Sri Dasam Granth Sahib

Displaying Page 1799 of 2820

ਮਦਰੋ ਅਧਿਕ ਪਿਵਾਇ ਕੈ ਮੂੰਡ ਮੂੰਡ ਲੈ ਜਾਇ ॥੧੬॥

Madaro Adhika Pivaaei Kai Mooaanda Mooaanda Lai Jaaei ॥16॥

influence of wine got his head shaved off (lost all his wealth).(l6)(1)

ਚਰਿਤ੍ਰ ੧੦੫ - ੧੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਪਾਚ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੦੫॥੧੯੬੨॥ਅਫਜੂੰ॥

Eiti Sree Charitar Pakhiaane Purkh Charitare Maantaree Bhoop Saanbaade Eika Sou Paacha Charitar Samaapatama Satu Subhama Satu ॥105॥1962॥aphajooaan॥

105th Parable of Auspicious Chritars Conversation of the Raja and the Minister, Completed With Benediction. (104)(1960)


ਚੌਪਈ

Choupaee ॥

Chaupaee


ਚਾਰ ਯਾਰ ਮਿਲਿ ਮਤਾ ਪਕਾਯੋ

Chaara Yaara Mili Mataa Pakaayo ॥

ਚਰਿਤ੍ਰ ੧੦੬ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਮ ਕੌ ਭੂਖਿ ਅਧਿਕ ਸੰਤਾਯੋ

Hama Kou Bhookhi Adhika Saantaayo ॥

Four thieves cooked up a plan, as they were feeling very hungry.

ਚਰਿਤ੍ਰ ੧੦੬ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਜਤਨ ਕਛੂ ਅਬ ਕਰਿਯੈ

Taa Te Jatan Kachhoo Aba Kariyai ॥

ਚਰਿਤ੍ਰ ੧੦੬ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਕਰਾ ਯਾ ਮੂਰਖ ਕੋ ਹਰਿਯੈ ॥੧॥

Bakaraa Yaa Moorakh Ko Hariyai ॥1॥

‘We should endeavour and steal a goat from an idiot.’(1)

ਚਰਿਤ੍ਰ ੧੦੬ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੋਸ ਕੋਸ ਲਗਿ ਠਾਢੇ ਭਏ

Kosa Kosa Lagi Tthaadhe Bhaee ॥

ਚਰਿਤ੍ਰ ੧੦੬ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਮੈ ਇਹੈ ਬਿਚਾਰਤ ਭਏ

Man Mai Eihi Bichaarata Bhaee ॥

They all went and stood at a crossing and thought ofthe strategy (to rob a passing by man with a goat on his shoulders).

ਚਰਿਤ੍ਰ ੧੦੬ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਵਹ ਜਾ ਕੇ ਆਗੇ ਹ੍ਵੈ ਆਯੋ

Vaha Jaa Ke Aage Havai Aayo ॥

ਚਰਿਤ੍ਰ ੧੦੬ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਤਾ ਸੋ ਇਹ ਭਾਂਤਿ ਸੁਨਾਯੋ ॥੨॥

Tin Taa So Eih Bhaanti Sunaayo ॥2॥

‘Who-so-ever (thief) faced him, would say like that,(2)

ਚਰਿਤ੍ਰ ੧੦੬ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਸੁ ਏਹਿ ਕਾਂਧੋ ਪੈ ਲਯੋ

Kahaa Su Eehi Kaandho Pai Layo ॥

ਚਰਿਤ੍ਰ ੧੦੬ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾ ਤੋਰੀ ਮਤਿ ਕੋ ਹ੍ਵੈ ਗਯੋ

Kaa Toree Mati Ko Havai Gayo ॥

‘What are you carrying on your shoulders? What has happened to your intelligence?

ਚਰਿਤ੍ਰ ੧੦੬ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਕੋ ਪਟਕਿ ਧਰਨਿ ਪਰ ਮਾਰੋ

Yaa Ko Pattaki Dharni Par Maaro ॥

ਚਰਿਤ੍ਰ ੧੦੬ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਖ ਸੇਤੀ ਨਿਜ ਧਾਮ ਸਿਧਾਰੋ ॥੩॥

Sukh Setee Nija Dhaam Sidhaaro ॥3॥

‘Throw it on the ground and go to your house peacefully.(3)

ਚਰਿਤ੍ਰ ੧੦੬ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਭਲੌ ਮਨੁਖ ਪਛਾਨਿ ਕੈ ਤੌ ਹਮ ਭਾਖਤ ਤੋਹਿ

Bhalou Manukh Pachhaani Kai Tou Hama Bhaakhta Tohi ॥

‘Acknowledging you as a wise man, we are advising you.

ਚਰਿਤ੍ਰ ੧੦੬ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੂਕਰ ਤੈ ਕਾਂਧੈ ਲਯੋ ਲਾਜ ਲਗਤ ਹੈ ਮੋਹਿ ॥੪॥

Kookar Tai Kaandhai Layo Laaja Lagata Hai Mohi ॥4॥

“You are carrying a dog on your shoulders and we feel ashamed of you.”(4)

ਚਰਿਤ੍ਰ ੧੦੬ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਚਾਰਿ ਕੋਸ ਮੂਰਖ ਜਬ ਆਯੋ

Chaari Kosa Moorakh Jaba Aayo ॥

ਚਰਿਤ੍ਰ ੧੦੬ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਹੂੰਅਨ ਯੌ ਬਚ ਭਾਖਿ ਸੁਨਾਯੋ

Chahooaann You Bacha Bhaakhi Sunaayo ॥

When the foolish-man had travelled four miles, the four (thieves) repeated the same tactic.

ਚਰਿਤ੍ਰ ੧੦੬ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਚੁ ਸਮੁਝਿ ਲਾਜਤ ਚਿਤ ਭਯੋ

Saachu Samujhi Laajata Chita Bhayo ॥

ਚਰਿਤ੍ਰ ੧੦੬ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਕਰਾ ਸ੍ਵਾਨਿ ਜਾਨਿ ਤਜਿ ਦਯੋ ॥੫॥

Bakaraa Savaani Jaani Taji Dayo ॥5॥

He believed them to be true and threw down the goat deeming it to be dog.(5)

ਚਰਿਤ੍ਰ ੧੦੬ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ