Sri Dasam Granth Sahib

Displaying Page 18 of 2820

ਅਦ੍ਰਿਸੈ

Adrisai ॥

Thou art the Invincible Lord

ਜਾਪੁ - ੧੦੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਕ੍ਰਿਸੈ ॥੪॥੧੦੨॥

Akrisai ॥4॥102॥

Thou art the Almighty Lord.102.

ਜਾਪੁ - ੧੦੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਗਵਤੀ ਛੰਦ ਤ੍ਵਪ੍ਰਸਾਦਿ ਕਥਤੇ

Bhagavatee Chhaand ॥ Tv Prasaadikathate ॥

BHAGVATI STANZA. UTTERED WITH THY GRACE


ਕਿ ਆਛਿਜ ਦੇਸੈ

Ki Aachhija Desai ॥

That thy Abode is unconquerable!

ਜਾਪੁ - ੧੦੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਆਭਿਜ ਭੇਸੈ

Ki Aabhija Bhesai ॥

That Thy Garb is unimpaired.

ਜਾਪੁ - ੧੦੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਆਗੰਜ ਕਰਮੈ

Ki Aagaanja Karmai ॥

That Thou art beyond impact of Karmas!

ਜਾਪੁ - ੧੦੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਆਭੰਜ ਭਰਮੈ ॥੧॥੧੦੩॥

Ki Aabhaanja Bharmai ॥1॥103॥

That Thou art free from doubts.103.

ਜਾਪੁ - ੧੦੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਆਭਿਜ ਲੋਕੈ

Ki Aabhija Lokai ॥

That Thy abode is unimpaired!

ਜਾਪੁ - ੧੦੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਆਦਿਤ ਸੋਕੈ

Ki Aadita Sokai ॥

That thy canst dry up the sun.

ਜਾਪੁ - ੧੦੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਅਵਧੂਤ ਬਰਨੈ

Ki Avadhoota Barni ॥

That Thy demeanour is saintly!

ਜਾਪੁ - ੧੦੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਬਿਭੂਤ ਕਰਨੈ ॥੨॥੧੦੪॥

Ki Bibhoota Karni ॥2॥104॥

That thou art the Source of wealth.104.

ਜਾਪੁ - ੧੦੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਰਾਜੰ ਪ੍ਰਭਾ ਹੈਂ

Ki Raajaan Parbhaa Hain ॥

That Thou art the glory of kingdom!

ਜਾਪੁ - ੧੦੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਧਰਮ ਧੁਜਾ ਹੈਂ

Ki Dharma Dhujaa Hain ॥

That Thou art eh ensign of righteousness.

ਜਾਪੁ - ੧੦੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਆਸੋਕ ਬਰਨੈ

Ki Aasoka Barni ॥

That Thou hast no worries!

ਜਾਪੁ - ੧੦੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਸਰਬਾ ਅਭਰਨੈ ॥੩॥੧੦੫॥

Ki Sarbaa Abharni ॥3॥105॥

That Thou art the ornamentation of all.105.

ਜਾਪੁ - ੧੦੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਜਗਤੰ ਕ੍ਰਿਤੀ ਹੈਂ

Ki Jagataan Kritee Hain ॥

That Thou art the Creator of the universe!

ਜਾਪੁ - ੧੦੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਛਤ੍ਰੰ ਛਤ੍ਰੀ ਹੈਂ

Ki Chhataraan Chhataree Hain ॥

That Thou art the Bravest of the Brave.

ਜਾਪੁ - ੧੦੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਬ੍ਰਹਮੰ ਸਰੂਪੈ

Ki Barhamaan Saroopi ॥

That Thou art All-Pervading Entity!

ਜਾਪੁ - ੧੦੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਅਨਭਉ ਅਨੂਪੈ ॥੪॥੧੦੬॥

Ki Anbhau Anoopi ॥4॥106॥

That Thou art the Source of Divine Knowledge.106.

ਜਾਪੁ - ੧੦੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਆਦਿ ਅਦੇਵ ਹੈਂ

Ki Aadi Adev Hain ॥

That Thou art the Primal Entity without a Master!

ਜਾਪੁ - ੧੦੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਆਪਿ ਅਭੇਵ ਹੈਂ

Ki Aapi Abheva Hain ॥

That Thou art self-illumined !

ਜਾਪੁ - ੧੦੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਚਿਤ੍ਰੰ ਬਿਹੀਨੈ

Ki Chitaraan Biheenai ॥

That Thou art without any portrait!

ਜਾਪੁ - ੧੦੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਏਕੈ ਅਧੀਨੈ ॥੫॥੧੦੭॥

Ki Eekai Adheenai ॥5॥107॥

That Thou art Master of Thyself ! 107

ਜਾਪੁ - ੧੦੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿ ਰੋਜੀ ਰਜਾਕੈ

Ki Rojee Rajaakai ॥

That Thou art the Sustainer and Generous!

ਜਾਪੁ - ੧੦੮/੧ - ਸ੍ਰੀ ਦਸਮ ਗ੍ਰੰਥ ਸਾਹਿਬ