Sri Dasam Granth Sahib

Displaying Page 1868 of 2820

ਤਮਕਿ ਵਾਰ ਤਾ ਤੁਰਕਹਿ ਕਿਯੋ

Tamaki Vaara Taa Turkahi Kiyo ॥

ਚਰਿਤ੍ਰ ੧੨੨ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਹਨ ਦੁਹੂੰ ਦੁਧਾ ਕਰਿ ਦਿਯੋ ॥੧੦॥

Baahan Duhooaan Dudhaa Kari Diyo ॥10॥

(As he could not,) Then the Turk struck and cut his both the arms.(10)

ਚਰਿਤ੍ਰ ੧੨੨ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਏਕ ਰਾਵ ਅਗਨਿਤ ਤੁਰਕ ਕਹ ਲਗਿ ਲਰੈ ਰਸਾਇ

Eeka Raava Aganita Turka Kaha Lagi Lari Rasaaei ॥

Raja was all alone, but the Turks were in great number.

ਚਰਿਤ੍ਰ ੧੨੨ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਦਰ ਕੌ ਰਾਜਾ ਭਏ ਮਾਰਤ ਭਏ ਬਜਾਇ ॥੧੧॥

Suaandar Kou Raajaa Bhaee Maarata Bhaee Bajaaei ॥11॥

The handsome Raja was killed after challenges.(11)

ਚਰਿਤ੍ਰ ੧੨੨ - ੧੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਜਲ ਕੇ ਅਸ੍ਵ ਅਸ੍ਵ ਇਕ ਜਾਯੋ

Jala Ke Asava Asava Eika Jaayo ॥

ਚਰਿਤ੍ਰ ੧੨੨ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਬਾਗਾ ਰਾਜੇ ਕੇ ਆਯੋ

So Baagaa Raaje Ke Aayo ॥

There was one (humanoid) horse, which was of good breed, it came near Raja.

ਚਰਿਤ੍ਰ ੧੨੨ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਰਵੇਦਾਰ ਤਾਹਿ ਲੈ ਗਯੋ

Charvedaara Taahi Lai Gayo ॥

ਚਰਿਤ੍ਰ ੧੨੨ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਰਾਨਿਯਨ ਕੌ ਲੈ ਦਯੋ ॥੧੨॥

Bheda Raaniyan Kou Lai Dayo ॥12॥

He took the Raja’s one garment and disclosed everything to the Ranis.(12)

ਚਰਿਤ੍ਰ ੧੨੨ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਕੁੰਕਮ ਦੇ ਘਨਸਾਰ ਦੇ ਯੌ ਸ੍ਰਵਨਨ ਸੁਨਿ ਪਾਇ

Kuaankama De Ghansaara De You Sarvanna Suni Paaei ॥

Kookum and Ghansaar, both the Ranis, when heard this,

ਚਰਿਤ੍ਰ ੧੨੨ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਤੋ ਬੈਠਿ ਦੁਹੂੰਅਨ ਕਿਯੋ ਜੂਝਿ ਮਰਨ ਕੇ ਭਾਇ ॥੧੩॥

Mato Baitthi Duhooaann Kiyo Joojhi Marn Ke Bhaaei ॥13॥

They both decided to kill themselves fighting.(13)

ਚਰਿਤ੍ਰ ੧੨੨ - ੧੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਹਮਰੇ ਪਤਿ ਲਰਿ ਮਰੇ ਸਮੁਹ ਬਦਨ ਬ੍ਰਿਣ ਖਾਇ

Jou Hamare Pati Lari Mare Samuha Badan Brin Khaaei ॥

‘If our husband has succumbed to the injuries inflicted to his body,

ਚਰਿਤ੍ਰ ੧੨੨ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੌ ਹਮ ਹੂੰ ਸਭ ਲਰਿ ਮਰੈ ਨਰ ਕੋ ਭੇਖ ਬਨਾਇ ॥੧੪॥

Tou Hama Hooaan Sabha Lari Mari Nar Ko Bhekh Banaaei ॥14॥

‘Then we all will die fighting disguised as men.’(14)

ਚਰਿਤ੍ਰ ੧੨੨ - ੧੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਯਹੈ ਮੰਤ੍ਰ ਸਭਹੂੰਨ ਬਿਚਾਰਿਯੋ

Yahai Maantar Sabhahooaann Bichaariyo ॥

ਚਰਿਤ੍ਰ ੧੨੨ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਹੂੰ ਭੇਖ ਪੁਰਖ ਕੋ ਧਾਰਿਯੋ

Sabha Hooaan Bhekh Purkh Ko Dhaariyo ॥

After scheming like this, they all disguised themselves as men,

ਚਰਿਤ੍ਰ ੧੨੨ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਦਿਸਾ ਕੁੰਕਮ ਦੇ ਗਈ

Eeka Disaa Kuaankama De Gaeee ॥

ਚਰਿਤ੍ਰ ੧੨੨ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੇ ਘਨਸਾਰ ਦੂਜ ਦਿਸਿ ਭਈ ॥੧੫॥

De Ghansaara Dooja Disi Bhaeee ॥15॥

And planned Kookum to raid from one side and ,Ghansaar from the other.(15)

ਚਰਿਤ੍ਰ ੧੨੨ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਕੁੰਕਮ ਦੇ ਘਨਸਾਰ ਦੇ ਦੋਊ ਅਨੀ ਬਨਾਇ

Kuaankama De Ghansaara De Doaoo Anee Banaaei ॥

They all agreed to the plan and all of them put the clothes of men.

ਚਰਿਤ੍ਰ ੧੨੨ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹੂੰ ਓਰ ਠਾਢੀ ਭਈ ਜੁਧ ਕਰਨ ਕੇ ਭਾਇ ॥੧੬॥

Duhooaan Aor Tthaadhee Bhaeee Judha Karn Ke Bhaaei ॥16॥

From one side Kookum started and from the other Ghansaar.(l6)

ਚਰਿਤ੍ਰ ੧੨੨ - ੧੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee