Sri Dasam Granth Sahib

Displaying Page 176 of 2820

ਦਉਰ ਦਈ ਅਰਿ ਕੇ ਮੁਖਿ ਮੈ ਕਟਿ ਓਠ ਦਏ ਜਿਮੁ ਲੋਹ ਕੌ ਛੈਨੀ

Daur Daeee Ari Ke Mukhi Mai Katti Aottha Daee Jimu Loha Kou Chhainee ॥

She ran forward and struck on the face of the enemy and cut his lips just as the chisel cuts the iron.,

ਉਕਤਿ ਬਿਲਾਸ ਅ. ੩ - ੯੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਤ ਗੰਗਾ ਜਮੁਨਾ ਤਨ ਸਿਆਮ ਸੋ ਲੋਹੂ ਬਹਿਓ ਤਿਨ ਮਾਹਿ ਤ੍ਰਿਬੈਨੀ ॥੯੭॥

Daata Gaangaa Jamunaa Tan Siaam So Lohoo Bahiao Tin Maahi Tribainee ॥97॥

The demon had black body and the teeth like Ganges and Yamuna, together with red blood, all the three colour have taken the form of Tribeni.97.,

ਉਕਤਿ ਬਿਲਾਸ ਅ. ੩ - ੯੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਘਾਉ ਲਗੈ ਰਿਸ ਕੈ ਦ੍ਰਿਗ ਧੂਮ੍ਰ ਸੁ ਕੈ ਬਲਿ ਆਪਨੋ ਖਗੁ ਸੰਭਾਰਿਓ

Ghaau Lagai Risa Kai Driga Dhoomar Su Kai Bali Aapano Khgu Saanbhaariao ॥

Seeing himself wounded Dhumar Lochan, with great strength took control of his sword.,

ਉਕਤਿ ਬਿਲਾਸ ਅ. ੩ - ੯੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੀਸ ਪਚੀਸਕੁ ਵਾਰ ਕਰੇ ਤਿਨ ਕੇਹਰਿ ਕੋ ਪਗੁ ਨੈਕੁ ਹਾਰਿਓ

Beesa Pacheesaku Vaara Kare Tin Kehari Ko Pagu Naiku Na Haariao ॥

The demon struck twenty to twenty-five blows, but the lion did not take even one foot backward.,

ਉਕਤਿ ਬਿਲਾਸ ਅ. ੩ - ੯੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਾਇ ਗਦਾ ਗਹਿ ਫੋਰਿ ਕੈ ਫਉਜ ਕੋ ਘਾਉ ਸਿਵਾ ਸਿਰਿ ਦੈਤ ਕੇ ਮਾਰਿਓ

Dhaaei Gadaa Gahi Phori Kai Phauja Ko Ghaau Sivaa Siri Daita Ke Maariao ॥

Holding her mace the goddess splitting the army of the enemy, struck such a blow on the head of the demon Dhumar Lochan,

ਉਕਤਿ ਬਿਲਾਸ ਅ. ੩ - ੯੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰਿੰਗ ਧਰਾਧਰ ਊਪਰ ਕੋ ਜਨੁ ਕੋਪ ਪੁਰੰਦ੍ਰ ਨੈ ਬਜ੍ਰ ਪ੍ਰਹਾਰਿਓ ॥੯੮॥

Sringa Dharaadhar Aoopra Ko Janu Kopa Puraandar Nai Bajar Parhaariao ॥98॥

Just as Indra, in great fury, hath attacked a mountainous citadel with his weapon Vajra.98.,

ਉਕਤਿ ਬਿਲਾਸ ਅ. ੩ - ੯੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲੋਚਨ ਧੂਮ ਉਠੈ ਕਿਲਕਾਰ ਲਏ ਸੰਗ ਦੈਤਨ ਕੇ ਕੁਰਮਾ

Lochan Dhooma Autthai Kilakaara Laee Saanga Daitan Ke Kurmaa ॥

Dhumar Locahn, shouting loudly and taking his forces with him,

ਉਕਤਿ ਬਿਲਾਸ ਅ. ੩ - ੯੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਹਿ ਪਾਨਿ ਕ੍ਰਿਪਾਨ ਅਚਾਨਕ ਤਾਨਿ ਲਗਾਈ ਹੈ ਕੇਹਰਿ ਕੇ ਉਰ ਮਾ

Gahi Paani Kripaan Achaanka Taani Lagaaeee Hai Kehari Ke Aur Maa ॥

Holding his sword in his hand, suddenly struck a blow on Lion’s body.,

ਉਕਤਿ ਬਿਲਾਸ ਅ. ੩ - ੯੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਰਿ ਚੰਡਿ ਲਇਓ ਬਰਿ ਕੈ ਕਰ ਤੇ ਅਰੁ ਮੂੰਡ ਕਟਿਓ ਅਸੁਰੰ ਪੁਰ ਮਾ

Hari Chaandi Laeiao Bari Kai Kar Te Aru Mooaanda Kattiao Asuraan Pur Maa ॥

Chandni, on the other hand , with her hand’s sword cut off the head of Dhumar Lochan, hurled it on the demons.,

ਉਕਤਿ ਬਿਲਾਸ ਅ. ੩ - ੯੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨੋ ਆਂਧੀ ਬਹੇ ਧਰਨੀ ਪਰ ਛੂਟੀ ਖਜੂਰ ਤੇ ਟੂਟ ਪਰਿਓ ਖੁਰਮਾ ॥੯੯॥

Maano Aanadhee Bahe Dharnee Par Chhoottee Khjoora Te Ttootta Pariao Khurmaa ॥99॥

Just as in a violent storm, the date falls far away, after breaking from the palm-tree.99.,

ਉਕਤਿ ਬਿਲਾਸ ਅ. ੩ - ੯੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA,


ਧੂਮ੍ਰ ਨੈਨ ਜਬ ਮਾਰਿਓ ਦੇਵੀ ਇਹ ਪਰਕਾਰ

Dhoomar Nain Jaba Maariao Devee Eih Parkaara ॥

When the goddess killed Dhumar Lochan in this way,

ਉਕਤਿ ਬਿਲਾਸ ਅ. ੩ - ੧੦੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਸੁਰ ਸੈਨ ਬਿਨੁ ਚੈਨ ਹੁਇ ਕੀਨੋ ਹਾਹਾਕਾਰ ॥੧੦੦॥

Asur Sain Binu Chain Huei Keeno Haahaakaara ॥100॥

The army of the demons, being confounded, greatly lamented.100.,

ਉਕਤਿ ਬਿਲਾਸ ਅ. ੩ - ੧੦੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਮਾਰਕੰਡੇ ਪੁਰਾਣੇ ਚੰਡੀ ਚਰਿਤ੍ਰ ਉਕਤਿ ਬਿਲਾਸ ਧੂਮ੍ਰ ਨੈਨ ਬਧਹਿ ਨਾਮ ਤ੍ਰਿਤੀਆ ਧਿਆਇ ਸਮਾਪਤਮ ਸਤੁ ਸੁਭਮ ਸਤੁ ॥੩॥

Eiti Sree Maarakaande Puraane Chaandi Charitar Aukati Bilaasa Dhoomar Nain Badhahi Naam Triteeaa Dhiaaei Samaapatama Satu Subhama Satu ॥3॥

End of the Third Chapter entitled ‘Slaying of Dhumar Lochan’ of CHANDI CHARITRA UKATI BILAS in Markandeya Purana. 3.,


ਸ੍ਵੈਯਾ

Savaiyaa ॥

SWAYYA,


ਸੋਰੁ ਸੁਨਿਓ ਜਬ ਦੈਤਨ ਕੋ ਤਬ ਚੰਡਿ ਪ੍ਰਚੰਡ ਤਚੀ ਅਖੀਆਂ

Soru Suniao Jaba Daitan Ko Taba Chaandi Parchaanda Tachee Akheeaana ॥

When the powerful Chandi heard the furore of the demons, her eyes bhecame red with anger.,

ਉਕਤਿ ਬਿਲਾਸ ਅ. ੪ - ੧੦੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਰ ਧਿਆਨ ਛੁਟਿਓ ਮੁਨਿ ਕੋ ਸੁਨਿ ਕੈ ਧੁਨਿ ਟੂਟਿ ਖਗੇਸ ਗਈ ਪਖੀਆਂ

Har Dhiaan Chhuttiao Muni Ko Suni Kai Dhuni Ttootti Khgesa Gaeee Pakheeaana ॥

The contemplation of Shiva was broken by the noise and being perturbed slackened the winged flight.,

ਉਕਤਿ ਬਿਲਾਸ ਅ. ੪ - ੧੦੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਰਿਗ ਜੁਆਲ ਬਢੀ ਬੜਵਾਨਲ ਜਿਉ ਕਵਿ ਨੇ ਉਪਮਾ ਤਿਹ ਕੀ ਲਖੀਆਂ

Driga Juaala Badhee Barhavaanla Jiau Kavi Ne Aupamaa Tih Kee Lakheeaana ॥

With the fire from the eyes of the goddess, the army of the demons was reduced to ashes, the poet imagined this anloty.,

ਉਕਤਿ ਬਿਲਾਸ ਅ. ੪ - ੧੦੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭੁ ਛਾਰ ਭਇਓ ਦਲੁ ਦਾਨਵ ਕੋ ਜਿਮੁ ਘੂਮਿ ਹਲਾਹਲ ਕੀ ਮਖੀਆਂ ॥੧੦੧॥

Sabhu Chhaara Bhaeiao Dalu Daanva Ko Jimu Ghoomi Halaahala Kee Makheeaana ॥101॥

All the demon-army was reduced to ashes just as the bees are destroyed by the poisonous somoke.101.,

ਉਕਤਿ ਬਿਲਾਸ ਅ. ੪ - ੧੦੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA,


ਅਉਰ ਸਕਲ ਸੈਨਾ ਜਰੀ ਬਚਿਓ ਸੁ ਏਕੈ ਪ੍ਰੇਤੁ

Aaur Sakala Sainaa Jaree Bachiao Su Eekai Paretu ॥

All the other army was burnt except the single demon.,

ਉਕਤਿ ਬਿਲਾਸ ਅ. ੪ - ੧੦੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਡਿ ਬਚਾਇਓ ਜਾਨਿ ਕੈ ਅਉਰਨ ਮਾਰਨ ਹੇਤੁ ॥੧੦੨॥

Chaandi Bachaaeiao Jaani Kai Aaurn Maaran Hetu ॥102॥

Chandi had deliberately saved him in order to kill others.102.,

ਉਕਤਿ ਬਿਲਾਸ ਅ. ੪ - ੧੦੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਭਾਜਿ ਨਿਸਾਚਰ ਮੰਦ ਮਤਿ ਕਹੀ ਸੁੰਭ ਪਹਿ ਜਾਇ

Bhaaji Nisaachar Maanda Mati Kahee Suaanbha Pahi Jaaei ॥

The foolish demon ran away and told the king sumbh,

ਉਕਤਿ ਬਿਲਾਸ ਅ. ੪ - ੧੦੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧੂਮ੍ਰ ਨੈਨ ਸੈਨਾ ਸਹਿਤ ਡਾਰਿਓ ਚੰਡਿ ਖਪਾਇ ॥੧੦੩॥

Dhoomar Nain Sainaa Sahita Daariao Chaandi Khpaaei ॥103॥

“Chandi hath destroyed Dhumar Lochan alongwith his army.103.,

ਉਕਤਿ ਬਿਲਾਸ ਅ. ੪ - ੧੦੩/(੨) - ਸ੍ਰੀ ਦਸਮ ਗ੍ਰੰਥ ਸਾਹਿਬ