Sri Dasam Granth Sahib

Displaying Page 1836 of 2820

ਕਛੂ ਬਕਤ੍ਰ ਤੇ ਹਮੈ ਉਚਰੋ

Kachhoo Bakatar Te Hamai Aucharo ॥

(Raja) ‘Don’t become sati by burning in fire. Please say something.

ਚਰਿਤ੍ਰ ੧੧੨ - ੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਤੂ ਕਹੈ ਤੋ ਕੌ ਬਰਿ ਹੌ

Jou Too Kahai Ta To Kou Bari Hou ॥

ਚਰਿਤ੍ਰ ੧੧੨ - ੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਂਕਹੁ ਤੇ ਰਾਨੀ ਤੁਹਿ ਕਰਿ ਹੌ ॥੨੬॥

Raankahu Te Raanee Tuhi Kari Hou ॥26॥

‘If you desire I will marry you and, from a pauper, I will alleviate you to a Rani.’(26)

ਚਰਿਤ੍ਰ ੧੧੨ - ੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਕਹਿ ਪਕਰਿ ਬਾਹ ਤੇ ਲਯੋ

You Kahi Pakari Baaha Te Layo ॥

ਚਰਿਤ੍ਰ ੧੧੨ - ੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਡੋਰੀ ਬੀਚ ਡਾਰਿ ਕਰਿ ਦਯੋ

Doree Beecha Daari Kari Dayo ॥

Then, holding by her arms, he sat her in the palanquin,

ਚਰਿਤ੍ਰ ੧੧੨ - ੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਤ੍ਰਿਯ ਜਿਨਿ ਪਾਵਕ ਮੋ ਜਰੋ

Tuma Triya Jini Paavaka Mo Jaro ॥

ਚਰਿਤ੍ਰ ੧੧੨ - ੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਹੂ ਕੋ ਭਰਤਾ ਲੈ ਕਰੋ ॥੨੭॥

Mohoo Ko Bhartaa Lai Karo ॥27॥

And said, ‘Oh, my woman, you don’t burn yourself, I will wed you.’ ( 27)

ਚਰਿਤ੍ਰ ੧੧੨ - ੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਸਭਹਿਨ ਕੇ ਦੇਖਤ ਤਿਸੈ ਲਯੋ ਬਿਵਾਨ ਚੜਾਇ

Sabhahin Ke Dekhta Tisai Layo Bivaan Charhaaei ॥

While every body was warching, he made her to occupy the palanquin.

ਚਰਿਤ੍ਰ ੧੧੨ - ੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਚਰਿਤ੍ਰ ਤਾ ਕੋ ਬਰਿਯੋ ਰਾਨੀ ਕਿਯੋ ਬਨਾਇ ॥੨੮॥

Eih Charitar Taa Ko Bariyo Raanee Kiyo Banaaei ॥28॥

With such a deception he made her his Rani.(28)(1)

ਚਰਿਤ੍ਰ ੧੧੨ - ੨੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਬਾਰਹਾ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੧੨॥੨੧੮੫॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Baarahaa Charitar Samaapatama Satu Subhama Satu ॥112॥2185॥aphajooaan॥

112th Parable of Auspicious Chritars Conversation of the Raja and the Minister, Completed With Benediction. (112)(2183)


ਦੋਹਰਾ

Doharaa ॥

Dohira


ਬਿਸਨ ਸਿੰਘ ਰਾਜਾ ਬਡੋ ਬੰਗਸ ਮੈ ਬਡਭਾਗ

Bisan Siaangha Raajaa Bado Baangasa Mai Badabhaaga ॥

Bishan Singh was a prominent Raja in the country of Bang.

ਚਰਿਤ੍ਰ ੧੧੩ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਊਚ ਨੀਚ ਤਾ ਕੈ ਪ੍ਰਜਾ ਰਹੀ ਚਰਨ ਸੌ ਲਾਗ ॥੧॥

Aoocha Neecha Taa Kai Parjaa Rahee Charn Sou Laaga ॥1॥

All, high and low, would bow to him to convey their humility.(1)

ਚਰਿਤ੍ਰ ੧੧੩ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਕ੍ਰਿਸਨ ਕੁਅਰਿ ਤਾ ਕੇ ਪਟਰਾਨੀ

Krisan Kuari Taa Ke Pattaraanee ॥

ਚਰਿਤ੍ਰ ੧੧੩ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੁਕ ਤੀਰ ਸਿੰਧ ਮਥਿਆਨੀ

Jaanuka Teera Siaandha Mathiaanee ॥

Krishna Kunwar was his principal Rani; she looked like being churned out of the sea of milk.

ਚਰਿਤ੍ਰ ੧੧੩ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨੈਨ ਦਿਪੈ ਨੀਕੇ ਕਜਰਾਰੇ

Nain Dipai Neeke Kajaraare ॥

ਚਰਿਤ੍ਰ ੧੧੩ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਖੇ ਹੋਤ ਲਲਨਾ ਮਤਵਾਰੇ ॥੨॥

Lakhe Hota Lalanaa Matavaare ॥2॥

Glancing at her eyes, laced with eye-lashers, many husbands got highly charmed.(2)

ਚਰਿਤ੍ਰ ੧੧੩ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਰੂਪ ਦਿਪੈ ਤਾ ਕੋ ਅਮਿਤ ਸੋਭਾ ਮਿਲਤ ਅਪਾਰ

Roop Dipai Taa Ko Amita Sobhaa Milata Apaara ॥

Her features were most attractive and earned lot of compliments.

ਚਰਿਤ੍ਰ ੧੧੩ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹੇਰਿ ਰਾਇ ਕੋ ਚਿਤ ਬਧ੍ਯੌ ਸਕਤ ਬਹੁਰਿ ਉਬਾਰ ॥੩॥

Heri Raaei Ko Chita Badhaiou Sakata Na Bahuri Aubaara ॥3॥

Raja’s heart was induced by her looks and he was absolutely entangled.(3)

ਚਰਿਤ੍ਰ ੧੧੩ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਤਾ ਸੌ ਨੇਹ ਰਾਵ ਕੋ ਭਾਰੀ

Taa Sou Neha Raava Ko Bhaaree ॥

ਚਰਿਤ੍ਰ ੧੧੩ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ