Sri Dasam Granth Sahib

Displaying Page 177 of 2820

ਸਕਲ ਕਟੇ ਭਟ ਕਟਕ ਕੇ ਪਾਇਕ ਰਥ ਹੈ ਕੁੰਭ

Sakala Katte Bhatta Kattaka Ke Paaeika Ratha Hai Kuaanbha ॥

“All the warriors of the army, those on foot, on chariots, horses and elephants have been killed.”,

ਉਕਤਿ ਬਿਲਾਸ ਅ. ੪ - ੧੦੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਸੁਨਿ ਬਚਨ ਅਚਰਜ ਹ੍ਵੈ ਕੋਪ ਕੀਓ ਨ੍ਰਿਪ ਸੁੰਭ ॥੧੦੪॥

You Suni Bachan Acharja Havai Kopa Keeao Nripa Suaanbha ॥104॥

Hearing these words and in astonishment, the king Sumbh became furious.104.,

ਉਕਤਿ ਬਿਲਾਸ ਅ. ੪ - ੧੦੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੰਡ ਮੁੰਡ ਦ੍ਵੈ ਦੈਤ ਤਬ ਲੀਨੇ ਸੁੰਭਿ ਹਕਾਰਿ

Chaanda Muaanda Davai Daita Taba Leene Suaanbhi Hakaari ॥

Then the king called two demons Chand and Mund,

ਉਕਤਿ ਬਿਲਾਸ ਅ. ੪ - ੧੦੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਲਿ ਆਏ ਨ੍ਰਿਪ ਸਭਾ ਮਹਿ ਕਰਿ ਲੀਨੇ ਅਸਿ ਢਾਰ ॥੧੦੫॥

Chali Aaee Nripa Sabhaa Mahi Kari Leene Asi Dhaara ॥105॥

Who came in the king’s court, holding sword and shield in their hands. 105.,

ਉਕਤਿ ਬਿਲਾਸ ਅ. ੪ - ੧੦੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਅਭਬੰਦਨ ਦੋਨੋ ਕੀਓ ਬੈਠਾਏ ਨ੍ਰਿਪ ਤੀਰਿ

Abhabaandan Dono Keeao Baitthaaee Nripa Teeri ॥

Both of them bowed in obeisance to the king, who asked them to sit near him.,

ਉਕਤਿ ਬਿਲਾਸ ਅ. ੪ - ੧੦੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਨ ਦਏ ਮੁਖ ਤੇ ਕਹਿਓ ਤੁਮ ਦੋਨੋ ਮਮ ਬੀਰ ॥੧੦੬॥

Paan Daee Mukh Te Kahiao Tuma Dono Mama Beera ॥106॥

And presenting them the seasoned and folded betel leaf, he uttered thus from his mouth, “Both of you are great heroes.”106.

ਉਕਤਿ ਬਿਲਾਸ ਅ. ੪ - ੧੦੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜ ਕਟ ਕੋ ਫੈਂਟਾ ਦਇਓ ਅਰੁ ਜਮਧਰ ਕਰਵਾਰ

Nija Katta Ko Phainattaa Daeiao Aru Jamadhar Karvaara ॥

The king gave them his waist-girdle, dagger and sword (and said),

ਉਕਤਿ ਬਿਲਾਸ ਅ. ੪ - ੧੦੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਿਆਵਹੁ ਚੰਡੀ ਬਾਧ ਕੈ ਨਾਤਰ ਡਾਰੋ ਮਾਰ ॥੧੦੭॥

Liaavahu Chaandi Baadha Kai Naatar Daaro Maara ॥107॥

“Arrest and bring Chandi otherwise kill her.”107.,

ਉਕਤਿ ਬਿਲਾਸ ਅ. ੪ - ੧੦੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਵੈਯਾ

Savaiyaa ॥

SWAYYA,


ਕੋਪ ਚੜੇ ਰਨਿ ਚੰਡ ਅਉ ਮੁੰਡ ਸੁ ਲੈ ਚਤੁਰੰਗਨ ਸੈਨ ਭਲੀ

Kopa Charhe Rani Chaanda Aau Muaanda Su Lai Chaturaangan Sain Bhalee ॥

Chand and Mund, with great ire, marched towards the battlefield, alongwith four types of fine army.,

ਉਕਤਿ ਬਿਲਾਸ ਅ. ੪ - ੧੦੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਸੇਸ ਕੇ ਸੀਸ ਧਰਾ ਲਰਜੀ ਜਨੁ ਮਧਿ ਤਰੰਗਨਿ ਨਾਵ ਹਲੀ

Taba Sesa Ke Seesa Dharaa Larjee Janu Madhi Taraangani Naava Halee ॥

At that time, the earth shook on the head of Sheshnaga like the boat in the stream.,

ਉਕਤਿ ਬਿਲਾਸ ਅ. ੪ - ੧੦੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਖੁਰ ਬਾਜਨ ਧੂਰ ਉਡੀ ਨਭਿ ਕੋ ਕਵਿ ਕੇ ਮਨ ਤੇ ਉਪਮਾ ਟਲੀ

Khur Baajan Dhoora Audee Nabhi Ko Kavi Ke Man Te Aupamaa Na Ttalee ॥

The dust which rose towards the sky with the hooves of the horses, the poet firmly imagined in his mind,

ਉਕਤਿ ਬਿਲਾਸ ਅ. ੪ - ੧੦੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਵ ਭਾਰ ਅਪਾਰ ਨਿਵਾਰਨ ਕੋ ਧਰਨੀ ਮਨੋ ਬ੍ਰਹਮ ਕੇ ਲੋਕ ਚਲੀ ॥੧੦੮॥

Bhava Bhaara Apaara Nivaaran Ko Dharnee Mano Barhama Ke Loka Chalee ॥108॥

That the earth is going towards the city of God in order to supplicate for the removal of its enormous burden.108.,

ਉਕਤਿ ਬਿਲਾਸ ਅ. ੪ - ੧੦੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA,


ਚੰਡ ਮੁੰਡ ਦੈਤਨ ਦੁਹੂੰ ਸਬਨ ਪ੍ਰਬਲ ਦਲੁ ਲੀਨ

Chaanda Muaanda Daitan Duhooaan Saban Parbala Dalu Leena ॥

Both the demons Chand and Mund took a great army of warriors with them.,

ਉਕਤਿ ਬਿਲਾਸ ਅ. ੪ - ੧੦੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਕਟਿ ਜਾਇ ਗਿਰ ਘੇਰਿ ਕੈ ਮਹਾ ਕੁਲਾਹਲ ਕੀਨ ॥੧੦੯॥

Nikatti Jaaei Gri Gheri Kai Mahaa Kulaahala Keena ॥109॥

On reaching near the mountain, they besieged it and raised great furore.109.,

ਉਕਤਿ ਬਿਲਾਸ ਅ. ੪ - ੧੦੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਵੈਯਾ

Savaiyaa ॥

SWAYYA,


ਜਬ ਕਾਨ ਸੁਨੀ ਧੁਨਿ ਦੈਤਨ ਕੀ ਤਬ ਕੋਪੁ ਕੀਓ ਗਿਰਜਾ ਮਨ ਮੈ

Jaba Kaan Sunee Dhuni Daitan Kee Taba Kopu Keeao Grijaa Man Mai ॥

When the goddess heard the tumult of demons, she was filled with great rage in her mind.,

ਉਕਤਿ ਬਿਲਾਸ ਅ. ੪ - ੧੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੜਿ ਸਿੰਘ ਸੁ ਸੰਖ ਬਜਾਇ ਚਲੀ ਸਭਿ ਆਯੁਧ ਧਾਰ ਤਬੈ ਤਨ ਮੈ

Charhi Siaangha Su Saankh Bajaaei Chalee Sabhi Aayudha Dhaara Tabai Tan Mai ॥

She moved immediately, riding on her lion, blowing her conch and carrying all the weapons on her body.,

ਉਕਤਿ ਬਿਲਾਸ ਅ. ੪ - ੧੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰ ਤੇ ਉਤਰੀ ਦਲ ਬੈਰਨ ਕੈ ਪਰ ਯੌ ਉਪਮਾ ਉਪਜੀ ਮਨ ਮੈ

Gri Te Autaree Dala Barin Kai Par You Aupamaa Aupajee Man Mai ॥

She descended from the mountain on the forces of the enemy and the poet felt,

ਉਕਤਿ ਬਿਲਾਸ ਅ. ੪ - ੧੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਭ ਤੇ ਬਹਰੀ ਲਖਿ ਛੂਟ ਪਰੀ ਜਨੁ ਕੂਕ ਕੁਲੰਗਨ ਕੇ ਗਨ ਮੈ ॥੧੧੦॥

Nabha Te Baharee Lakhi Chhootta Paree Janu Kooka Kulaangan Ke Gan Mai ॥110॥

That the falcon hath swooped down from the sky on the flock of cranes and sparrows.110.,

ਉਕਤਿ ਬਿਲਾਸ ਅ. ੪ - ੧੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੰਡ ਕੁਵੰਡ ਤੇ ਬਾਨ ਛੁਟੇ ਇਕ ਤੇ ਦਸ ਸਉ ਤੇ ਸਹੰਸ ਤਹ ਬਾਢੇ

Chaanda Kuvaanda Te Baan Chhutte Eika Te Dasa Sau Te Sahaansa Taha Baadhe ॥

One arrow shot from the bow of Chandi increases in number to ten, one hundred and one thousand.,

ਉਕਤਿ ਬਿਲਾਸ ਅ. ੪ - ੧੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਛਕੁ ਹੁਇ ਕਰਿ ਜਾਇ ਲਗੇ ਤਨ ਦੈਤਨ ਮਾਝ ਰਹੇ ਗਡਿ ਗਾਢੇ

Lachhaku Huei Kari Jaaei Lage Tan Daitan Maajha Rahe Gadi Gaadhe ॥

Then becomes one lakh and pierces its target of demons’ bodies and remain fixed there.,

ਉਕਤਿ ਬਿਲਾਸ ਅ. ੪ - ੧੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੋ ਕਵਿ ਤਾਹਿ ਸਰਾਹ ਕਰੈ ਅਤਿਸੈ ਉਪਮਾ ਜੁ ਭਈ ਬਿਨੁ ਕਾਢੇ

Ko Kavi Taahi Saraaha Kari Atisai Aupamaa Ju Bhaeee Binu Kaadhe ॥

Without extracting those arrows, which poet can praise them and make an appropriate comparison.,

ਉਕਤਿ ਬਿਲਾਸ ਅ. ੪ - ੧੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ