Sri Dasam Granth Sahib

Displaying Page 1865 of 2820

ਤਾ ਪਾਛੈ ਜਾਲੰਧਰ ਮਾਰਿਯੋ

Taa Paachhai Jaalaandhar Maariyo ॥

This way he ravaged her chastity and then killed Jalandhar.

ਚਰਿਤ੍ਰ ੧੨੦ - ੨੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰੋ ਰਾਜ ਆਪਨੋ ਲਿਯੋ

Bahuro Raaja Aapano Liyo ॥

ਚਰਿਤ੍ਰ ੧੨੦ - ੨੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਰ ਪੁਰ ਮਾਂਝ ਬਧਾਵੋ ਕਿਯੋ ॥੨੯॥

Sur Pur Maanjha Badhaavo Kiyo ॥29॥

Then he regained his sovereignty and earned honours in the heaven.(29)

ਚਰਿਤ੍ਰ ੧੨੦ - ੨੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਇਹ ਚਰਿਤ੍ਰ ਸੌ ਬਿਸਨ ਜੂ ਬ੍ਰਿੰਦਾ ਕੋ ਸਤ ਟਾਰਿ

Eih Charitar Sou Bisan Joo Brindaa Ko Sata Ttaari ॥

Playing such a deception, Vishnu violated the chastity of Brinda,

ਚਰਿਤ੍ਰ ੧੨੦ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਨਿ ਰਾਜ ਅਪਨੋ ਲਯੋ ਜਾਲੰਧਰ ਕਹ ਮਾਰਿ ॥੩੦॥੧॥

Aani Raaja Apano Layo Jaalaandhar Kaha Maari ॥30॥1॥

And then retained his kingdom by annihilating Jalandhar.(30)(1)

ਚਰਿਤ੍ਰ ੧੨੦ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਬੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੨੦॥੨੩੬੨॥ਅਫਜੂੰ॥

Eiti Sree Charitar Pakhiaane Purkh Charitare Maantaree Bhoop Saanbaade Eika Sou Beesavo Charitar Samaapatama Satu Subhama Satu ॥120॥2362॥aphajooaan॥

120th Parable of Auspicious Chritars Conversation of the Raja and the Minister, Completed With Benediction. (120)(2360)


ਚੌਪਈ

Choupaee ॥

Chaupaee


ਜਹਾਂਗੀਰ ਜਬ ਤਖਤ ਸੁਹਾਵੈ

Jahaangeera Jaba Takhta Suhaavai ॥

ਚਰਿਤ੍ਰ ੧੨੧ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੁਰਕਾ ਪਹਿਰਿ ਨਾਰਿ ਇਕ ਆਵੈ

Burkaa Pahiri Naari Eika Aavai ॥

When (Emperor) Jehangir was holding his court, a woman came in wearing the veil.

ਚਰਿਤ੍ਰ ੧੨੧ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਖੀਸੇ ਕਾਟਿ ਬਹੁਨ ਕੇ ਲੇਈ

Kheese Kaatti Bahuna Ke Leeee ॥

ਚਰਿਤ੍ਰ ੧੨੧ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜ ਮੁਖ ਕਿਸੂ ਦੇਖਨ ਦੇਈ ॥੧॥

Nija Mukh Kisoo Na Dekhn Deeee ॥1॥

She picked pockets of many and never showed her face.(1)

ਚਰਿਤ੍ਰ ੧੨੧ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਭੇਦ ਏਕ ਨਰ ਪਾਯੋ

Taa Ko Bheda Eeka Nar Paayo ॥

ਚਰਿਤ੍ਰ ੧੨੧ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਔਰ ਕਾਹੂੰ ਤੀਰ ਜਤਾਯੋ

Aour Na Kaahooaan Teera Jataayo ॥

One man detected the secret but did not divulged to anyone else.

ਚਰਿਤ੍ਰ ੧੨੧ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਤ ਭਏ ਆਈ ਤ੍ਰਿਯ ਜਾਨੀ

Paraata Bhaee Aaeee Triya Jaanee ॥

ਚਰਿਤ੍ਰ ੧੨੧ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ ਕੇ ਬਿਖੈ ਇਹੈ ਮਤਿ ਠਾਨੀ ॥੨॥

Chita Ke Bikhi Eihi Mati Tthaanee ॥2॥

Next morning when he saw her coming in, he planned a way.(2)

ਚਰਿਤ੍ਰ ੧੨੧ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਨਹੀ ਹਾਥ ਆਪਨੇ ਲਈ

Panhee Haatha Aapane Laeee ॥

ਚਰਿਤ੍ਰ ੧੨੧ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਮਾਰਿ ਤਾ ਤ੍ਰਿਯ ਕੌ ਦਈ

Adhika Maari Taa Triya Kou Daeee ॥

He took of his shoe and started to beat her,

ਚਰਿਤ੍ਰ ੧੨੧ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਤਰ ਛੋਰਿ ਆਈ ਕ੍ਯੋਂ ਚਾਰੀ

Satar Chhori Aaeee Kaiona Chaaree ॥

ਚਰਿਤ੍ਰ ੧੨੧ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੂਤਿਨ ਸੌ ਕਮਰੀ ਕਰਿ ਡਾਰੀ ॥੩॥

Jootin Sou Kamaree Kari Daaree ॥3॥

Saying, ‘Why have you come out of the house,’ he nearly made her to faint.(3)

ਚਰਿਤ੍ਰ ੧੨੧ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਕਮਰੀ ਕੈ ਜੂਤਿਨ ਦਈ ਭੂਖਨ ਲਏ ਉਤਾਰਿ

Kamaree Kai Jootin Daeee Bhookhn Laee Autaari ॥

Beating her hard, he took her ornaments and,

ਚਰਿਤ੍ਰ ੧੨੧ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਹ ਨਿਮਿਤ ਆਈ ਇਹਾ ਐਸੇ ਬਚਨ ਉਚਾਰਿ ॥੪॥

Kih Nimita Aaeee Eihaa Aaise Bachan Auchaari ॥4॥

shouted, ‘Why have you come here?’(4)

ਚਰਿਤ੍ਰ ੧੨੧ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee.