Sri Dasam Granth Sahib

Displaying Page 1892 of 2820

ਤੋ ਸਮ ਔਰ ਤ੍ਰਿਯਾ ਕਹੂੰ ਨਾਹੀ ॥੩੪॥

To Sama Aour Triyaa Kahooaan Naahee ॥34॥

‘And I am absolutely satisfied that there could never be a woman like you in the world.’(34)(1)

ਚਰਿਤ੍ਰ ੧੨੮ - ੩੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਅਠਾਈਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੨੮॥੨੫੨੩॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Atthaaeeesavo Charitar Samaapatama Satu Subhama Satu ॥128॥2523॥aphajooaan॥

128th Parable of Auspicious Chritars Conversation of the Raja and the Minister, Completed With Benediction. (128)(2521)


ਦੋਹਰਾ

Doharaa ॥

Dohira


ਰਾਵੀ ਨਦਿ ਊਪਰ ਬਸੈ ਨਾਰਿ ਸਾਹਿਬਾ ਨਾਮ

Raavee Nadi Aoopra Basai Naari Saahibaa Naam ॥

On the banks of Ravi, there used to live a woman called Sahiban.

ਚਰਿਤ੍ਰ ੧੨੯ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਰਜਾ ਕੇ ਸੰਗ ਦੋਸਤੀ ਕਰਤ ਆਠਹੂੰ ਜਾਮ ॥੧॥

Mrijaa Ke Saanga Dosatee Karta Aatthahooaan Jaam ॥1॥

She created friendship with Mirza and used to spend all the eight watches of the day with him.(1)

ਚਰਿਤ੍ਰ ੧੨੯ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਤਾ ਕੋ ਦੂਲਹ ਬ੍ਯਾਹਨ ਆਯੋ

Taa Ko Doolaha Baiaahan Aayo ॥

ਚਰਿਤ੍ਰ ੧੨੯ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਯਹ ਮਿਰਜਾ ਚਿਤ ਚਿੰਤ ਬਢਾਯੋ

Yaha Mrijaa Chita Chiaanta Badhaayo ॥

A bridegroom was arranged to marry her and this put Mirza in distress.

ਚਰਿਤ੍ਰ ੧੨੯ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਕੋ ਜਤਨ ਕੌਨ ਸੋ ਕੀਜੈ

Yaa Ko Jatan Kouna So Keejai ॥

ਚਰਿਤ੍ਰ ੧੨੯ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਤੇ ਯਹ ਅਬਲਾ ਹਰਿ ਲੀਜੈ ॥੨॥

Yaa Te Yaha Abalaa Hari Leejai ॥2॥

He pondered over some means to save the lady in distress.(2)

ਚਰਿਤ੍ਰ ੧੨੯ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਹੂੰ ਕੇ ਜਿਯ ਮੈ ਯੋ ਆਈ

Triya Hooaan Ke Jiya Mai Yo Aaeee ॥

ਚਰਿਤ੍ਰ ੧੨੯ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਯਾਰੋ ਮਿਤ੍ਰ ਛੋਰਿਯੋ ਜਾਈ

Paiaaro Mitar Na Chhoriyo Jaaeee ॥

The woman thought, too, that it would be difficult to desertthe lover.

ਚਰਿਤ੍ਰ ੧੨੯ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਕੌ ਬ੍ਯਾਹਿ ਕਹਾ ਮੈ ਕਰਿਹੌ

Yaa Kou Baiaahi Kahaa Mai Karihou ॥

ਚਰਿਤ੍ਰ ੧੨੯ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਯਾਹੀ ਸੋ ਜੀਹੌ ਕੈ ਮਰਿਹੌ ॥੩॥

Yaahee So Jeehou Kai Marihou ॥3॥

‘I will only marry you and will live with you and die with you.’(3)

ਚਰਿਤ੍ਰ ੧੨੯ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੀਤ ਭੋਗ ਤੁਮਰੇ ਮੈ ਰਸੀ

Meet Bhoga Tumare Mai Rasee ॥

ਚਰਿਤ੍ਰ ੧੨੯ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਤਿ ਤ੍ਰਿਯ ਭਾਵ ਜਾਨਿ ਗ੍ਰਿਹ ਬਸੀ

Pati Triya Bhaava Jaani Griha Basee ॥

‘I have considered you as my husband and I will live in your house.

ਚਰਿਤ੍ਰ ੧੨੯ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੇਰੋ ਚਿਤ ਚੋਰਿ ਤੈ ਲੀਨੋ

Mero Chita Chori Tai Leeno ॥

ਚਰਿਤ੍ਰ ੧੨੯ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਜਾਤ ਬ੍ਯਾਹ ਨਹਿ ਕੀਨੋ ॥੪॥

Taa Te Jaata Baiaaha Nahi Keeno ॥4॥

‘You have stolen my heart and I cannot go to marry any body else.(4)

ਚਰਿਤ੍ਰ ੧੨੯ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਸਾਚ ਕਹਤ ਜਿਯ ਕੀ ਤੁਮੈ ਸੁਨਿਹੌ ਮੀਤ ਬਨਾਇ

Saacha Kahata Jiya Kee Tumai Sunihou Meet Banaaei ॥

Listen, my friend, I am speaking from my heart,

ਚਰਿਤ੍ਰ ੧੨੯ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖ ਮਾਂਗੇ ਬਰੁ ਦੇਤ ਨਹਿ ਘੋਲ ਘੁਮਾਈ ਮਾਇ ॥੫॥

Mukh Maange Baru Deta Nahi Ghola Ghumaaeee Maaei ॥5॥

‘The mother, who does not acquiesce, and does not give what (a daughter desires) is worth forsaking.(5)

ਚਰਿਤ੍ਰ ੧੨੯ - ੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਅਬ ਮੁਹਿ ਮੀਤ ਕਹੋ ਕਾ ਕਰੌਂ

Aba Muhi Meet Kaho Kaa Karouna ॥

ਚਰਿਤ੍ਰ ੧੨੯ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ