Sri Dasam Granth Sahib

Displaying Page 1752 of 2820

ਨ੍ਰਿਪ ਕਹਿਯੋ ਆਨਿ ਦਿਖਾਇ ਦਿਖਾਯੋ

Nripa Kahiyo Aani Dikhaaei Dikhaayo ॥

ਚਰਿਤ੍ਰ ੯੫ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭਹਿਨ ਕੇ ਚਿਤ ਭਰਮੁਪਜਾਯੋ

Sabhahin Ke Chita Bharmupajaayo ॥

She took Raja and showed him and put all the people in whim.

ਚਰਿਤ੍ਰ ੯੫ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਤਿ ਸਤਿ ਸਭਹੂੰਨ ਬਖਾਨ੍ਯੋ

Sati Sati Sabhahooaann Bakhaanio ॥

ਚਰਿਤ੍ਰ ੯੫ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਭੇਦ ਕਿਨਹੂੰ ਜਾਨ੍ਯੋ ॥੪॥

Taa Ko Bheda Na Kinhooaan Jaanio ॥4॥

She proved it to be true and none could acquiesce her trick.(4)

ਚਰਿਤ੍ਰ ੯੫ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਚੁਗਲੀ ਜਿਹ ਊਪਰ ਖਾਈ

Eih Chugalee Jih Aoopra Khaaeee ॥

ਚਰਿਤ੍ਰ ੯੫ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਚੇਰੀ ਨ੍ਰਿਪਾ ਪਕਰਿ ਮੰਗਾਈ

So Cheree Nripaa Pakari Maangaaeee ॥

When the backbiting reacted, the Raja summoned that maid.

ਚਰਿਤ੍ਰ ੯੫ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੁਰਰਨ ਮਾਰਿ ਅਧਿਕ ਤਿਹ ਮਾਰੀ

Kurrn Maari Adhika Tih Maaree ॥

ਚਰਿਤ੍ਰ ੯੫ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੀ ਮੁਖ ਤੇ ਨੈਕ ਉਚਾਰੀ ॥੫॥

See Na Mukh Te Naika Auchaaree ॥5॥

She was beaten with whips but she did not murmur.(5)

ਚਰਿਤ੍ਰ ੯੫ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰਿ ਪਰੀ ਵਹ ਨੈਕੁ ਮਾਨ੍ਯੋ

Maari Paree Vaha Naiku Na Maanio ॥

ਚਰਿਤ੍ਰ ੯੫ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਯਹ ਤ੍ਰਿਯ ਹਠੀ ਰਾਵਹੂੰ ਜਾਨ੍ਯੋ

Yaha Triya Hatthee Raavahooaan Jaanio ॥

In spite of beating she did not confess and the Raja thought she was stubborn.

ਚਰਿਤ੍ਰ ੯੫ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਬ ਕੀ ਬਾਤ ਚਲਨ ਜਬ ਲਾਗੀ

Diba Kee Baata Chalan Jaba Laagee ॥

ਚਰਿਤ੍ਰ ੯੫ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਧੀ ਰਾਤਿ ਗਏ ਤਬ ਭਾਗੀ ॥੬॥

Aadhee Raati Gaee Taba Bhaagee ॥6॥

At the night when they were discussing, she ran away.(6)

ਚਰਿਤ੍ਰ ੯੫ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੇਜਿ ਮਨੁਖ ਨ੍ਰਿਪ ਪਕਰਿ ਮੰਗਾਈ

Bheji Manukh Nripa Pakari Maangaaeee ॥

ਚਰਿਤ੍ਰ ੯੫ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਕੋਠਰੀ ਮੈ ਰਖਵਾਈ

Eeka Kottharee Mai Rakhvaaeee ॥

The Raja sent guards to catch her and put her in the cell.

ਚਰਿਤ੍ਰ ੯੫ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਖੁ ਕੋ ਖਾਨਾ ਤਾਹਿ ਖਵਾਯੋ

Bikhu Ko Khaanaa Taahi Khvaayo ॥

ਚਰਿਤ੍ਰ ੯੫ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਵਾਹਿ ਮ੍ਰਿਤੁ ਕੇ ਧਾਮ ਪਠਾਯੋ ॥੭॥

Vaahi Mritu Ke Dhaam Patthaayo ॥7॥

He made her to take poison and dispatched her to the domain of death.(7)(1)

ਚਰਿਤ੍ਰ ੯੫ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਪਚਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੯੫॥੧੬੮੩॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Pachaanvo Charitar Samaapatama Satu Subhama Satu ॥95॥1683॥aphajooaan॥

Ninety-fifth Parable of Auspicious Chritars Conversation of the Raja and the Minister, Completed with Benediction. (95)(1681)


ਦੋਹਰਾ

Doharaa ॥

Dohira


ਮਰਗ ਜੌਹਡੇ ਕੇ ਬਿਖੈ ਏਕ ਪਠਾਨੀ ਨਾਰ

Marga Jouhade Ke Bikhi Eeka Patthaanee Naara ॥

In the city of Marg Johda, a woman of Path an decent used to live.

ਚਰਿਤ੍ਰ ੯੬ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਰਮ ਖਾਂ ਤਾ ਕੋ ਰਹੈ ਭਰਤਾ ਅਤਿ ਸੁਭ ਕਾਰ ॥੧॥

Barima Khaan Taa Ko Rahai Bhartaa Ati Subha Kaara ॥1॥

Bairam Khan was her husband who always revelled in good causes.(1)

ਚਰਿਤ੍ਰ ੯੬ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤਵਨ ਪਠਾਨੀ ਕੋ ਹੁਤੋ ਨਾਮ ਗੌਹਰਾ ਰਾਇ

Tvn Patthaanee Ko Huto Naam Gouharaa Raaei ॥

The name of the Pathani, the Pathan’s woman, was Gohraan Raae,

ਚਰਿਤ੍ਰ ੯੬ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੁ ਕਨਕ ਕੀ ਪੁਤ੍ਰਿਕਾ ਬਿਧਨਾ ਰਚੀ ਬਨਾਇ ॥੨॥

Jaanu Kanka Kee Putrikaa Bidhanaa Rachee Banaaei ॥2॥

And she was, as if, the creation of Brahma, the God, Himself.(2)

ਚਰਿਤ੍ਰ ੯੬ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿ ਬਲੁ ਕੈ ਆਵਤ ਭਏ ਤਾ ਪੈ ਅਤਿ ਦਲ ਜੋਰਿ

Ari Balu Kai Aavata Bhaee Taa Pai Ati Dala Jori ॥

The enemy raided with great force and power,

ਚਰਿਤ੍ਰ ੯੬ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੈ ਹੈ ਯਾਹਿ ਨਿਕਾਰਿ ਕੈ ਲੈ ਹੈ ਦੇਸ ਮਰੋਰਿ ॥੩॥

Dai Hai Yaahi Nikaari Kai Lai Hai Desa Marori ॥3॥

To capture the country and took her away.(3)

ਚਰਿਤ੍ਰ ੯੬ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ