Sri Dasam Granth Sahib

Displaying Page 1783 of 2820

ਮੇਹੀਵਾਲ ਅਧਿਕ ਦੁਖੁ ਧਾਰਿਯੋ

Meheevaala Adhika Dukhu Dhaariyo ॥

ਚਰਿਤ੍ਰ ੧੦੧ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਸੋਹਨੀ ਰਹੀ ਬਿਚਾਰਿਯੋ

Kahaa Sohanee Rahee Bichaariyo ॥

Mahinwal was dismayed, ‘Where has Sohani gone?’

ਚਰਿਤ੍ਰ ੧੦੧ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਦੀ ਬੀਚ ਖੋਜਤ ਬਹੁ ਭਯੋ

Nadee Beecha Khojata Bahu Bhayo ॥

ਚਰਿਤ੍ਰ ੧੦੧ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਈ ਲਹਿਰ ਡੂਬਿ ਸੋ ਗਯੋ ॥੮॥

Aaeee Lahri Doobi So Gayo ॥8॥

He jumped into the river to search, but in the waves lost himself.(8)

ਚਰਿਤ੍ਰ ੧੦੧ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਪੁਰਖ ਯਹ ਚਰਿਤ੍ਰ ਸੁਧਾਰਿਯੋ

Eeka Purkh Yaha Charitar Sudhaariyo ॥

ਚਰਿਤ੍ਰ ੧੦੧ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੇਹੀਵਾਲ ਸੋਹਨਿਯਹਿ ਮਾਰਿਯੋ

Meheevaala Sohaniyahi Maariyo ॥

Some said, Mahinwal himself killed Sohani,

ਚਰਿਤ੍ਰ ੧੦੧ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਚੋ ਘਟ ਵਾ ਕੋ ਦੈ ਬੋਰਿਯੋ

Kaacho Ghatta Vaa Ko Dai Boriyo ॥

ਚਰਿਤ੍ਰ ੧੦੧ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੇਹੀਵਾਲ ਹੂੰ ਕੋ ਸਿਰ ਤੋਰਿਯੋ ॥੯॥

Meheevaala Hooaan Ko Sri Toriyo ॥9॥

But the fact is, with unbaked pitcher she was killea and then he was killed by hitting his head.(9)(1)

ਚਰਿਤ੍ਰ ੧੦੧ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਇਕ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੦੧॥੧੮੬੫॥ਅਫਜੂੰ॥

Eiti Sree Charitar Pakhiaane Purkh Charitare Maantaree Bhoop Saanbaade Eika Sou Eika Charitar Samaapatama Satu Subhama Satu ॥101॥1865॥aphajooaan॥

101st Parable of Auspicious Chritars Conversation of the Raja and the Minister, Completed with Benediction. (101)(1866)


ਦੋਹਰਾ

Doharaa ॥

Dohira


ਅਵਧ ਪੁਰੀ ਭੀਤਰ ਬਸੈ ਅਜ ਸੁਤ ਦਸਰਥ ਰਾਵ

Avadha Puree Bheetr Basai Aja Suta Dasartha Raava ॥

The son of Raja Aj used to live in the city of Ayodhiya.

ਚਰਿਤ੍ਰ ੧੦੨ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੀਨਨ ਕੀ ਰਛਾ ਕਰੈ ਰਾਖਤ ਸਭ ਕੋ ਭਾਵ ॥੧॥

Deenan Kee Rachhaa Kari Raakhta Sabha Ko Bhaava ॥1॥

He was benevolent to the poor and loved his subject.(1)

ਚਰਿਤ੍ਰ ੧੦੨ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਦੈਤ ਦੇਵਤਨ ਕੋ ਬਨ੍ਯੋ ਏਕ ਦਿਵਸ ਸੰਗ੍ਰਾਮ

Daita Devatan Ko Banio Eeka Divasa Saangaraam ॥

Once a war broke out in between the gods and the devils.

ਚਰਿਤ੍ਰ ੧੦੨ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੋਲਿ ਪਠਾਯੋ ਇੰਦ੍ਰ ਨੈ ਲੈ ਦਸਰਥ ਕੋ ਨਾਮ ॥੨॥

Boli Patthaayo Eiaandar Nai Lai Dasartha Ko Naam ॥2॥

Then the god Indra decided to send in Raja Dasrath.(2)

ਚਰਿਤ੍ਰ ੧੦੨ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਦੂਤਹਿ ਕਹਿਯੋ ਤੁਰਤ ਤੁਮ ਜੈਯਹੁ

Dootahi Kahiyo Turta Tuma Jaiyahu ॥

ਚਰਿਤ੍ਰ ੧੦੨ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੈਨ ਸਹਿਤ ਦਸਰਥ ਕੈ ਲ੍ਯੈਯਹੁ

Sain Sahita Dasartha Kai Laiaiyahu ॥

He told his ambassadors, ‘Go and get Dasrath,

ਚਰਿਤ੍ਰ ੧੦੨ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਰਿਹ ਕੇ ਸਕਲ ਕਾਮ ਤਜ ਆਵੈ

Griha Ke Sakala Kaam Taja Aavai ॥

ਚਰਿਤ੍ਰ ੧੦੨ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਮਰੀ ਦਿਸਿ ਹ੍ਵੈ ਜੁਧੁ ਮਚਾਵੈ ॥੩॥

Hamaree Disi Havai Judhu Machaavai ॥3॥

‘And tell him to come abandoning all his tasks and to go to fight on our behalf.’(3)

ਚਰਿਤ੍ਰ ੧੦੨ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਦੂਤ ਸਤਕ੍ਰਿਤ ਜੋ ਪਠਿਯੋ ਸੋ ਦਸਰਥ ਪੈ ਆਇ

Doota Satakrita Jo Patthiyo So Dasartha Pai Aaei ॥

The ambassador, Satkrit, went along to wait on Dasrath,

ਚਰਿਤ੍ਰ ੧੦੨ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਤਾ ਸੋ ਸ੍ਵਾਮੀ ਕਹਿਯੋ ਸੋ ਤਿਹ ਕਹਿਯੋ ਸੁਨਾਇ ॥੪॥

Jo Taa So Savaamee Kahiyo So Tih Kahiyo Sunaaei ॥4॥

And what ever the order his Master gave, he conveyed.(4)

ਚਰਿਤ੍ਰ ੧੦੨ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਬਾਸਵ ਕਹਿਯੋ ਸੁ ਤਾਹਿ ਸੁਨਾਯੋ

Baasava Kahiyo Su Taahi Sunaayo ॥

ਚਰਿਤ੍ਰ ੧੦੨ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ