Sri Dasam Granth Sahib

Displaying Page 1867 of 2820

ਜਾਇ ਰਾਵ ਪ੍ਰਤਿ ਯਹੈ ਉਚਾਰੋ

Jaaei Raava Parti Yahai Auchaaro ॥

ਚਰਿਤ੍ਰ ੧੨੨ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਵ ਦੇਖਨ ਕੌ ਹਿਯੋ ਹਮਾਰੋ ॥੪॥

Tv Dekhn Kou Hiyo Hamaaro ॥4॥

‘Go and tell the Raja that we wan ted to have the pleasure of meeting him.( 4)

ਚਰਿਤ੍ਰ ੧੨੨ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਸੁਨਿ ਬਚਨ ਰਾਵ ਤਿਹ ਆਯੋ

You Suni Bachan Raava Tih Aayo ॥

ਚਰਿਤ੍ਰ ੧੨੨ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਾਰਿ ਚਾਰਿ ਭੀਤਰਿ ਬੈਠਾਯੋ

Chaari Chaari Bheetri Baitthaayo ॥

Getting such communication he came over, but on his way, he established the posts of four persons each.

ਚਰਿਤ੍ਰ ੧੨੨ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਆਯੁਧ ਦੇਖਨ ਕੌ ਲਏ

Tin Aayudha Dekhn Kou Laee ॥

ਚਰਿਤ੍ਰ ੧੨੨ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਥੋ ਹਾਥ ਕਾਢਿ ਕੈ ਦਏ ॥੫॥

Haatho Haatha Kaadhi Kai Daee ॥5॥

Then he requested Raja to show him his arms, and he readily agreed.(5)

ਚਰਿਤ੍ਰ ੧੨੨ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਯੁਧੁ ਕਾਢਿ ਐਸ ਬਿਧਿ ਦਏ

Aayudhu Kaadhi Aaisa Bidhi Daee ॥

ਚਰਿਤ੍ਰ ੧੨੨ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਰੇ ਏਕ ਬਨਾਵਤ ਭਏ

Jore Eeka Banaavata Bhaee ॥

He gave in all those and, then, ordered new clothes them.

ਚਰਿਤ੍ਰ ੧੨੨ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੀ ਬਾਂਹ ਸੀਵਿ ਦੋਊ ਲੀਨੀ

Jaa Kee Baanha Seevi Doaoo Leenee ॥

ਚਰਿਤ੍ਰ ੧੨੨ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨੁ ਬਾਂਧੋ ਮੁਸਕੈ ਜਨ ਦੀਨੀ ॥੬॥

Binu Baandho Muskai Jan Deenee ॥6॥

The sleeves of those were prepared such that, without tying even, the arms could not be moved.(6)

ਚਰਿਤ੍ਰ ੧੨੨ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਭਾਟ ਕੌ ਭੇਦ ਬਤਾਯੋ

Eeka Bhaatta Kou Bheda Bataayo ॥

ਚਰਿਤ੍ਰ ੧੨੨ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਕੇ ਮੁਖ ਪੈ ਕਹਾਯੋ

Raajaa Ke Mukh Pai Kahaayo ॥

He trained a bard to say to Raja at his face,

ਚਰਿਤ੍ਰ ੧੨੨ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਸਭ ਸਸਤ੍ਰ ਦੈ ਮੁਝ ਡਾਰੇ

Jo Sabha Sasatar Dai Mujha Daare ॥

ਚਰਿਤ੍ਰ ੧੨੨ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੌ ਦਾਤਾ ਤੂ ਜਾਨ ਹਮਾਰੈ ॥੭॥

Tou Daataa Too Jaan Hamaarai ॥7॥

‘If you give me all your arms, only then I will consider you benevolent person.’(7)

ਚਰਿਤ੍ਰ ੧੨੨ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਯਹ ਸੁਨਿ ਨ੍ਰਿਪਤਿ ਸਸਤ੍ਰ ਦੈ ਡਾਰੇ

Yaha Suni Nripati Sasatar Dai Daare ॥

ਚਰਿਤ੍ਰ ੧੨੨ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹੋਰ ਰਹੇ ਮੰਤ੍ਰੀਨ ਨਿਵਾਰੇ

Hora Rahe Maantareena Nivaare ॥

Acquiescing to the request, the Raja handed over the arms in spite of the warning of his ministers;

ਚਰਿਤ੍ਰ ੧੨੨ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨ੍ਯੋ ਨ੍ਰਿਪਤਿ ਨਿਰਾਯੁਧ ਭਯੋ

Jaanio Nripati Niraayudha Bhayo ॥

ਚਰਿਤ੍ਰ ੧੨੨ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਗੋ ਆਨਿ ਤਾਹਿ ਪਹਿਰਯੋ ॥੮॥

Baago Aani Taahi Pahriyo ॥8॥

They had envisaged the fact, that the Raja could not use his arms now, as he was going to wear white clothes.(8)

ਚਰਿਤ੍ਰ ੧੨੨ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਸੋ ਬਾਗੋ ਪਹਿਰਿਯੋ ਨ੍ਰਿਪਤਿ ਬਾਹ ਕਢੀ ਨਹਿ ਜਾਹਿ

So Baago Pahiriyo Nripati Baaha Kadhee Nahi Jaahi ॥

Raja put that gown on, through which arms could not be taken out.

ਚਰਿਤ੍ਰ ੧੨੨ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੀਰ ਖਾਨ ਠਾਂਢੋ ਹੁਤੋ ਮੁਸਕੈ ਲਈ ਚਰਾਇ ॥੯॥

Teera Khaan Tthaandho Huto Muskai Laeee Charaaei ॥9॥

Teer Khan, who was standing there, tied up his arms.(9)

ਚਰਿਤ੍ਰ ੧੨੨ - ੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਸੁੰਦਰ ਰਾਜ ਪੁਤ੍ਰ ਤਹ ਭਾਰੋ

Suaandar Raaja Putar Taha Bhaaro ॥

ਚਰਿਤ੍ਰ ੧੨੨ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਰਤ ਤੇਗ ਕਹ ਤਾਹਿ ਸੰਭਾਰੋ

Turta Tega Kaha Taahi Saanbhaaro ॥

(He said,) ‘You are a prince, come quick and strike a blow.’

ਚਰਿਤ੍ਰ ੧੨੨ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ