Sri Dasam Granth Sahib

Displaying Page 180 of 2820

ਛਾਰ ਕਰੋ ਗਰੂਏ ਗਿਰ ਰਾਜਹਿ ਚੰਡਿ ਪਚਾਰਿ ਹਨੋ ਬਲੁ ਕੈ ਕੈ

Chhaara Karo Garooee Gri Raajahi Chaandi Pachaari Hano Balu Kai Kai ॥

“Reduce the great mountain of the goddess to dust and with all your strength challenge and kill her.”,

ਉਕਤਿ ਬਿਲਾਸ ਅ. ੫ - ੧੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਨਨ ਮੈ ਨ੍ਰਿਪ ਕੀ ਸੁਨੀ ਬਾਤ ਰਿਸਾਤ ਚਲਿਓ ਚੜਿ ਉਪਰ ਗੈ ਕੈ

Kaann Mai Nripa Kee Sunee Baata Risaata Chaliao Charhi Aupar Gai Kai ॥

Hearing the words of the king with own ears, Raktabvija riding on his elephant and in great fury, marched away.,

ਉਕਤਿ ਬਿਲਾਸ ਅ. ੫ - ੧੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨੋ ਪ੍ਰਤਛ ਹੋਇ ਅੰਤਿਕ ਦੰਤਿ ਕੋ ਲੈ ਕੈ ਚਲਿਓ ਰਨਿ ਹੇਤ ਜੁ ਛੈ ਕੈ ॥੧੨੬॥

Maano Partachha Hoei Aantika Daanti Ko Lai Kai Chaliao Rani Heta Ju Chhai Kai ॥126॥

It seemed that the Yama, manifesting himself is taking the demon to his destruction by fighting in the battlefield.126.,

ਉਕਤਿ ਬਿਲਾਸ ਅ. ੫ - ੧੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੀਜ ਰਕਤ੍ਰ ਸੁ ਬੰਬ ਬਜਾਇ ਕੈ ਆਗੈ ਕੀਏ ਗਜ ਬਾਜ ਰਥਈਆ

Beeja Rakatar Su Baanba Bajaaei Kai Aagai Keeee Gaja Baaja Rathaeeeaa ॥

The trumpet was sounded by Raktavija who sent forward his forces on elephants, horses and chariots.,

ਉਕਤਿ ਬਿਲਾਸ ਅ. ੫ - ੧੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਤੇ ਏਕ ਮਹਾ ਬਲਿ ਦਾਨਵ ਮੇਰ ਕੋ ਪਾਇਨ ਸਾਥ ਮਥਈਆ

Eeka Te Eeka Mahaa Bali Daanva Mera Ko Paaein Saatha Mathaeeeaa ॥

All those demons are very powerful, who can even crush Sumeru with their feet.,

ਉਕਤਿ ਬਿਲਾਸ ਅ. ੫ - ੧੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਖਿ ਤਿਨੇ ਸੁਭ ਅੰਗ ਸੁ ਦੀਰਘ ਕਉਚ ਸਜੇ ਕਟਿ ਬਾਧਿ ਭਥਈਆ

Dekhi Tine Subha Aanga Su Deeragha Kaucha Saje Katti Baadhi Bhathaeeeaa ॥

Their bodies and limbs look very strong and large, on which they are wearing the armour, with quivers tied with their waists.,

ਉਕਤਿ ਬਿਲਾਸ ਅ. ੫ - ੧੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲੀਨੇ ਕਮਾਨਨ ਬਾਨ ਕ੍ਰਿਪਾਨ ਸਮਾਨ ਕੈ ਸਾਥ ਲਏ ਜੋ ਸਥਈਆ ॥੧੨੭॥

Leene Kamaann Baan Kripaan Samaan Kai Saatha Laee Jo Sathaeeeaa ॥127॥

Raktavija is going with his companions wearing their weapons like bows, arrows, swords etc. alongwith all other paraphernalia.127.,

ਉਕਤਿ ਬਿਲਾਸ ਅ. ੫ - ੧੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA,


ਰਕਤ ਬੀਜ ਦਲ ਸਾਜ ਕੈ ਉਤਰੇ ਤਟਿ ਗਿਰਿ ਰਾਜ

Rakata Beeja Dala Saaja Kai Autare Tatti Giri Raaja ॥

Raktavija, keeping his army in array, encamped at the base of sumeru.,

ਉਕਤਿ ਬਿਲਾਸ ਅ. ੫ - ੧੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰਵਣਿ ਕੁਲਾਹਲ ਸੁਨਿ ਸਿਵਾ ਕਰਿਓ ਜੁਧ ਕੋ ਸਾਜ ॥੧੨੮॥

Sarvani Kulaahala Suni Sivaa Kariao Judha Ko Saaja ॥128॥

Hearing their tumult with her ears, the goddess prepared for war.128.,

ਉਕਤਿ ਬਿਲਾਸ ਅ. ੫ - ੧੨੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੋਰਠਾ

Soratthaa ॥

SORATHA,


ਹੁਇ ਸਿੰਘਹਿ ਅਸਵਾਰ ਗਾਜ ਗਾਜ ਕੈ ਚੰਡਿਕਾ

Huei Siaanghahi Asavaara Gaaja Gaaja Kai Chaandikaa ॥

Riding on her lion, Chandika, shouting ludly,

ਉਕਤਿ ਬਿਲਾਸ ਅ. ੫ - ੧੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਲੀ ਪ੍ਰਬਲ ਅਸਿ ਧਾਰਿ ਰਕਤਿ ਬੀਜ ਕੇ ਬਧ ਨਮਿਤ ॥੧੨੯॥

Chalee Parbala Asi Dhaari Rakati Beeja Ke Badha Namita ॥129॥

Marched holding her mightly sword in order to kill Raktvija.129.,

ਉਕਤਿ ਬਿਲਾਸ ਅ. ੫ - ੧੨੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਵੈਯਾ

Savaiyaa ॥

SWAYYA,


ਆਵਤ ਦੇਖ ਕੇ ਚੰਡਿ ਪ੍ਰਚੰਡ ਕੋ ਸ੍ਰੋਣਤਬਿੰਦ ਮਹਾ ਹਰਖਿਓ ਹੈ

Aavata Dekh Ke Chaandi Parchaanda Ko Saronatabiaanda Mahaa Harkhiao Hai ॥

Raktavija was very much pleased on seeing powerful Chandi coming.,

ਉਕਤਿ ਬਿਲਾਸ ਅ. ੫ - ੧੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਗੇ ਹ੍ਵੈ ਸਤ੍ਰੁ ਧਸੈ ਰਨ ਮਧਿ ਸੁ ਕ੍ਰੁਧ ਕੇ ਜੁਧਹਿ ਕੋ ਸਰਖਿਓ ਹੈ

Aage Havai Sataru Dhasai Ran Madhi Su Karudha Ke Judhahi Ko Sarkhiao Hai ॥

He moved forward and penetrated into the forces of the enemy and in anger moved further for his demeanour.,

ਉਕਤਿ ਬਿਲਾਸ ਅ. ੫ - ੧੩੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਉਮਡਿਓ ਦਲੁ ਬਾਦਲੁ ਸੋ ਕਵਿ ਨੈ ਜਸੁ ਇਆ ਛਬਿ ਕੋ ਪਰਖਿਓ ਹੈ

Lai Aumadiao Dalu Baadalu So Kavi Nai Jasu Eiaa Chhabi Ko Parkhiao Hai ॥

He gushed forward with his army like clouds, the poet has imagined this comparison for his demeanour.,

ਉਕਤਿ ਬਿਲਾਸ ਅ. ੫ - ੧੩੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੀਰ ਚਲੈ ਇਮ ਬੀਰਨ ਕੇ ਬਹੁ ਮੇਘ ਮਨੋ ਬਲੁ ਕੈ ਬਰਖਿਓ ਹੈ ॥੧੩੦॥

Teera Chalai Eima Beeran Ke Bahu Megha Mano Balu Kai Barkhiao Hai ॥130॥

The arrows of the warriors move as though enormous clouds are raining heavily.130.,

ਉਕਤਿ ਬਿਲਾਸ ਅ. ੫ - ੧੩੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੀਰਨ ਕੇ ਕਰ ਤੇ ਛੁਟਿ ਤੀਰ ਸਰੀਰਨ ਚੀਰ ਕੇ ਪਾਰਿ ਪਰਾਨੇ

Beeran Ke Kar Te Chhutti Teera Sreeran Cheera Ke Paari Paraane ॥

The arrows shot by hands of the warriors, piercing the bodies of the enemies, cross to the other side.,

ਉਕਤਿ ਬਿਲਾਸ ਅ. ੫ - ੧੩੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੋਰ ਸਰਾਸਨ ਫੋਰ ਕੈ ਕਉਚਨ ਮੀਨਨ ਕੇ ਰਿਪੁ ਜਿਉ ਥਹਰਾਨੇ

Tora Saraasan Phora Kai Kauchan Meenan Ke Ripu Jiau Thaharaane ॥

Leaving the bows and piercing the armours, these arrows stand fixed like cranes, the enemies of fish.,

ਉਕਤਿ ਬਿਲਾਸ ਅ. ੫ - ੧੩੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਘਾਉ ਲਗੇ ਤਨ ਚੰਡਿ ਅਨੇਕ ਸੁ ਸ੍ਰਉਣ ਚਲਿਓ ਬਹਿ ਕੈ ਸਰਤਾਨੇ

Ghaau Lage Tan Chaandi Aneka Su Saruna Chaliao Bahi Kai Sartaane ॥

Many wounds were inficted on the body of Chandi, form which the blood flowed like a stream.,

ਉਕਤਿ ਬਿਲਾਸ ਅ. ੫ - ੧੩੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨਹੁ ਫਾਰਿ ਪਹਾਰ ਹੂੰ ਕੋ ਸੁਤ ਤਛਕ ਕੇ ਨਿਕਸੇ ਕਰ ਬਾਨੇ ॥੧੩੧॥

Maanhu Phaari Pahaara Hooaan Ko Suta Tachhaka Ke Nikase Kar Baane ॥131॥

It seemed that (instead of arrows), the snakes (sons of Takshak) have come out changing their garbs.131.,

ਉਕਤਿ ਬਿਲਾਸ ਅ. ੫ - ੧੩੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੀਰਨ ਕੇ ਕਰ ਤੇ ਛੁਟਿ ਤੀਰ ਸੁ ਚੰਡਿਕਾ ਸਿੰਘਨ ਜਿਉ ਭਭਕਾਰੀ

Beeran Ke Kar Te Chhutti Teera Su Chaandikaa Siaanghan Jiau Bhabhakaaree ॥

When the arrows were shot by the hands of the warriors, Chadika roared like a lioness.,

ਉਕਤਿ ਬਿਲਾਸ ਅ. ੫ - ੧੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਕਰਿ ਬਾਨ ਕਮਾਨ ਕ੍ਰਿਪਾਨ ਗਦਾ ਗਹਿ ਚਕ੍ਰ ਛੁਰੀ ਅਉ ਕਟਾਰੀ

Lai Kari Baan Kamaan Kripaan Gadaa Gahi Chakar Chhuree Aau Kattaaree ॥

She held arrows, bow, sword, mace disc, carver and dagger in her hands.,

ਉਕਤਿ ਬਿਲਾਸ ਅ. ੫ - ੧੩੨/੨ - ਸ੍ਰੀ ਦਸਮ ਗ੍ਰੰਥ ਸਾਹਿਬ