Sri Dasam Granth Sahib

Displaying Page 1771 of 2820

ਮਰੇ ਪ੍ਰਾਤ ਮਾਸੁ ਤਿਹ ਖਾਯੋ ॥੬੮॥

Mare Paraata Maasu Tih Khaayo ॥68॥

Love and now you have eaten it.’(68)

ਚਰਿਤ੍ਰ ੯੭ - ੬੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਯਹ ਤਨਿਕ ਭਨਿਕ ਸੁਨਿ ਪਈ

Jaba Yaha Tanika Bhanika Suni Paeee ॥

ਚਰਿਤ੍ਰ ੯੭ - ੬੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਾਲ ਹੁਤੀ ਪਿਯਰੀ ਹ੍ਵੈ ਗਈ

Laala Hutee Piyaree Havai Gaeee ॥

When she heard this, her rosy cheeks turned pale (and thought),

ਚਰਿਤ੍ਰ ੯੭ - ੬੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧ੍ਰਿਗ ਜਿਯਬੋ ਇਹ ਜਗਤ ਹਮਾਰੋ

Dhriga Jiyabo Eih Jagata Hamaaro ॥

ਚਰਿਤ੍ਰ ੯੭ - ੬੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਘਾਯੋ ਨਿਜੁ ਮੀਤ ਪ੍ਯਾਰੋ ॥੬੯॥

Jin Ghaayo Niju Meet Paiaaro ॥69॥

‘It is blasphemous to live in a world where my loved one is killed.’(69)

ਚਰਿਤ੍ਰ ੯੭ - ੬੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਸੁਨਤ ਕਟਾਰੀ ਨ੍ਰਿਪਤਿ ਕੀ ਲੈ ਅਪਨੇ ਉਰਿ ਮਾਰਿ

Sunata Kattaaree Nripati Kee Lai Apane Auri Maari ॥

Immediately learning about this, she pulled a dagger and thrust it into her body,

ਚਰਿਤ੍ਰ ੯੭ - ੭੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਰਿ ਹਨਿ ਧੋਲਹਰ ਤੇ ਗਿਰੀ ਹੋਡਿਹਿ ਨੈਨ ਨਿਹਾਰ ॥੭੦॥

Auri Hani Dholahar Te Giree Hodihi Nain Nihaara ॥70॥

And, with the vision of deer in her eyes, fell down the palace.(70)

ਚਰਿਤ੍ਰ ੯੭ - ੭੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਉਦਰ ਕਟਾਰੀ ਮਾਰਿ ਕੈ ਪਰੀ ਮਹਲ ਤੈ ਟੂਟਿ

Audar Kattaaree Maari Kai Paree Mahala Tai Ttootti ॥

She had fallen over the palace after pushing the dagger through her

ਚਰਿਤ੍ਰ ੯੭ - ੭੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਘਰੀ ਸਸਤਕ ਰਹੀ ਬਹੁਰਿ ਪ੍ਰਾਨ ਗੇ ਛੂਟਿ ॥੭੧॥

Eeka Gharee Sasataka Rahee Bahuri Paraan Ge Chhootti ॥71॥

Body and ultimately lost her breath.(71)

ਚਰਿਤ੍ਰ ੯੭ - ੭੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਗ੍ਰਿਹ ਤੇ ਟੂਟਿ ਧਰਨਿ ਪਰ ਪਰੀ

Griha Te Ttootti Dharni Par Paree ॥

ਚਰਿਤ੍ਰ ੯੭ - ੭੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਾਜ ਮਰਤ ਜਮਪੁਰ ਮਗੁ ਧਰੀ

Laaja Marta Jamapur Magu Dharee ॥

ਚਰਿਤ੍ਰ ੯੭ - ੭੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਚਲ ਤਹਾ ਰਿਸਾਲੂ ਆਯੋ

Taba Chala Tahaa Risaaloo Aayo ॥

ਚਰਿਤ੍ਰ ੯੭ - ੭੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਸ ਕੂਕਰਨ ਦੁਹੂੰ ਖਵਾਯੋ ॥੭੨॥

Maasa Kookarn Duhooaan Khvaayo ॥72॥

ਚਰਿਤ੍ਰ ੯੭ - ੭੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਜੋ ਬਨਿਤਾ ਪਤਿ ਆਪਨੋ ਤ੍ਯਾਗ ਔਰ ਪੈ ਜਾਇ

Jo Banitaa Pati Aapano Taiaaga Aour Pai Jaaei ॥

The woman, who abandons her husband and goes to others,

ਚਰਿਤ੍ਰ ੯੭ - ੭੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਐਸੋ ਪੁਨਿ ਤੁਰਤ ਹੀ ਕ੍ਯੋ ਨਹਿ ਲਹਤ ਸਜਾਇ ॥੭੩॥

So Aaiso Puni Turta Hee Kaio Nahi Lahata Sajaaei ॥73॥

Why shouldn’t that woman be punished immediately?(73)(1)

ਚਰਿਤ੍ਰ ੯੭ - ੭੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਸਤਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੯੭॥੧੭੯੭॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Sataanvo Charitar Samaapatama Satu Subhama Satu ॥97॥1797॥aphajooaan॥

Ninety-seventh Parable of Auspicious Chritars Conversation of the Raja and the Minister, Completed with Benediction. (97)(1 797)


ਦੋਹਰਾ

Doharaa ॥

Dohira


ਚੰਦ੍ਰਭਗਾ ਸਰਿਤਾ ਨਿਕਟਿ ਰਾਂਝਨ ਨਾਮਾ ਜਾਟ

Chaandarbhagaa Saritaa Nikatti Raanjhan Naamaa Jaatta ॥

On the banks of the river Chenab, a Jat Peasant, named Ranjha used to live.

ਚਰਿਤ੍ਰ ੯੮ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਅਬਲਾ ਨਿਰਖੈ ਤਿਸੈ ਜਾਤ ਸਦਨ ਪਰਿ ਖਾਟ ॥੧॥

Jo Abalaa Nrikhi Tisai Jaata Sadan Pari Khaatta ॥1॥

Any damsel who saw him, would get mad to have love bond with him.(1)

ਚਰਿਤ੍ਰ ੯੮ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਮੋਹਤ ਤਿਹ ਤ੍ਰਿਯ ਨੈਨ ਨਿਹਾਰੇ

Mohata Tih Triya Nain Nihaare ॥

ਚਰਿਤ੍ਰ ੯੮ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ