Sri Dasam Granth Sahib

Displaying Page 1800 of 2820

ਦੋਹਰਾ

Doharaa ॥

Dohira


ਤਿਨ ਚਾਰੌ ਗਹਿ ਤਿਹ ਲਯੋ ਭਖਿਯੋ ਤਾ ਕਹ ਜਾਇ

Tin Chaarou Gahi Tih Layo Bhakhiyo Taa Kaha Jaaei ॥

The thieves captured that goat and took it home to cook and eat.

ਚਰਿਤ੍ਰ ੧੦੬ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਜਿ ਤਜ ਭਜਿ ਜੜਿ ਘਰ ਗਯੋ ਛਲ ਨਹਿ ਲਖ੍ਯੋ ਬਨਾਇ ॥੬॥

Aji Taja Bhaji Jarhi Ghar Gayo Chhala Nahi Lakhio Banaaei ॥6॥

The blockhead had left the goat without perceiving the deceptive(6)

ਚਰਿਤ੍ਰ ੧੦੬ - ੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਛਟਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੦੬॥੧੯੬੮॥ਅਫਜੂੰ॥

Eiti Sree Charitar Pakhiaane Purkh Charitare Maantaree Bhoop Saanbaade Eika Sou Chhatti Charitar Samaapatama Satu Subhama Satu ॥106॥1968॥aphajooaan॥

106th Parable of Auspicious Chritars Conversation of the Raja and the Minister, Completed With Benediction. (106)(1966)


ਚੌਪਈ

Choupaee ॥

Chaupaee


ਜੋਧਨ ਦੇਵ ਜਾਟ ਇਕ ਰਹੈ

Jodhan Dev Jaatta Eika Rahai ॥

There lived a Jat, the peasant, named Jodan Dev.

ਚਰਿਤ੍ਰ ੧੦੭ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੈਨ ਕੁਅਰਿ ਤਿਹ ਤ੍ਰਿਯ ਜਗ ਅਹੈ

Main Kuari Tih Triya Jaga Ahai ॥

He had a wife who was addressed by the name of Maan Kunwar.

ਚਰਿਤ੍ਰ ੧੦੭ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਧਨ ਦੇਵ ਸੋਇ ਜਬ ਜਾਵੈ

Jodhan Dev Soei Jaba Jaavai ॥

When Jodan Dev would go to sleep,

ਚਰਿਤ੍ਰ ੧੦੭ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਰ ਤੀਰ ਤਬ ਤ੍ਰਿਯਾ ਸਿਧਾਵੈ ॥੧॥

Jaara Teera Taba Triyaa Sidhaavai ॥1॥

she would go out to her paramour.(1)

ਚਰਿਤ੍ਰ ੧੦੭ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਸੋਯੋ ਜੋਧਨ ਬਡਭਾਗੀ

Jaba Soyo Jodhan Badabhaagee ॥

Once, when Jodan Dev was in slumber,

ਚਰਿਤ੍ਰ ੧੦੭ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਹੀ ਮੈਨ ਕੁਅਰਿ ਜੀ ਜਾਗੀ

Taba Hee Main Kuari Jee Jaagee ॥

Maan Kunwar woke up.

ਚਰਿਤ੍ਰ ੧੦੭ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਤਿ ਕੌ ਛੋਰਿ ਜਾਰ ਪੈ ਗਈ

Pati Kou Chhori Jaara Pai Gaeee ॥

Leaving her husband, she came to her lover but when she returned

ਚਰਿਤ੍ਰ ੧੦੭ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਾਗੀ ਸਾਂਧਿ ਦ੍ਰਿਸਟਿ ਪਰ ਗਈ ॥੨॥

Laagee Saandhi Drisatti Par Gaeee ॥2॥

she noticed her house broken into.(2)

ਚਰਿਤ੍ਰ ੧੦੭ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਗ੍ਰਿਹ ਪਲਟਿ ਬਹੁਰਿ ਵਹੁ ਆਈ

Taba Griha Palatti Bahuri Vahu Aaeee ॥

ਚਰਿਤ੍ਰ ੧੦੭ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਧਨ ਦੇਵਹਿ ਦਯੋ ਜਗਾਈ

Jodhan Devahi Dayo Jagaaeee ॥

On entering the house she woke Jodan Dev up and asked,

ਚਰਿਤ੍ਰ ੧੦੭ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੇਰੀ ਮਤਿ ਕੌਨ ਕਹੁ ਹਰੀ

Teree Mati Kouna Kahu Haree ॥

‘What had happened to your senses?

ਚਰਿਤ੍ਰ ੧੦੭ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਾਗੀ ਸੰਧਿ ਦ੍ਰਿਸਟਿ ਨਹਿ ਪਰੀ ॥੩॥

Laagee Saandhi Drisatti Nahi Paree ॥3॥

House is being burgled and you don’t know.’(3)

ਚਰਿਤ੍ਰ ੧੦੭ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋਧਨ ਜਗਤ ਲੋਗ ਸਭ ਜਾਗੇ

Jodhan Jagata Loga Sabha Jaage ॥

ਚਰਿਤ੍ਰ ੧੦੭ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਰਿਹ ਤੇ ਨਿਕਸਿ ਚੋਰ ਤਬ ਭਾਗੇ

Griha Te Nikasi Chora Taba Bhaage ॥

Along with Jodan, other people awoke too and the thieves tried to slip out of the house.

ਚਰਿਤ੍ਰ ੧੦੭ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੇਤੇ ਹਨੇ ਬਾਧਿ ਕਈ ਲਏ

Kete Hane Baadhi Kaeee Laee ॥

ਚਰਿਤ੍ਰ ੧੦੭ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੇਤੇ ਤ੍ਰਸਤ ਭਾਜਿ ਕੈ ਗਏ ॥੪॥

Kete Tarsata Bhaaji Kai Gaee ॥4॥

Some were killed and some managed to escape.(4)

ਚਰਿਤ੍ਰ ੧੦੭ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋਧਨ ਦੇਵ ਫੁਲਿਤ ਭਯੋ

Jodhan Dev Phulita Bhayo ॥

ਚਰਿਤ੍ਰ ੧੦੭ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੇਰੌ ਧਾਮ ਰਾਖਿ ਇਹ ਲਯੋ

Merou Dhaam Raakhi Eih Layo ॥

Jodan Dev was satisfied that his woman had saved the house.

ਚਰਿਤ੍ਰ ੧੦੭ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਕੀ ਅਧਿਕ ਬਡਾਈ ਕਰੀ

Triya Kee Adhika Badaaeee Karee ॥

ਚਰਿਤ੍ਰ ੧੦੭ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ