Sri Dasam Granth Sahib

Displaying Page 1773 of 2820

ਤਿਸ ਤੇ ਕੋਊ ਰਹਿਯੋ ਪਛਾਨੈ

Tisa Te Koaoo Na Rahiyo Pachhaani ॥

All, now, realised that he (Ranjha) was the son of a Jat and no one realised his real identity (that he was the son of a Rani).

ਚਰਿਤ੍ਰ ੯੮ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਐਸੇ ਕਾਲ ਬੀਤ ਕੈ ਗਯੋ

Aaise Kaal Beet Kai Gayo ॥

ਚਰਿਤ੍ਰ ੯੮ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਮੈ ਮਦਨ ਦਮਾਮੋ ਦਯੋ ॥੮॥

Taa Mai Madan Damaamo Dayo ॥8॥

The famine subsided and the age of sensuality over powered.(8)

ਚਰਿਤ੍ਰ ੯੮ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਹਿਖੀ ਚਾਰਿ ਨਿਤਿ ਗ੍ਰਿਹ ਆਵੈ

Mahikhee Chaari Niti Griha Aavai ॥

ਚਰਿਤ੍ਰ ੯੮ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਂਝਾ ਅਪਨੋ ਨਾਮ ਸਦਾਵੈ

Raanjhaa Apano Naam Sadaavai ॥

He used to come back in the evening after grazing the cattle and became known as Ranjah.

ਚਰਿਤ੍ਰ ੯੮ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੂਤ ਜਾਟ ਕੋ ਤਿਹ ਸਭ ਜਾਨੈ

Poota Jaatta Ko Tih Sabha Jaani ॥

ਚਰਿਤ੍ਰ ੯੮ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਪੂਤੁ ਕੈ ਕੋ ਪਹਿਚਾਨੈ ॥੯॥

Raajapootu Kai Ko Pahichaani ॥9॥

Every body thought him to be the son of a Jat and none acknowledged him as the son of a Raja.(9)

ਚਰਿਤ੍ਰ ੯੮ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤੀ ਬਾਤ ਰਾਂਝਾ ਕੀ ਕਹੀ

Eitee Baata Raanjhaa Kee Kahee ॥

ਚਰਿਤ੍ਰ ੯੮ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਚਲਿ ਬਾਤ ਹੀਰ ਪੈ ਰਹੀ

Aba Chali Baata Heera Pai Rahee ॥

Thus far we have talked about Ranjha, now we consider Heer.

ਚਰਿਤ੍ਰ ੯੮ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਕੌ ਤਾ ਕੀ ਕਥਾ ਸੁਨਾਊ

Tuma Kou Taa Kee Kathaa Sunaaoo ॥

ਚਰਿਤ੍ਰ ੯੮ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਤੁਮਰੋ ਹ੍ਰਿਦੈ ਸਿਰਾਊ ॥੧੦॥

Taa Te Tumaro Hridai Siraaoo ॥10॥

I will narrate you their story to delight your mind.(10)

ਚਰਿਤ੍ਰ ੯੮ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥

Arril


ਇੰਦ੍ਰ ਰਾਇ ਕੇ ਨਗਰ ਅਪਸਰਾ ਇਕ ਰਹੈ

Eiaandar Raaei Ke Nagar Apasaraa Eika Rahai ॥

In the city ofInder Rai, a damsel lived,

ਚਰਿਤ੍ਰ ੯੮ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੈਨ ਕਲਾ ਤਿਹ ਨਾਮ ਸਕਲ ਜਗ ਯੌ ਕਹੈ

Main Kalaa Tih Naam Sakala Jaga You Kahai ॥

Whose fame was spread all over the world.

ਚਰਿਤ੍ਰ ੯੮ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੌ ਰੂਪ ਨਰੇਸ ਜੋ ਕੋਊ ਨਿਹਾਰਹੀ

Taa Kou Roop Naresa Jo Koaoo Nihaarahee ॥

Any Raja who saw her would get pierced with the Cupid’s arrows.

ਚਰਿਤ੍ਰ ੯੮ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਗਿਰੈ ਧਰਨਿ ਪਰ ਝੂਮਿ ਮੈਨ ਸਰ ਮਾਰਹੀ ॥੧੧॥

Ho Grii Dharni Par Jhoomi Main Sar Maarahee ॥11॥

Would fell flat on ground.(11)

ਚਰਿਤ੍ਰ ੯੮ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਤੌਨੇ ਸਭਾ ਕਪਿਲ ਮੁਨਿ ਆਯੋ

Toune Sabhaa Kapila Muni Aayo ॥

ਚਰਿਤ੍ਰ ੯੮ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਔਸਰ ਜਹਾ ਮੈਨਕਾ ਪਾਯੋ

Aousr Jahaa Mainkaa Paayo ॥

At that place, once the ascetic Kapil Munni had come and seen (the damsel) Maneka,

ਚਰਿਤ੍ਰ ੯੮ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਲਖਿ ਮੁਨਿ ਬੀਰਜ ਗਿਰਿ ਗਯੋ

Tih Lakhi Muni Beeraja Giri Gayo ॥

ਚਰਿਤ੍ਰ ੯੮ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਪਿ ਚਿਤ ਮੈ ਸ੍ਰਾਪਤ ਤਿਹ ਭਯੋ ॥੧੨॥

Chapi Chita Mai Saraapata Tih Bhayo ॥12॥

On her sight, his semen dripped down and he pronounced a curse,(12)

ਚਰਿਤ੍ਰ ੯੮ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਗਿਰਿ ਮਿਰਤ ਲੋਕ ਮੈ ਪਰੋ

Tuma Giri Mrita Loka Mai Paro ॥

ਚਰਿਤ੍ਰ ੯੮ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੂਨਿ ਸਯਾਲ ਜਾਟ ਕੀ ਧਰੋ

Jooni Sayaala Jaatta Kee Dharo ॥

‘You go to the domain of humanity and take birth into the family of Sial Jat.’

ਚਰਿਤ੍ਰ ੯੮ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹੀਰ ਆਪਨੋ ਨਾਮ ਸਦਾਵੋ

Heera Aapano Naam Sadaavo ॥

ਚਰਿਤ੍ਰ ੯੮ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ