Sri Dasam Granth Sahib

Displaying Page 179 of 2820

ਮਾਰੇ ਦੇਵੀ ਘੋਟਿ ਸੁਭਟ ਕਟਕ ਕੇ ਬਿਕਟ ਅਤਿ ॥੧੧੭॥

Maare Devee Ghotti Subhatta Kattaka Ke Bikatta Ati ॥117॥

That the goddess hath killed very great heroes, difficult to kill.117.,

ਉਕਤਿ ਬਿਲਾਸ ਅ. ੫ - ੧੧੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA,


ਰਾਜ ਗਾਤ ਕੇ ਬਾਤਿ ਇਹ ਕਹੀ ਜੁ ਤਾਹੀ ਠਉਰ

Raaja Gaata Ke Baati Eih Kahee Ju Taahee Tthaur ॥

The king said at the same place these words:,

ਉਕਤਿ ਬਿਲਾਸ ਅ. ੫ - ੧੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਰਿਹੋ ਜੀਅਤਿ ਛਾਡਿ ਹੋ ਕਹਿਓ ਸਤਿ ਨਹਿ ਅਉਰ ॥੧੧੮॥

Mariho Jeeati Na Chhaadi Ho Kahiao Sati Nahi Aaur ॥118॥

“I am saying nothing else except the truth that I shall not let her live.”118.,

ਉਕਤਿ ਬਿਲਾਸ ਅ. ੫ - ੧੧੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤੁੰਡ ਸੁੰਭ ਕੇ ਚੰਡਿਕਾ ਚਢਿ ਬੋਲੀ ਇਹ ਭਾਇ

Tuaanda Suaanbha Ke Chaandikaa Chadhi Bolee Eih Bhaaei ॥

These words were uttered by Chandika herself, seated on the tongue of Sumbh.,

ਉਕਤਿ ਬਿਲਾਸ ਅ. ੫ - ੧੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨੋ ਆਪਨੀ ਮ੍ਰਿਤ ਕੋ ਲੀਨੋ ਅਸੁਰ ਬੁਲਾਇ ॥੧੧੯॥

Maano Aapanee Mrita Ko Leeno Asur Bulaaei ॥119॥

It seemed that demon had invited himself his own death.119.,

ਉਕਤਿ ਬਿਲਾਸ ਅ. ੫ - ੧੧੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਭ ਨਿਸੁੰਭ ਸੁ ਦੁਹੂੰ ਮਿਲ ਬੈਠਿ ਮੰਤ੍ਰ ਤਬ ਕੀਨ

Suaanbha Nisuaanbha Su Duhooaan Mila Baitthi Maantar Taba Keena ॥

Both Sumbh and Nisumbh sat together and decided,

ਉਕਤਿ ਬਿਲਾਸ ਅ. ੫ - ੧੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੈਨਾ ਸਕਲ ਬੁਲਾਇ ਕੈ ਸੁਭਟ ਬੀਰ ਚੁਨ ਲੀਨ ॥੧੨੦॥

Sainaa Sakala Bulaaei Kai Subhatta Beera Chuna Leena ॥120॥

That the whole army be called and a Superb hero be selected for war with Chandi.120.,

ਉਕਤਿ ਬਿਲਾਸ ਅ. ੫ - ੧੨੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਰਕਤਬੀਜ ਕੋ ਭੇਜੀਏ ਮੰਤ੍ਰਨ ਕਹੀ ਬਿਚਾਰ

Rakatabeeja Ko Bhejeeee Maantarn Kahee Bichaara ॥

The ministers advised that Raktavija be sent (for the purpose),

ਉਕਤਿ ਬਿਲਾਸ ਅ. ੫ - ੧੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਥਰ ਜਿਉ ਗਿਰਿ ਡਾਰ ਕੇ ਚੰਡਹਿ ਹਨੈ ਹਕਾਰਿ ॥੧੨੧॥

Paathar Jiau Giri Daara Ke Chaandahi Hani Hakaari ॥121॥

He will kill Chandi by throwing her from the mountain like a stone after challenging her.121.,

ਉਕਤਿ ਬਿਲਾਸ ਅ. ੫ - ੧੨੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੋਰਠਾ

Soratthaa ॥

SORATHA,


ਭੇਜੋ ਕੋਊ ਦੂਤ ਗ੍ਰਹ ਤੇ ਲਿਆਵੈ ਤਾਹਿ ਕੋ

Bhejo Koaoo Doota Garha Te Liaavai Taahi Ko ॥

Some messenger may be sent to call him from his home.,

ਉਕਤਿ ਬਿਲਾਸ ਅ. ੫ - ੧੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੀਤਿਓ ਜਿਨਿ ਪੁਰਹੂਤ ਭੁਜਬਲਿ ਜਾ ਕੇ ਅਮਿਤ ਹੈ ॥੧੨੨॥

Jeetiao Jini Purhoota Bhujabali Jaa Ke Amita Hai ॥122॥

He had conquered Indra with his unlimited strength of arms. 122.,

ਉਕਤਿ ਬਿਲਾਸ ਅ. ੫ - ੧੨੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA.,


ਸ੍ਰੋਣਤ ਬਿੰਦ ਪੈ ਦੈਤ ਇਕੁ ਗਇਓ ਕਰੀ ਅਰਦਾਸਿ

Saronata Biaanda Pai Daita Eiku Gaeiao Karee Ardaasi ॥

A demon went to the house of Raktavija and requested,

ਉਕਤਿ ਬਿਲਾਸ ਅ. ੫ - ੧੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਬੁਲਾਵਤ ਸਭਾ ਮੈ ਬੇਗ ਚਲੋ ਤਿਹ ਪਾਸਿ ॥੧੨੩॥

Raaja Bulaavata Sabhaa Mai Bega Chalo Tih Paasi ॥123॥

“Thou hast been summoned in the royal court, appear before it very quickly.”123.,

ਉਕਤਿ ਬਿਲਾਸ ਅ. ੫ - ੧੨੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਰਕਤ ਬੀਜ ਨ੍ਰਿਪ ਸੁੰਭ ਕੋ ਕੀਨੋ ਆਨਿ ਪ੍ਰਨਾਮ

Rakata Beeja Nripa Suaanbha Ko Keeno Aani Parnaam ॥

Raktavija came and bowed in obeisance before the king.,

ਉਕਤਿ ਬਿਲਾਸ ਅ. ੫ - ੧੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਸੁਰ ਸਭਾ ਮਧਿ ਭਾਉ ਕਰਿ ਕਹਿਓ ਕਰਹੁ ਮਮ ਕਾਮ ॥੧੨੪॥

Asur Sabhaa Madhi Bhaau Kari Kahiao Karhu Mama Kaam ॥124॥

With due veneration, he said in the court, “Tell me, what can I do?”124.,

ਉਕਤਿ ਬਿਲਾਸ ਅ. ੫ - ੧੨੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਵੈਯਾ

Savaiyaa ॥

SWAYYA,


ਸ੍ਰਉਣਤ ਬਿੰਦ ਕੋ ਸੁੰਭ ਨਿਸੁੰਭ ਬੁਲਾਇ ਬੈਠਾਇ ਕੈ ਆਦਰੁ ਕੀਨੋ

Sarunata Biaanda Ko Suaanbha Nisuaanbha Bulaaei Baitthaaei Kai Aadaru Keeno ॥

Sumbh and Nisumbh called Raktavija in their presence and offered him a seat with respect.,

ਉਕਤਿ ਬਿਲਾਸ ਅ. ੫ - ੧੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੈ ਸਿਰਤਾਜ ਬਡੇ ਗਜਰਾਜ ਸੁ ਬਾਜ ਦਏ ਰਿਝਵਾਇ ਕੈ ਲੀਨੋ

Dai Sritaaja Bade Gajaraaja Su Baaja Daee Rijhavaaei Kai Leeno ॥

He was the crown for his head and presented with elephants and horses, which he accepted with pleasure.,

ਉਕਤਿ ਬਿਲਾਸ ਅ. ੫ - ੧੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਨ ਲੈ ਦੈਤ ਕਹੀ ਇਹ ਚੰਡ ਕੋ ਰੁੰਡ ਕਰੋ ਅਬ ਮੁੰਡ ਬਿਹੀਨੋ

Paan Lai Daita Kahee Eih Chaanda Ko Ruaanda Karo Aba Muaanda Biheeno ॥

After taking the betel leaf, Raktavija said, “I shall immediately separate the head of Chandika from her trunk.”,

ਉਕਤਿ ਬਿਲਾਸ ਅ. ੫ - ੧੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਐਸੇ ਕਹਿਓ ਤਿਨ ਮਧਿ ਸਭਾ ਨ੍ਰਿਪ ਰੀਝ ਕੈ ਮੇਘ ਅਡੰਬਰ ਦੀਨੋ ॥੧੨੫॥

Aaise Kahiao Tin Madhi Sabhaa Nripa Reejha Kai Megha Adaanbar Deeno ॥125॥

When he said these words before the assembly, the king was pleased to award him a dreadful thundering trumpet and a canopy.125.,

ਉਕਤਿ ਬਿਲਾਸ ਅ. ੫ - ੧੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੋਣਤ ਬਿੰਦ ਕੋ ਸੁੰਭ ਨਿਸੁੰਭ ਕਹਿਓ ਤੁਮ ਜਾਹੁ ਮਹਾ ਦਲੁ ਲੈ ਕੈ

Saronata Biaanda Ko Suaanbha Nisuaanbha Kahiao Tuma Jaahu Mahaa Dalu Lai Kai ॥

Sumbh and Nisumbh said, “Now go and take with you a huge army,

ਉਕਤਿ ਬਿਲਾਸ ਅ. ੫ - ੧੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ