Sri Dasam Granth Sahib

Displaying Page 185 of 2820

ਸੋ ਉਪਮਾ ਕਬਿ ਨੇ ਬਰਨੀ ਮਨ ਕੀ ਹਰਨੀ ਤਿਹ ਨਾਉ ਧਰਿਓ ਹੈ

So Aupamaa Kabi Ne Barnee Man Kee Harnee Tih Naau Dhariao Hai ॥

The poet hath described this scence in a very attractive manner.,

ਉਕਤਿ ਬਿਲਾਸ ਅ. ੫ - ੧੫੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗੇਰੂ ਨਗੰ ਪਰ ਕੈ ਬਰਖਾ ਧਰਨੀ ਪਰਿ ਮਾਨਹੁ ਰੰਗ ਢਰਿਓ ਹੈ ॥੧੫੬॥

Geroo Nagaan Par Kai Barkhaa Dharnee Pari Maanhu Raanga Dhariao Hai ॥156॥

According to him, the colour of the ochre-mountain is melting and falling on earth in the rainy season.156.,

ਉਕਤਿ ਬਿਲਾਸ ਅ. ੫ - ੧੫੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੋਣਤ ਬਿੰਦੁ ਸੋ ਚੰਡਿ ਪ੍ਰਚੰਡ ਸੁ ਜੁਧ ਕਰਿਓ ਰਨ ਮਧ ਰੁਹੇਲੀ

Saronata Biaandu So Chaandi Parchaanda Su Judha Kariao Ran Madha Ruhelee ॥

Filled with rage, Chandika waged a fierce war with Raktavija in the battlefield.,

ਉਕਤਿ ਬਿਲਾਸ ਅ. ੫ - ੧੫੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੈ ਦਲ ਮੈ ਦਲ ਮੀਜ ਦਇਓ ਤਿਲ ਤੇ ਜਿਮੁ ਤੇਲ ਨਿਕਾਰਤ ਤੇਲੀ

Pai Dala Mai Dala Meeja Daeiao Tila Te Jimu Tela Nikaarata Telee ॥

She pressed the army of the demons in an instant, just as the oilman presses the oil from the sesame seed.,

ਉਕਤਿ ਬਿਲਾਸ ਅ. ੫ - ੧੫੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੋਉਣ ਪਰਿਓ ਧਰਨੀ ਪਰ ਚ੍ਵੈ ਰੰਗਰੇਜ ਕੀ ਰੇਨੀ ਜਿਉ ਫੂਟ ਕੈ ਫੈਲੀ

Saroauna Pariao Dharnee Par Chavai Raangareja Kee Renee Jiau Phootta Kai Phailee ॥

The blood is dripping on the earth just as the dyer’s colour-vessel cracks and the colour spreads.,

ਉਕਤਿ ਬਿਲਾਸ ਅ. ੫ - ੧੫੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਘਾਉ ਲਸੈ ਤਨ ਦੈਤ ਕੇ ਯੌ ਜਨੁ ਦੀਪਕ ਮਧਿ ਫਨੂਸ ਕੀ ਥੈਲੀ ॥੧੫੭॥

Ghaau Lasai Tan Daita Ke You Janu Deepaka Madhi Phanoosa Kee Thailee ॥157॥

The wounds of the demons glitter like the lamps in the containers.157.,

ਉਕਤਿ ਬਿਲਾਸ ਅ. ੫ - ੧੫੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰਉਣਤ ਬਿੰਦ ਕੋ ਸ੍ਰਉਣ ਪਰਿਓ ਧਰਿ ਸ੍ਰਉਨਤ ਬਿੰਦ ਅਨੇਕ ਭਏ ਹੈ

Sarunata Biaanda Ko Saruna Pariao Dhari Sarunata Biaanda Aneka Bhaee Hai ॥

Wherever the blood of Raktavija fell, many Raktavijas rose up there.,

ਉਕਤਿ ਬਿਲਾਸ ਅ. ੫ - ੧੫੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਡਿ ਪ੍ਰਚੰਡ ਕੁਵੰਡਿ ਸੰਭਾਰਿ ਕੇ ਬਾਨਨ ਸਾਥਿ ਸੰਘਾਰ ਦਏ ਹੈ

Chaandi Parchaanda Kuvaandi Saanbhaari Ke Baann Saathi Saanghaara Daee Hai ॥

Chandi caught hold of her ferocious bow and killed all of them with her arrows.,

ਉਕਤਿ ਬਿਲਾਸ ਅ. ੫ - ੧੫੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰਉਨ ਸਮੂਹ ਸਮਾਇ ਗਏ ਬਹੁਰੋ ਸੁ ਭਏ ਹਤਿ ਫੇਰਿ ਲਏ ਹੈ

Saruna Samooha Samaaei Gaee Bahuro Su Bhaee Hati Pheri Laee Hai ॥

Through all the new born Raktavijas were killed, still more Raktavijas rose up, Chandi killed all of them.

ਉਕਤਿ ਬਿਲਾਸ ਅ. ੫ - ੧੫੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਰਿਦ ਧਾਰ ਪਰੈ ਧਰਨੀ ਮਾਨੋ ਬਿੰਬਰ ਹ੍ਵੈ ਮਿਟ ਕੈ ਜੁ ਗਏ ਹੈ ॥੧੫੮॥

Baarida Dhaara Pari Dharnee Maano Biaanbar Havai Mitta Kai Ju Gaee Hai ॥158॥

They all die and are reborn like bubbles produced by rain and then immediately becoming extinct.158.,

ਉਕਤਿ ਬਿਲਾਸ ਅ. ੫ - ੧੫੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੇਤਕ ਸ੍ਰਉਨ ਕੀ ਬੂੰਦ ਗਿਰੈ ਰਨਿ ਤੇਤਕ ਸ੍ਰਉਨਤ ਬਿੰਦ ਹ੍ਵੈ ਆਈ

Jetaka Saruna Kee Booaanda Grii Rani Tetaka Sarunata Biaanda Havai Aaeee ॥

As many drops of blood of Raktavija fall on the ground, so many Raktavijas come into being.,

ਉਕਤਿ ਬਿਲਾਸ ਅ. ੫ - ੧੫੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰ ਹੀ ਮਾਰ ਪੁਕਾਰਿ ਹਕਾਰ ਕੈ ਚੰਡਿ ਪ੍ਰਚੰਡਿ ਕੇ ਸਾਮੁਹਿ ਧਾਈ

Maara Hee Maara Pukaari Hakaara Kai Chaandi Parchaandi Ke Saamuhi Dhaaeee ॥

Shouting loudly “kill her, kill her”, those demons run before Chandi.,

ਉਕਤਿ ਬਿਲਾਸ ਅ. ੫ - ੧੫੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੇਖਿ ਕੈ ਕੌਤੁਕ ਤਾ ਛਿਨ ਮੈ ਕਵਿ ਨੇ ਮਨ ਮੈ ਉਪਮਾ ਠਹਰਾਈ

Pekhi Kai Koutuka Taa Chhin Mai Kavi Ne Man Mai Aupamaa Tthaharaaeee ॥

Seeing this scene at that very moment, the poet imagined this comparison,

ਉਕਤਿ ਬਿਲਾਸ ਅ. ੫ - ੧੫੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨਹੁ ਸੀਸ ਮਹਲ ਕੇ ਬੀਚ ਸੁ ਮੂਰਤਿ ਏਕ ਅਨੇਕ ਕੀ ਝਾਈ ॥੧੫੯॥

Maanhu Seesa Mahala Ke Beecha Su Moorati Eeka Aneka Kee Jhaaeee ॥159॥

That in the glass-palace only one figure multiplies itself and appears like this.159.,

ਉਕਤਿ ਬਿਲਾਸ ਅ. ੫ - ੧੫੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰਉਨਤ ਬਿੰਦ ਅਨੇਕ ਉਠੇ ਰਨਿ ਕ੍ਰੁਧ ਕੈ ਜੁਧ ਕੋ ਫੇਰ ਜੁਟੈ ਹੈ

Sarunata Biaanda Aneka Autthe Rani Karudha Kai Judha Ko Phera Juttai Hai ॥

Many Raktavijas rise and in fury, wage the war.,

ਉਕਤਿ ਬਿਲਾਸ ਅ. ੫ - ੧੬੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਡਿ ਪ੍ਰਚੰਡਿ ਕਮਾਨ ਤੇ ਬਾਨ ਸੁ ਭਾਨੁ ਕੀ ਅੰਸ ਸਮਾਨ ਛੁਟੈ ਹੈ

Chaandi Parchaandi Kamaan Te Baan Su Bhaanu Kee Aansa Samaan Chhuttai Hai ॥

The arrows are shot from the ferocious bow of Chandi like the rays of the sun.,

ਉਕਤਿ ਬਿਲਾਸ ਅ. ੫ - ੧੬੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰਿ ਬਿਦਾਰ ਦਏ ਸੁ ਭਏ ਫਿਰਿ ਲੈ ਮੁੰਗਰਾ ਜਿਮੁ ਧਾਨ ਕੁਟੈ ਹੈ

Maari Bidaara Daee Su Bhaee Phiri Lai Muaangaraa Jimu Dhaan Kuttai Hai ॥

Chandi killed and destroyed them, but they rose up again, the goddess continued killing them like the paddy thrashed by the wooden pestle.

ਉਕਤਿ ਬਿਲਾਸ ਅ. ੫ - ੧੬੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਡ ਦਏ ਸਿਰ ਖੰਡ ਜੁਦੇ ਕਰਿ ਬਿਲਨ ਤੇ ਜਨ ਬਿਲ ਤੁਟੈ ਹੈ ॥੧੬੦॥

Chaanda Daee Sri Khaanda Jude Kari Bilan Te Jan Bila Tuttai Hai ॥160॥

Chandi hath separated their heads with her double-edged sword just as the fruit of marmelos breaks away from the tree.160.,

ਉਕਤਿ ਬਿਲਾਸ ਅ. ੫ - ੧੬੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰਉਨਤ ਬਿੰਦ ਅਨੇਕ ਭਏ ਅਸਿ ਲੈ ਕਰਿ ਚੰਡਿ ਸੁ ਐਸੇ ਉਠੇ ਹੈ

Sarunata Biaanda Aneka Bhaee Asi Lai Kari Chaandi Su Aaise Autthe Hai ॥

Many Raktavijas rising up, with swords in their hands, moved towards Chandi like this. Such demons rising from the drops of blood in great numbers, shower the arrows like rain.,

ਉਕਤਿ ਬਿਲਾਸ ਅ. ੫ - ੧੬੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੂੰਦਨ ਤੇ ਉਠਿ ਕੈ ਬਹੁ ਦਾਨਵ ਬਾਨਨ ਬਾਰਿਦ ਜਾਨੁ ਵੁਠੇ ਹੈ

Booaandan Te Autthi Kai Bahu Daanva Baann Baarida Jaanu Vutthe Hai ॥

Such demons rising from the drops of blood in great numbers, shower the arrows like rain.,

ਉਕਤਿ ਬਿਲਾਸ ਅ. ੫ - ੧੬੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਫੇਰਿ ਕੁਵੰਡਿ ਪ੍ਰਚੰਡਿ ਸੰਭਾਰ ਕੈ ਬਾਨ ਪ੍ਰਹਾਰ ਸੰਘਾਰ ਸੁਟੇ ਹੈ

Pheri Kuvaandi Parchaandi Saanbhaara Kai Baan Parhaara Saanghaara Sutte Hai ॥

Chandi again took her ferocious bow in her hand shooting volley of arrows killed all of them.,

ਉਕਤਿ ਬਿਲਾਸ ਅ. ੫ - ੧੬੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਐਸੇ ਉਠੇ ਫਿਰਿ ਸ੍ਰਉਨ ਤੇ ਦੈਤ ਸੁ ਮਾਨਹੁ ਸੀਤ ਤੇ ਰੋਮ ਉਠੇ ਹੈ ॥੧੬੧॥

Aaise Autthe Phiri Saruna Te Daita Su Maanhu Seet Te Roma Autthe Hai ॥161॥

The demons rise from the blood like the hair rising in cold season.161.,

ਉਕਤਿ ਬਿਲਾਸ ਅ. ੫ - ੧੬੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰਉਨਤ ਬਿੰਦ ਭਏ ਇਕਠੇ ਬਰ ਚੰਡਿ ਪ੍ਰਚੰਡ ਕੇ ਘੇਰਿ ਲਇਓ ਹੈ

Sarunata Biaanda Bhaee Eikatthe Bar Chaandi Parchaanda Ke Gheri Laeiao Hai ॥

Many Raktavijas have gathered together and with force and swiftness, they have besieged Chandi.,

ਉਕਤਿ ਬਿਲਾਸ ਅ. ੫ - ੧੬੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਡਿ ਅਉ ਸਿੰਘ ਦੁਹੂੰ ਮਿਲ ਕੈ ਸਬ ਦੈਤਨ ਕੋ ਦਲ ਮਾਰ ਦਇਓ ਹੈ

Chaandi Aau Siaangha Duhooaan Mila Kai Saba Daitan Ko Dala Maara Daeiao Hai ॥

Both the goddess and the lion together have killed all these forces of demons.,

ਉਕਤਿ ਬਿਲਾਸ ਅ. ੫ - ੧੬੨/੨ - ਸ੍ਰੀ ਦਸਮ ਗ੍ਰੰਥ ਸਾਹਿਬ