Sri Dasam Granth Sahib

Displaying Page 186 of 2820

ਫੇਰਿ ਉਠੇ ਧੁਨਿ ਕੇ ਕਰਿ ਕੈ ਸੁਨਿ ਕੈ ਮੁਨਿ ਕੋ ਛੁਟਿ ਧਿਆਨੁ ਗਇਓ ਹੈ

Pheri Autthe Dhuni Ke Kari Kai Suni Kai Muni Ko Chhutti Dhiaanu Gaeiao Hai ॥

The demons rose up again and produced such a loud voice which broke the contemplation of the sages.,

ਉਕਤਿ ਬਿਲਾਸ ਅ. ੫ - ੧੬੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਲ ਗਏ ਸੁਰ ਕੇ ਅਸਵਾਨ ਗੁਮਾਨ ਸ੍ਰਉਨਤ ਬਿੰਦ ਗਇਓ ਹੈ ॥੧੬੨॥

Bhoola Gaee Sur Ke Asavaan Gumaan Na Sarunata Biaanda Gaeiao Hai ॥162॥

All the efforts of goddess were lost, but the pride of Raktavija was not decreased.162.,

ਉਕਤਿ ਬਿਲਾਸ ਅ. ੫ - ੧੬੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA,


ਰਕਤਬੀਜ ਸੋ ਚੰਡਿਕਾ ਇਉ ਕੀਨੋ ਬਰ ਜੁਧੁ

Rakatabeeja So Chaandikaa Eiau Keeno Bar Judhu ॥

In this way, Chandika foutht with raktavija,

ਉਕਤਿ ਬਿਲਾਸ ਅ. ੫ - ੧੬੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਗਨਤ ਭਏ ਦਾਨਵ ਤਬੈ ਕਛੁ ਬਸਾਇਓ ਕ੍ਰੁਧ ॥੧੬੩॥

Aganta Bhaee Daanva Tabai Kachhu Na Basaaeiao Karudha ॥163॥

The demons became innumerable and the ire of the goddess was fruitless. 163.,

ਉਕਤਿ ਬਿਲਾਸ ਅ. ੫ - ੧੬੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਵੈਯਾ

Savaiyaa ॥

SWAYYA,


ਪੇਖਿ ਦਸੋ ਦਿਸ ਤੇ ਬਹੁ ਦਾਨਵ ਚੰਡਿ ਪ੍ਰਚੰਡ ਤਚੀ ਅਖੀਆ

Pekhi Daso Disa Te Bahu Daanva Chaandi Parchaanda Tachee Akheeaa ॥

The eyes of powerful Chandi became red with rage on seeing many demons on all the ten directions.,

ਉਕਤਿ ਬਿਲਾਸ ਅ. ੫ - ੧੬੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਲੈ ਕੇ ਕ੍ਰਿਪਾਨ ਜੁ ਕਾਟ ਦਏ ਅਰਿ ਫੂਲ ਗੁਲਾਬ ਕੀ ਜਿਉ ਪਖੀਆ

Taba Lai Ke Kripaan Ju Kaatta Daee Ari Phoola Gulaaba Kee Jiau Pakheeaa ॥

She chopped with her sword all the enemies like the petals of roses.,

ਉਕਤਿ ਬਿਲਾਸ ਅ. ੫ - ੧੬੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰਉਨ ਕੀ ਛੀਟ ਪਰੀ ਤਨ ਚੰਡਿ ਕੇ ਸੋ ਉਪਮਾ ਕਵਿ ਨੇ ਲਖੀਆ

Saruna Kee Chheetta Paree Tan Chaandi Ke So Aupamaa Kavi Ne Lakheeaa ॥

One drop of blood fell on the body of the goddess, the poet hath imagined its comparison in this way,

ਉਕਤਿ ਬਿਲਾਸ ਅ. ੫ - ੧੬੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਕੰਚਨ ਮੰਦਿਰ ਮੈ ਜਰੀਆ ਜਰਿ ਲਾਲ ਮਨੀ ਜੁ ਬਨਾ ਰਖੀਆ ॥੧੬੪॥

Janu Kaanchan Maandri Mai Jareeaa Jari Laala Manee Ju Banaa Rakheeaa ॥164॥

In the temple of gold, the jeweler has got studded the red jewel in decoration.164.,

ਉਕਤਿ ਬਿਲਾਸ ਅ. ੫ - ੧੬੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰੁਧ ਕੈ ਜੁਧ ਕਰਿਓ ਬਹੁ ਚੰਡਿ ਨੇ ਏਤੋ ਕਰਿਓ ਮਧੁ ਸੋ ਅਬਿਨਾਸੀ

Karudha Kai Judha Kariao Bahu Chaandi Ne Eeto Kariao Madhu So Abinaasee ॥

With anger, Chandi fought a longg war, the like of which had earlier been foutht by Vishnu with the demons Madhu.,

ਉਕਤਿ ਬਿਲਾਸ ਅ. ੫ - ੧੬੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੈਤਨ ਕੇ ਬਧ ਕਾਰਨ ਕੋ ਨਿਜ ਭਾਲ ਤੇ ਜੁਆਲ ਕੀ ਲਾਟ ਨਿਕਾਸੀ

Daitan Ke Badha Kaaran Ko Nija Bhaala Te Juaala Kee Laatta Nikaasee ॥

In order to destroy the demons, the goddess hath drawn forth the flame of fire from her forehead.,

ਉਕਤਿ ਬਿਲਾਸ ਅ. ੫ - ੧੬੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲੀ ਪ੍ਰਤਛ ਭਈ ਤਿਹ ਤੇ ਰਨਿ ਫੈਲ ਰਹੀ ਭਯ ਭੀਰੁ ਪ੍ਰਭਾ ਸੀ

Kaalee Partachha Bhaeee Tih Te Rani Phaila Rahee Bhaya Bheeru Parbhaa See ॥

From that flame, kali manifested herself and her glory spread like fear amongst cowards.,

ਉਕਤਿ ਬਿਲਾਸ ਅ. ੫ - ੧੬੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨਹੁ ਸ੍ਰਿੰਗ ਸੁਮੇਰ ਕੋ ਫੋਰਿ ਕੈ ਧਾਰ ਪਰੀ ਧਰਿ ਪੈ ਜਮੁਨਾ ਸੀ ॥੧੬੫॥

Maanhu Sringa Sumera Ko Phori Kai Dhaara Paree Dhari Pai Jamunaa See ॥165॥

It seemed that breaking the peak of Sumeru, the of Yamuna hath fallen down .165.,

ਉਕਤਿ ਬਿਲਾਸ ਅ. ੫ - ੧੬੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੇਰੁ ਹਲਿਓ ਦਹਲਿਓ ਸੁਰਲੋਕੁ ਦਸੋ ਦਿਸ ਭੂਧਰ ਭਾਜਤ ਭਾਰੀ

Meru Haliao Dahaliao Surloku Daso Disa Bhoodhar Bhaajata Bhaaree ॥

The Sumeru shook and the heaven was terrified and the big mountains began to move speedily in all the ten directions.,

ਉਕਤਿ ਬਿਲਾਸ ਅ. ੫ - ੧੬੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਾਲਿ ਪਰਿਓ ਤਿਹ ਚਉਦਹਿ ਲੋਕ ਮੈ ਬ੍ਰਹਮ ਭਇਓ ਮਨ ਮੈ ਭ੍ਰਮ ਭਾਰੀ

Chaali Pariao Tih Chaudahi Loka Mai Barhama Bhaeiao Man Mai Bharma Bhaaree ॥

In all the fourteen worlds there was great commotion and a great illusion was created in the mind of Brahma.,

ਉਕਤਿ ਬਿਲਾਸ ਅ. ੫ - ੧੬੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਿਆਨ ਰਹਿਓ ਜਟੀ ਸੁ ਫਟੀ ਧਰਿ ਯੌ ਬਲਿ ਕੈ ਰਨ ਮੈ ਕਿਲਕਾਰੀ

Dhiaan Rahiao Na Jattee Su Phattee Dhari You Bali Kai Ran Mai Kilakaaree ॥

The meditative state of Shiva was broken and the earth burst when with great force Kali shouted loudly.,

ਉਕਤਿ ਬਿਲਾਸ ਅ. ੫ - ੧੬੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੈਤਨ ਕੇ ਬਧਿ ਕਾਰਨ ਕੋ ਕਰਿ ਕਾਲ ਸੀ ਕਾਲੀ ਕ੍ਰਿਪਾਨ ਸੰਭਾਰੀ ॥੧੬੬॥

Daitan Ke Badhi Kaaran Ko Kari Kaal See Kaalee Kripaan Saanbhaaree ॥166॥

In order to kill the demons, Kali hath taken the deathlike sword in her hand.166.,

ਉਕਤਿ ਬਿਲਾਸ ਅ. ੫ - ੧੬੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA,


ਚੰਡੀ ਕਾਲੀ ਦੁਹੂੰ ਮਿਲਿ ਕੀਨੋ ਇਹੈ ਬਿਚਾਰ

Chaandi Kaalee Duhooaan Mili Keeno Eihi Bichaara ॥

Chandi and Kali both together took this decision,

ਉਕਤਿ ਬਿਲਾਸ ਅ. ੫ - ੧੬੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਉ ਹਨਿ ਹੋ ਤੂ ਸ੍ਰਉਨ ਪੀ ਅਰਿ ਦਲਿ ਡਾਰਹਿ ਮਾਰਿ ॥੧੬੭॥

Hau Hani Ho Too Saruna Pee Ari Dali Daarahi Maari ॥167॥

“I shall kill the demons and thou drinkest their blood, in this way we shall kill all the enemies.”167.

ਉਕਤਿ ਬਿਲਾਸ ਅ. ੫ - ੧੬੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਵੈਯਾ

Savaiyaa ॥

SWAYYA,


ਕਾਲੀ ਅਉ ਕੇਹਰਿ ਸੰਗਿ ਲੈ ਚੰਡਿ ਸੁ ਘੇਰੇ ਸਬੈ ਬਨ ਜੈਸੇ ਦਵਾ ਪੈ

Kaalee Aau Kehari Saangi Lai Chaandi Su Ghere Sabai Ban Jaise Davaa Pai ॥

Taking Kali and the lion with her, Chandi besieged all the Raktavijas like the forest by the fire.,

ਉਕਤਿ ਬਿਲਾਸ ਅ. ੫ - ੧੬੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਡਿ ਕੇ ਬਾਨਨ ਤੇਜ ਪ੍ਰਭਾਵ ਤੇ ਦੈਤ ਜਰੈ ਜੈਸੇ ਈਟ ਅਵਾ ਪੈ

Chaandi Ke Baann Teja Parbhaava Te Daita Jari Jaise Eeetta Avaa Pai ॥

With the power of the arrows of Chandi, the demons were burnt like bricks in the kiln.,

ਉਕਤਿ ਬਿਲਾਸ ਅ. ੫ - ੧੬੮/੨ - ਸ੍ਰੀ ਦਸਮ ਗ੍ਰੰਥ ਸਾਹਿਬ