Sri Dasam Granth Sahib

Displaying Page 1801 of 2820

ਜੜ ਕੌ ਕਛੂ ਖਬਰ ਨਹਿ ਪਰੀ ॥੫॥

Jarha Kou Kachhoo Khbar Nahi Paree ॥5॥

He praised the woman but could not fathom the real secret.(5)

ਚਰਿਤ੍ਰ ੧੦੭ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਧਾਮ ਉਬਾਰਿਯੋ ਆਪਨੋ ਕੀਨੋ ਚੋਰ ਖੁਆਰ

Dhaam Aubaariyo Aapano Keeno Chora Khuaara ॥

She saved her house and degraded the thieves.

ਚਰਿਤ੍ਰ ੧੦੭ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੀਤ ਜਗਾਯੋ ਆਨਿ ਕੈ ਧੰਨਿ ਸੁ ਮੈਨ ਕੁਆਰ ॥੬॥

Meet Jagaayo Aani Kai Dhaanni Su Main Kuaara ॥6॥

Maan Kunwar, the manipulator of all this, is praiseworthy.

ਚਰਿਤ੍ਰ ੧੦੭ - ੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਸਾਤ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੦੭॥੧੯੭੪॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Saata Charitar Samaapatama Satu Subhama Satu ॥107॥1974॥aphajooaan॥

107th Parable of Auspicious Chritars Conversation of the Raja and the Minister, Completed With Benediction.(107)(1972)


ਦੋਹਰਾ

Doharaa ॥

Dohira


ਏਕ ਦਿਵਸ ਸ੍ਰੀ ਕਪਿਲ ਮੁਨਿ ਇਕ ਠਾਂ ਕਿਯੋ ਪਯਾਨ

Eeka Divasa Sree Kapila Muni Eika Tthaan Kiyo Payaan ॥

Once Sri Kapil Munni, the recluse, went into a locality.

ਚਰਿਤ੍ਰ ੧੦੮ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹੇਰਿ ਅਪਸਰਾ ਬਸਿ ਭਯੋ ਸੋ ਤੁਮ ਸੁਨਹੁ ਸੁਜਾਨ ॥੧॥

Heri Apasaraa Basi Bhayo So Tuma Sunahu Sujaan ॥1॥

There, he was overpowered by a charming woman. Now listen to their story.(1)

ਚਰਿਤ੍ਰ ੧੦੮ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਰੰਭਾ ਨਾਮਾ ਅਪਸਰਾ ਤਾ ਕੋ ਰੂਪ ਨਿਹਾਰਿ

Raanbhaa Naamaa Apasaraa Taa Ko Roop Nihaari ॥

Fascinated by the charm ofthe nymph called Rumba,

ਚਰਿਤ੍ਰ ੧੦੮ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਨਿ ਕੋ ਗਿਰਿਯੋ ਤੁਰਤ ਹੀ ਬੀਰਜ ਭੂਮਿ ਮਝਾਰ ॥੨॥

Muni Ko Giriyo Turta Hee Beeraja Bhoomi Majhaara ॥2॥

Munni’s semen instantly dropped on the ground.(2)

ਚਰਿਤ੍ਰ ੧੦੮ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰਿਯੋ ਰੇਤਿ ਮੁਨਿ ਕੇ ਜਬੈ ਰੰਭਾ ਰਹਿਯੋ ਅਧਾਨ

Giriyo Reti Muni Ke Jabai Raanbhaa Rahiyo Adhaan ॥

When Munni’s semen fell on the ground, then Rumba managed to seize it.

ਚਰਿਤ੍ਰ ੧੦੮ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਡਾਰਿ ਸਿੰਧੁ ਸਰਿਤਾ ਤਿਸੈ ਸੁਰ ਪੁਰ ਕਰਿਯੋ ਪਯਾਨ ॥੩॥

Daari Siaandhu Saritaa Tisai Sur Pur Kariyo Payaan ॥3॥

From that a girl took birth, which she washed away in the River Sindh and, herself, departed to the heaven.(3)

ਚਰਿਤ੍ਰ ੧੦੮ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਬਹਤ ਬਹਤ ਕੰਨਿਯਾ ਤਹ ਆਈ

Bahata Bahata Kaanniyaa Taha Aaeee ॥

ਚਰਿਤ੍ਰ ੧੦੮ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਗੇ ਜਹਾ ਸਿੰਧ ਕੋ ਰਾਈ

Aage Jahaa Siaandha Ko Raaeee ॥

Floating and floating, the girl reached where the Raja of Sindh was standing.

ਚਰਿਤ੍ਰ ੧੦੮ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਹਮਦਤ ਸੋ ਨੈਨ ਨਿਹਾਰੀ

Barhamadata So Nain Nihaaree ॥

ਚਰਿਤ੍ਰ ੧੦੮ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਤੇ ਕਾਢਿ ਸੁਤਾ ਕਰਿ ਪਾਰੀ ॥੪॥

Taha Te Kaadhi Sutaa Kari Paaree ॥4॥

When Braham Datt (the Raja) saw her, he took her oUt and raised her as his own daughter.(4)

ਚਰਿਤ੍ਰ ੧੦੮ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਸਿਯਾ ਸੰਖਿਯਾ ਤਾ ਕੀ ਧਰੀ

Sasiyaa Saankhiyaa Taa Kee Dharee ॥

ਚਰਿਤ੍ਰ ੧੦੮ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਸੋ ਸੇਵਾ ਕਰੀ

Bhaanti Bhaanti So Sevaa Karee ॥

She was given the name of Sassi Kala, and she was amply facilitated.

ਚਰਿਤ੍ਰ ੧੦੮ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਜੋਬਨ ਤਾ ਕੇ ਹ੍ਵੈ ਆਯੋ

Jaba Joban Taa Ke Havai Aayo ॥

ਚਰਿਤ੍ਰ ੧੦੮ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਰਾਜੇ ਇਹ ਮੰਤ੍ਰ ਪਕਾਯੋ ॥੫॥

Taba Raaje Eih Maantar Pakaayo ॥5॥

When she came off the age the Raja thought over and decided,(5)

ਚਰਿਤ੍ਰ ੧੦੮ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੁੰਨੂ ਪਾਤਿਸਾਹ ਕੌ ਚੀਨੋ

Puaannoo Paatisaaha Kou Cheeno ॥

ਚਰਿਤ੍ਰ ੧੦੮ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਠੈ ਦੂਤ ਤਾ ਕੋ ਇਕ ਦੀਨੋ

Patthai Doota Taa Ko Eika Deeno ॥

To entice Raja Punnu (for marriage), he sent his emissary and called him over.

ਚਰਿਤ੍ਰ ੧੦੮ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੁੰਨੂ ਬਚਨ ਸੁਨਤ ਤਹ ਆਯੋ

Puaannoo Bachan Sunata Taha Aayo ॥

ਚਰਿਤ੍ਰ ੧੦੮ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ