Sri Dasam Granth Sahib

Displaying Page 1774 of 2820

ਜੂਠ ਕੂਠ ਤੁਰਕਨ ਕੀ ਖਾਵੋ ॥੧੩॥

Joottha Koottha Turkan Kee Khaavo ॥13॥

‘You assume the name of Heer and devour the food at the household of Turks (Muslims).’(13)

ਚਰਿਤ੍ਰ ੯੮ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਤਬ ਅਬਲਾ ਕੰਪਤਿ ਭਈ ਤਾ ਕੇ ਪਰਿ ਕੈ ਪਾਇ

Taba Abalaa Kaanpati Bhaeee Taa Ke Pari Kai Paaei ॥

Then the damsel, shaking, fell upon the feet of Munni and requested,

ਚਰਿਤ੍ਰ ੯੮ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਯੋਹੂ ਹੋਇ ਉਧਾਰ ਮਮ ਸੋ ਦਿਜ ਕਹੋ ਉਪਾਇ ॥੧੪॥

Kaiohoo Hoei Audhaara Mama So Dija Kaho Aupaaei ॥14॥

‘Tell me some resolve so that I can escape this agony.’(14)

ਚਰਿਤ੍ਰ ੯੮ - ੧੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਇੰਦ੍ਰ ਸੁ ਮ੍ਰਿਤ ਮੰਡਲ ਜਬ ਜੈਹੈ

Eiaandar Su Mrita Maandala Jaba Jaihi ॥

ਚਰਿਤ੍ਰ ੯੮ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਂਝਾ ਅਪਨੋ ਨਾਮੁ ਕਹੈ ਹੈ

Raanjhaa Apano Naamu Kahai Hai ॥

(Reply) ‘When god Indra will go to themundane world, he will call himself Ranjha.

ਚਰਿਤ੍ਰ ੯੮ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੋ ਸੌ ਅਧਿਕ ਪ੍ਰੀਤਿ ਉਪਜਾਵੈ

To Sou Adhika Pareeti Aupajaavai ॥

ਚਰਿਤ੍ਰ ੯੮ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਮਰਵਤੀ ਬਹੁਰਿ ਤੁਹਿ ਲ੍ਯਾਵੈ ॥੧੫॥

Amarvatee Bahuri Tuhi Laiaavai ॥15॥

‘He will intensively fall in love with you and will bring you back to Amrawati (domain of emancipation).(15)

ਚਰਿਤ੍ਰ ੯੮ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਜੂਨਿ ਜਾਟ ਕੀ ਤਿਨ ਧਰੀ ਮ੍ਰਿਤ ਮੰਡਲ ਮੈ ਆਇ

Jooni Jaatta Kee Tin Dharee Mrita Maandala Mai Aaei ॥

She took birth in the household of a Jat.

ਚਰਿਤ੍ਰ ੯੮ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੂਚਕ ਕੇ ਉਪਜੀ ਭਵਨ ਹੀਰ ਨਾਮ ਧਰਵਾਇ ॥੧੬॥

Choochaka Ke Aupajee Bhavan Heera Naam Dharvaaei ॥16॥

She appeared in the house of Choochak and called herself as Heer.(16)

ਚਰਿਤ੍ਰ ੯੮ - ੧੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਇਸੀ ਭਾਂਤਿ ਸੋ ਕਾਲ ਬਿਹਾਨ੍ਯੋ

Eisee Bhaanti So Kaal Bihaanio ॥

ਚਰਿਤ੍ਰ ੯੮ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੀਤਯੋ ਬਰਖ ਏਕ ਦਿਨ ਜਾਨ੍ਯੋ

Beetyo Barkh Eeka Din Jaanio ॥

The time passed and the years went by,

ਚਰਿਤ੍ਰ ੯੮ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਲਾਪਨੋ ਛੂਟਿ ਜਬ ਗਯੋ

Baalaapano Chhootti Jaba Gayo ॥

ਚਰਿਤ੍ਰ ੯੮ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਬਨ ਆਨਿ ਦਮਾਮੋ ਦਯੋ ॥੧੭॥

Joban Aani Damaamo Dayo ॥17॥

The childhood was abandoned and the drums of the yoUth began to play.(l7)

ਚਰਿਤ੍ਰ ੯੮ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਂਝਾ ਚਾਰਿ ਮਹਿਖਿਯਨ ਆਵੈ

Raanjhaa Chaari Mahikhiyan Aavai ॥

ਚਰਿਤ੍ਰ ੯੮ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਹੇਰਿ ਹੀਰ ਬਲਿ ਜਾਵੈ

Taa Ko Heri Heera Bali Jaavai ॥

When Ranjha would come back after grazing the cattle, Heer would go crazy,

ਚਰਿਤ੍ਰ ੯੮ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸੌ ਅਧਿਕ ਨੇਹੁ ਉਪਜਾਯੋ

Taa Sou Adhika Nehu Aupajaayo ॥

ਚਰਿਤ੍ਰ ੯੮ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਸੌ ਮੋਹ ਬਢਾਯੋ ॥੧੮॥

Bhaanti Bhaanti Sou Moha Badhaayo ॥18॥

She depicted intense love towards him and showered many affections.(18)

ਚਰਿਤ੍ਰ ੯੮ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਖਾਤ ਪੀਤ ਬੈਠਤ ਉਠਤ ਸੋਵਤ ਜਾਗਤ ਨਿਤਿ

Khaata Peet Baitthata Autthata Sovata Jaagata Niti ॥

Eating, drinking, sitting, standing, sleeping and awake,

ਚਰਿਤ੍ਰ ੯੮ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਬਹੂੰ ਬਿਸਰੈ ਚਿਤ ਤੇ ਸੁੰਦਰ ਦਰਸ ਨਮਿਤ ॥੧੯॥

Kabahooaan Na Bisari Chita Te Suaandar Darsa Namita ॥19॥

All the time she would not keep him out of her mind.(19)

ਚਰਿਤ੍ਰ ੯੮ - ੧੯/(੨) - ਸ੍ਰੀ ਦਸਮ ਗ੍ਰੰਥ ਸਾਹਿਬ