Sri Dasam Granth Sahib

Displaying Page 184 of 2820

ਏਕ ਗਏ ਕੁਮਲਾਇ ਪਰਾਇ ਕੈ ਏਕਨ ਕੋ ਧਰਕਿਓ ਤਨਿ ਹੀਆ

Eeka Gaee Kumalaaei Paraaei Kai Eekan Ko Dharkiao Tani Heeaa ॥

Seeing this and shriveling, some of the demons, being perturbed, have run away, with great heart-beat.,

ਉਕਤਿ ਬਿਲਾਸ ਅ. ੫ - ੧੫੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਡ ਕੇ ਬਾਨ ਕਿਧੋ ਕਰ ਭਾਨਹਿ ਦੇਖਿ ਕੈ ਦੈਤ ਗਈ ਦੁਤਿ ਦੀਆ ॥੧੫੦॥

Chaanda Ke Baan Kidho Kar Bhaanhi Dekhi Kai Daita Gaeee Duti Deeaa ॥150॥

Are the arrow of Chadi like the rays of the sun?, seeing which the light of the demon-lamp hath become dim.150.,

ਉਕਤਿ ਬਿਲਾਸ ਅ. ੫ - ੧੫੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਕਰ ਮੈ ਅਸਿ ਕੋਪ ਭਈ ਅਤਿ ਧਾਰ ਮਹਾ ਬਲ ਕੋ ਰਨ ਪਾਰਿਓ

Lai Kar Mai Asi Kopa Bhaeee Ati Dhaara Mahaa Bala Ko Ran Paariao ॥

Holding her sword in her hand, she grew furious and with great force, waged a terrible war.,

ਉਕਤਿ ਬਿਲਾਸ ਅ. ੫ - ੧੫੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਉਰ ਕੈ ਠਉਰ ਹਤੇ ਬਹੁ ਦਾਨਵ ਏਕ ਗਇੰਦ੍ਰ ਬਡੋ ਰਨਿ ਮਾਰਿਓ

Daur Kai Tthaur Hate Bahu Daanva Eeka Gaeiaandar Bado Rani Maariao ॥

Moving swiftly from her place, she killed many demons and destroyed a very big elephant in the battlefield.,

ਉਕਤਿ ਬਿਲਾਸ ਅ. ੫ - ੧੫੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਉਤਕਿ ਤਾ ਛਬਿ ਕੋ ਰਨ ਪੇਖਿ ਤਬੈ ਕਬਿ ਇਉ ਮਨ ਮਧਿ ਬਿਚਾਰਿਓ

Kautaki Taa Chhabi Ko Ran Pekhi Tabai Kabi Eiau Man Madhi Bichaariao ॥

Seeing that elegant in the battlefield, the poet imagines,

ਉਕਤਿ ਬਿਲਾਸ ਅ. ੫ - ੧੫੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਗਰ ਬਾਂਧਨ ਕੇ ਸਮਏ ਨਲ ਮਾਨੋ ਪਹਾਰ ਉਖਾਰ ਕੇ ਡਾਰਿਓ ॥੧੫੧॥

Saagar Baandhan Ke Samaee Nala Maano Pahaara Aukhaara Ke Daariao ॥151॥

That in order to construct the bridge on the sea, Nal and Neel have thrown the mountain after uprooting it. 151.,

ਉਕਤਿ ਬਿਲਾਸ ਅ. ੫ - ੧੫੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA,


ਮਾਰ ਜਬੈ ਸੈਨਾ ਲਈ ਤਬੈ ਦੈਤ ਇਹ ਕੀਨ

Maara Jabai Sainaa Laeee Tabai Daita Eih Keena ॥

When his army was killed by Chandi, Raktavija did this:,

ਉਕਤਿ ਬਿਲਾਸ ਅ. ੫ - ੧੫੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਸਤ੍ਰ ਧਾਰ ਕਰਿ ਚੰਡਿ ਕੇ ਬਧਿਬੇ ਕੋ ਮਨ ਦੀਨ ॥੧੫੨॥

Sasatar Dhaara Kari Chaandi Ke Badhibe Ko Man Deena ॥152॥

He equipped himself with his weapons and thought of killing the goddess in his mind.152.,

ਉਕਤਿ ਬਿਲਾਸ ਅ. ੫ - ੧੫੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਵੈਯਾ

Savaiyaa ॥

SWAYYA,


ਬਾਹਨਿ ਸਿੰਘ ਭਇਆਨਕ ਰੂਪ ਲਖਿਓ ਸਭ ਦੈਤ ਮਹਾ ਡਰ ਪਾਇਓ

Baahani Siaangha Bhaeiaanka Roop Lakhiao Sabha Daita Mahaa Dar Paaeiao ॥

Seeing the dreadful form of Chandi (whose vehicle is the lion). All the demons were filled with awe.,

ਉਕਤਿ ਬਿਲਾਸ ਅ. ੫ - ੧੫੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਖ ਲੀਏ ਕਰਿ ਚਕ੍ਰ ਅਉ ਬਕ੍ਰ ਸਰਾਸਨ ਪਤ੍ਰ ਬਚਿਤ੍ਰ ਬਨਾਇਓ

Saankh Leeee Kari Chakar Aau Bakar Saraasan Patar Bachitar Banaaeiao ॥

She manifested herself in queer form, holding the conch, disc and bow in her hand.,

ਉਕਤਿ ਬਿਲਾਸ ਅ. ੫ - ੧੫੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਾਇ ਭੁਜਾ ਬਲ ਆਪਨ ਹ੍ਵੈ ਹਮ ਸੋ ਤਿਨ ਯੌ ਅਤਿ ਜੁਧੁ ਮਚਾਇਓ

Dhaaei Bhujaa Bala Aapan Havai Hama So Tin You Ati Judhu Machaaeiao ॥

Rasktavija moved forward and knowing his superb strength, he challenged the goddess for a fight.,

ਉਕਤਿ ਬਿਲਾਸ ਅ. ੫ - ੧੫੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰੋਧ ਕੈ ਸ੍ਰਉਣਤ ਬਿੰਦ ਕਹੈ ਰਨਿ ਇਆਹੀ ਤੇ ਚੰਡਿਕਾ ਨਾਮ ਕਹਾਇਓ ॥੧੫੩॥

Karodha Kai Sarunata Biaanda Kahai Rani Eiaahee Te Chaandikaa Naam Kahaaeiao ॥153॥

And said, “Thou has named thyself as Chandika come forward to fight with me.”153.,

ਉਕਤਿ ਬਿਲਾਸ ਅ. ੫ - ੧੫੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰਿ ਲਇਓ ਦਲਿ ਅਉਰ ਭਜਿਓ ਤਬ ਕੋਪ ਕੇ ਆਪਨ ਹੀ ਸੁ ਭਿਰਿਓ ਹੈ

Maari Laeiao Dali Aaur Bhajiao Taba Kopa Ke Aapan Hee Su Bhiriao Hai ॥

When the army of Raktavija was was destroyed or ran away, then in great fury, he himself came forward to fight.,

ਉਕਤਿ ਬਿਲਾਸ ਅ. ੫ - ੧੫੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਡਿ ਪ੍ਰਚੰਡਿ ਸੋ ਜੁਧੁ ਕਰਿਓ ਅਸਿ ਹਾਥਿ ਛੁਟਿਓ ਮਨ ਨਾਹਿ ਗਿਰਿਓ ਹੈ

Chaandi Parchaandi So Judhu Kariao Asi Haathi Chhuttiao Man Naahi Giriao Hai ॥

He fought a very fierce battle with Chandika and (while fighting) his sword fell down from his hand, but he did not lose heart.,

ਉਕਤਿ ਬਿਲਾਸ ਅ. ੫ - ੧੫੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਕੇ ਕੁਵੰਡ ਕਰੰ ਬਲ ਧਾਰ ਕੈ ਸ੍ਰੋਨ ਸਮੂਹ ਮੈ ਐਸੇ ਤਰਿਓ ਹੈ

Lai Ke Kuvaanda Karaan Bala Dhaara Kai Sarona Samooha Mai Aaise Tariao Hai ॥

Taking the bow in hand and recouping his strength, he is swimming in the ocean of blood like this,

ਉਕਤਿ ਬਿਲਾਸ ਅ. ੫ - ੧੫੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵ ਅਦੇਵ ਸਮੁੰਦ੍ਰ ਮਥਿਓ ਮਾਨੋ ਮੇਰ ਕੋ ਮਧਿ ਧਰਿਓ ਸੁ ਫਿਰਿਓ ਹੈ ॥੧੫੪॥

Dev Adev Samuaandar Mathiao Maano Mera Ko Madhi Dhariao Su Phiriao Hai ॥154॥

As though he wass the Sumeru mountain like the one used at the time of churning of ocean by the gods and demons.154.,

ਉਕਤਿ ਬਿਲਾਸ ਅ. ੫ - ੧੫੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰੁਧ ਕੈ ਜੁਧ ਕੇ ਦੈਤ ਬਲੀ ਨਦ ਸ੍ਰੋਨ ਕੋ ਤੈਰ ਕੇ ਪਾਰ ਪਧਾਰਿਓ

Karudha Kai Judha Ke Daita Balee Nada Sarona Ko Tari Ke Paara Padhaariao ॥

The powerful demon waged the war with great anger and swam over and crossed the ocean of blood.,

ਉਕਤਿ ਬਿਲਾਸ ਅ. ੫ - ੧੫੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਕਰਵਾਰ ਅਉ ਢਾਰ ਸੰਭਾਰ ਕੈ ਸਿੰਘ ਕੋ ਦਉਰ ਕੈ ਜਾਇ ਹਕਾਰਿਓ

Lai Karvaara Aau Dhaara Saanbhaara Kai Siaangha Ko Daur Kai Jaaei Hakaariao ॥

Holding his sword and controlling his shield, he ran forward and challenged the lion.,

ਉਕਤਿ ਬਿਲਾਸ ਅ. ੫ - ੧੫੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਵਤ ਪੇਖ ਕੈ ਚੰਡਿ ਕੁਵੰਡ ਤੇ ਬਾਨ ਲਗਿਓ ਤਨ ਮੂਰਛ ਪਾਰਿਓ

Aavata Pekh Kai Chaandi Kuvaanda Te Baan Lagiao Tan Moorachha Paariao ॥

Seeing his coming, Chandi shot an arrow from her bow, which caused the demon to become unconscious and fall down.,

ਉਕਤਿ ਬਿਲਾਸ ਅ. ੫ - ੧੫੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਮ ਕੇ ਭ੍ਰਾਤਨ ਜਿਉ ਹਨੂਮਾਨ ਕੋ ਸੈਲ ਸਮੇਤ ਧਰਾ ਪਰ ਡਾਰਿਓ ॥੧੫੫॥

Raam Ke Bharaatan Jiau Hanoomaan Ko Saila Sameta Dharaa Par Daariao ॥155॥

It seemed that the brother of Rama (Bharat) had caused Hanuman to fall down with he mountain.155.,

ਉਕਤਿ ਬਿਲਾਸ ਅ. ੫ - ੧੫੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਫੇਰ ਉਠਿਓ ਕਰਿ ਲੈ ਕਰਵਾਰ ਕੋ ਚੰਡ ਪ੍ਰਚੰਡ ਸਿਉ ਜੁਧ ਕਰਿਓ ਹੈ

Phera Autthiao Kari Lai Karvaara Ko Chaanda Parchaanda Siau Judha Kariao Hai ॥

The demon got up again and holding the sword in his hand he waged the war with powerful Chandi.,

ਉਕਤਿ ਬਿਲਾਸ ਅ. ੫ - ੧੫੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਘਾਇਲ ਕੈ ਤਨ ਕੇਹਰ ਤੇ ਬਹਿ ਸ੍ਰਉਨ ਸਮੂਹ ਧਰਾਨਿ ਪਰਿਓ ਹੈ

Ghaaeila Kai Tan Kehar Te Bahi Saruna Samooha Dharaani Pariao Hai ॥

He wounded the lion, whose blood flowed enormously and fell upon the earth.,

ਉਕਤਿ ਬਿਲਾਸ ਅ. ੫ - ੧੫੬/੨ - ਸ੍ਰੀ ਦਸਮ ਗ੍ਰੰਥ ਸਾਹਿਬ