ਕੋਊ ਭੇਜੀਏ ਲਖਿ ਆਵੈ ਤਿਹ ਘਾਤ ॥੯੦॥

Chatur Doota Koaoo Bhejeeee Lakhi Aavai Tih Ghaata ॥90॥

“Some expert spy be sent there in order to know her ingenuity.”90.,

ਉਕਤਿ ਬਿਲਾਸ ਅ. ੩ - ੯੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਕਹੀ ਉਨ ਦੈਤ ਅਬ ਕੀਜੈ ਏਕ ਬਿਚਾਰ

Bahuri Kahee Auna Daita Aba Keejai Eeka Bichaara ॥

That demon said again, “It may now be considered,

ਉਕਤਿ ਬਿਲਾਸ ਅ. ੩ - ੯੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਲਾਇਕ ਭਟ ਸੈਨ ਮੈ ਭੇਜਹੁ ਦੈ ਅਧਿਕਾਰ ॥੯੧॥

Jo Laaeika Bhatta Sain Mai Bhejahu Dai Adhikaara ॥91॥

“To send the most efficient warrior in the army giving him authority.”91.,

ਉਕਤਿ ਬਿਲਾਸ ਅ. ੩ - ੯੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਵੈਯਾ

Savaiyaa ॥

SWAYYA,


ਬੈਠੋ ਹੁਤੋ ਨ੍ਰਿਪ ਮਧਿ ਸਭਾ ਉਠਿ ਕੈ ਕਰਿ ਜੋਰਿ ਕਹਿਓ ਮਮ ਜਾਊ

Baittho Huto Nripa Madhi Sabhaa Autthi Kai Kari Jori Kahiao Mama Jaaoo ॥

The king was seated in his court and there with folded hands (Dhumar Lochan) said, I will go,

ਉਕਤਿ ਬਿਲਾਸ ਅ. ੩ - ੯੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਤਨ ਤੇ ਰਿਝਵਾਇ ਮਿਲਾਇ ਹੋ ਨਾਤੁਰਿ ਕੇਸਨ ਤੇ ਗਹਿ ਲਿਆਊ

Baatan Te Rijhavaaei Milaaei Ho Naaturi Kesan Te Gahi Liaaaoo ॥

“Firstly, I shall please her with talk, otherwise, I shall bring her, seizing her by her hair,

ਉਕਤਿ ਬਿਲਾਸ ਅ. ੩ - ੯੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰੁਧ੍ਰ ਕਰੇ ਤਬ ਜੁਧੁ ਕਰੇ ਰਣਿ ਸ੍ਰਉਣਤ ਕੀ ਸਰਤਾਨ ਬਹਾਊ

Karudhar Kare Taba Judhu Kare Rani Sarunata Kee Sartaan Bahaaoo ॥

“If she makes me furious, I shall wage the war with her and cause the steams of blood to flow in the battlefield,

ਉਕਤਿ ਬਿਲਾਸ ਅ. ੩ - ੯੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਚਨ ਧੂਮ ਕਹੈ ਬਲ ਆਪਨੋ ਸ੍ਵਾਸਨ ਸਾਥ ਪਹਾਰ ਉਡਾਊ ॥੯੨॥

Lochan Dhooma Kahai Bala Aapano Savaasan Saatha Pahaara Audaaoo ॥92॥

“I have so much strength that I can make the mountains fly with the blowing of my breaths,” said Dhumar Lochan.92.,

ਉਕਤਿ ਬਿਲਾਸ ਅ. ੩ - ੯੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA,


ਉਠੇ ਬੀਰ ਕੋ ਦੇਖ ਕੈ ਸੁੰਭ ਕਹੀ ਤੁਮ ਜਾਹੁ

Autthe Beera Ko Dekh Kai Suaanbha Kahee Tuma Jaahu ॥

Seeing that warrior getting up, Sumbh told him to go:,

ਉਕਤਿ ਬਿਲਾਸ ਅ. ੩ - ੯੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੀਝੈ ਆਵੈ ਆਨੀਓ ਖੀਝੇ ਜੁਧ ਕਰਾਹੁ ॥੯੩॥

Reejhai Aavai Aaneeao Kheejhe Judha Karaahu ॥93॥

“Bring her if she is pleased to come, if she is furious, then wage the war.”93.,

ਉਕਤਿ ਬਿਲਾਸ ਅ. ੩ - ੯੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤਹਾ ਧੂਮ੍ਰ ਲੋਚਨ ਚਲੇ ਚਤੁਰੰਗਨ ਦਲੁ ਸਾਜਿ

Tahaa Dhoomar Lochan Chale Chaturaangan Dalu Saaji ॥

Then Dhumar Lochan went there after arranging the four parts of his army.,

ਉਕਤਿ ਬਿਲਾਸ ਅ. ੩ - ੯੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰ ਘੇਰਿਓ ਘਨ ਘਟਾ ਜਿਉ ਗਰਜ ਗਰਜ ਗਜਰਾਜ ॥੯੪॥

Gri Gheriao Ghan Ghattaa Jiau Garja Garja Gajaraaja ॥94॥

Like dark clouds, he besieged the mountain (of the goddess), thundering like the king of elephants.94.,

ਉਕਤਿ ਬਿਲਾਸ ਅ. ੩ - ੯੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਧੂਮ੍ਰ ਨੈਨ ਗਿਰ ਰਾਜ ਤਟਿ ਊਚੇ ਕਹੀ ਪੁਕਾਰਿ

Dhoomar Nain Gri Raaja Tatti Aooche Kahee Pukaari ॥

Dhumar Lochan then shouted loudly, standing on the base of the mountain,

ਉਕਤਿ ਬਿਲਾਸ ਅ. ੩ - ੯੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੈ ਬਰੁ ਸੁੰਭ ਨ੍ਰਿਪਾਲ ਕੋ ਕੈ ਲਰ ਚੰਡਿ ਸੰਭਾਰਿ ॥੯੫॥

Kai Baru Suaanbha Nripaala Ko Kai Lar Chaandi Saanbhaari ॥95॥

“O Chandi, either marry the king Sumbh or wage the war.”95.,

ਉਕਤਿ ਬਿਲਾਸ ਅ. ੩ - ੯੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਰਿਪੁ ਕੇ ਬਚਨ ਸੁੰਨਤ ਹੀ ਸਿੰਘ ਭਈ ਅਸਵਾਰ

Ripu Ke Bachan Suaannta Hee Siaangha Bhaeee Asavaara ॥

Hearing the words of the enemy, the goddess mounted her lion.,

ਉਕਤਿ ਬਿਲਾਸ ਅ. ੩ - ੯੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰ ਤੇ ਉਤਰੀ ਬੇਗ ਦੈ ਕਰਿ ਆਯੁਧ ਸਭ ਧਾਰਿ ॥੯੬॥

Gri Te Autaree Bega Dai Kari Aayudha Sabha Dhaari ॥96॥

She descended the mountain swiftly, holding the weapons in her hands.96.,

ਉਕਤਿ ਬਿਲਾਸ ਅ. ੩ - ੯੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਵੈਯਾ

Savaiyaa ॥

SWAYYA,


ਕੋਪ ਕੈ ਚੰਡ ਪ੍ਰਚੰਡ ਚੜੀ ਇਤ ਕ੍ਰੁਧੁ ਕੈ ਧੂਮ੍ਰ ਚੜੈ ਉਤ ਸੈਨੀ

Kopa Kai Chaanda Parchaanda Charhee Eita Karudhu Kai Dhoomar Charhai Auta Sainee ॥

From that side, the powerful Chandi marched forward in great furry and from this side, the army of Dhumar Lochan moved forward.,

ਉਕਤਿ ਬਿਲਾਸ ਅ. ੩ - ੯੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਨ ਕ੍ਰਿਪਾਨਨ ਮਾਰ ਮਚੀ ਤਬ ਦੇਵੀ ਲਈ ਬਰਛੀ ਕਰਿ ਪੈਨੀ

Baan Kripaann Maara Machee Taba Devee Laeee Barchhee Kari Painee ॥

There were great slayings with shafts and swards, the goddess held up the sharp dagger in her hand.

ਉਕਤਿ ਬਿਲਾਸ ਅ. ੩ - ੯੭/੨ - ਸ੍ਰੀ ਦਸਮ ਗ੍ਰੰਥ ਸਾਹਿਬ