Sri Dasam Granth Sahib

Displaying Page 190 of 2820

ਰਾਵਨ ਸੋ ਰਿਸ ਕੈ ਰਨ ਮੈ ਪਤਿ ਭਾਲਕ ਜਿਉ ਗਿਰਰਾਜ ਚਲਾਏ ॥੧੮੫॥

Raavan So Risa Kai Ran Mai Pati Bhaalaka Jiau Griraaja Chalaaee ॥185॥

It seemed that while fighting with Ravana, in great fury, Jamwant had picked up and destroyed the great mountains.185.,

ਉਕਤਿ ਬਿਲਾਸ ਅ. ੬ - ੧੮੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਫੇਰ ਲੈ ਪਾਨਿ ਕ੍ਰਿਪਾਨ ਸੰਭਾਰ ਕੈ ਦੈਤਨ ਸੋ ਬਹੁ ਜੁਧ ਕਰਿਓ ਹੈ

Phera Lai Paani Kripaan Saanbhaara Kai Daitan So Bahu Judha Kariao Hai ॥

Then taking the sword in her hand, Kali hath waged a ferocious war with the demons.,

ਉਕਤਿ ਬਿਲਾਸ ਅ. ੬ - ੧੮੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰ ਬਿਦਾਰ ਸੰਘਾਰ ਦਏ ਬਹੁ ਭੂਮਿ ਪਰੇ ਭਟ ਸ੍ਰਉਨ ਝਰਿਓ ਹੈ

Maara Bidaara Saanghaara Daee Bahu Bhoomi Pare Bhatta Saruna Jhariao Hai ॥

She hath destroyed many, who are lying dead on the earth and the blood is oozing out of the corpses.,

ਉਕਤਿ ਬਿਲਾਸ ਅ. ੬ - ੧੮੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗੂਦ ਬਹਿਓ ਅਰਿ ਸੀਸਨ ਤੇ ਕਵਿ ਨੇ ਤਿਹ ਕੋ ਇਹ ਭਾਉ ਧਰਿਓ ਹੈ

Gooda Bahiao Ari Seesan Te Kavi Ne Tih Ko Eih Bhaau Dhariao Hai ॥

The marrow, which is flowing from the heads of the enemies, the poet hath thought about it in this way:,

ਉਕਤਿ ਬਿਲਾਸ ਅ. ੬ - ੧੮੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨੋ ਪਹਾਰ ਕੇ ਸ੍ਰਿੰਗਹੁ ਤੇ ਧਰਨੀ ਪਰ ਆਨਿ ਤੁਸਾਰ ਪਰਿਓ ਹੈ ॥੧੮੬॥

Maano Pahaara Ke Sringahu Te Dharnee Par Aani Tusaara Pariao Hai ॥186॥

In seemed that slipping down from the peak of the mountain, the snow hath fallen on the earth.186.,

ਉਕਤਿ ਬਿਲਾਸ ਅ. ੬ - ੧੮੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA,


ਭਾਗ ਗਈ ਧੁਜਨੀ ਸਭੈ ਰਹਿਓ ਕਛੂ ਉਪਾਉ

Bhaaga Gaeee Dhujanee Sabhai Rahiao Na Kachhoo Aupaau ॥

When no other remedy was left, all the forces of the demons fled away.,

ਉਕਤਿ ਬਿਲਾਸ ਅ. ੬ - ੧੮੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਭ ਨਿਸੁੰਭਹਿ ਸੋ ਕਹਿਓ ਦਲ ਲੈ ਤੁਮ ਹੂੰ ਜਾਉ ॥੧੮੭॥

Suaanbha Nisuaanbhahi So Kahiao Dala Lai Tuma Hooaan Jaau ॥187॥

At that time Sumbh said to Nisumbh: “Take the army and go to fight.”187.,

ਉਕਤਿ ਬਿਲਾਸ ਅ. ੬ - ੧੮੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਵੈਯਾ

Savaiyaa ॥

SWAYYA,


ਮਾਨ ਕੈ ਸੁੰਭ ਕੋ ਬੋਲ ਨਿਸੁੰਭੁ ਚਲਿਓ ਦਲ ਸਾਜਿ ਮਹਾ ਬਲਿ ਐਸੇ

Maan Kai Suaanbha Ko Bola Nisuaanbhu Chaliao Dala Saaji Mahaa Bali Aaise ॥

Obeying the orders of Sumbh, the mighty Nisumbh hath arrayed and moved forward like this:,

ਉਕਤਿ ਬਿਲਾਸ ਅ. ੬ - ੧੮੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਰਥ ਜਿਉ ਰਨ ਮੈ ਰਿਸਿ ਪਾਰਥਿ ਕ੍ਰੁਧ ਕੈ ਜੁਧ ਕਰਿਓ ਕਰਨੈ ਸੇ

Bhaaratha Jiau Ran Mai Risi Paarathi Karudha Kai Judha Kariao Karni Se ॥

Just as in the war of Mahabharata, Arjuna, filled with anger had fought with Karan.,

ਉਕਤਿ ਬਿਲਾਸ ਅ. ੬ - ੧੮੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਡਿ ਕੇ ਬਾਨ ਲਗੇ ਬਹੁ ਦੈਤ ਕਉ ਫੋਰਿ ਕੈ ਪਾਰ ਭਏ ਤਨ ਕੈਸੇ

Chaandi Ke Baan Lage Bahu Daita Kau Phori Kai Paara Bhaee Tan Kaise ॥

The arrows of Chandi struck the demon in great number, which pierced and crossed the body, how?,

ਉਕਤਿ ਬਿਲਾਸ ਅ. ੬ - ੧੮੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਵਨ ਮਾਸ ਕ੍ਰਿਸਾਨ ਕੇ ਖੇਤਿ ਉਗੇ ਮਨੋ ਧਾਨ ਕੇ ਅੰਕੁਰ ਜੈਸੇ ॥੧੮੮॥

Saavan Maasa Krisaan Ke Kheti Auge Mano Dhaan Ke Aankur Jaise ॥188॥

Just as the young shoots of paddy in the field of a farmer in the rainy month of Sawan.188.,

ਉਕਤਿ ਬਿਲਾਸ ਅ. ੬ - ੧੮੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਾਨਨ ਸਾਥ ਗਿਰਾਇ ਦਏ ਬਹੁਰੋ ਅਸਿ ਲੈ ਕਰਿ ਇਉ ਰਨ ਕੀਨੋ

Baann Saatha Giraaei Daee Bahuro Asi Lai Kari Eiau Ran Keeno ॥

At first she caused the warriors to fall with her arrows, then taking her sword in her hand she waged the war like this:,

ਉਕਤਿ ਬਿਲਾਸ ਅ. ੬ - ੧੮੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰਿ ਬਿਦਾਰਿ ਦਈ ਧੁਜਨੀ ਸਭ ਦਾਨਵ ਕੋ ਬਲੁ ਹੁਇ ਗਇਓ ਛੀਨੋ

Maari Bidaari Daeee Dhujanee Sabha Daanva Ko Balu Huei Gaeiao Chheeno ॥

She killed and destroyed the whole army, which resulted in the depletion of the strength of the demon.,

ਉਕਤਿ ਬਿਲਾਸ ਅ. ੬ - ੧੮੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰਉਨ ਸਮੂਹਿ ਪਰਿਓ ਤਿਹ ਠਉਰ ਤਹਾ ਕਵਿ ਨੇ ਜਸੁ ਇਉ ਮਨ ਚੀਨੋ

Saruna Samoohi Pariao Tih Tthaur Tahaa Kavi Ne Jasu Eiau Man Cheeno ॥

At that place there is blood everywhere, the poet hath imagined its comparison like this:,

ਉਕਤਿ ਬਿਲਾਸ ਅ. ੬ - ੧੮੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਤ ਹੂੰ ਸਾਗਰ ਕੋ ਰਚਿ ਕੈ ਬਿਧਿ ਆਠਵੋ ਸਿੰਧੁ ਕਰਿਓ ਹੈ ਨਵੀਨੋ ॥੧੮੯॥

Saata Hooaan Saagar Ko Rachi Kai Bidhi Aatthavo Siaandhu Kariao Hai Naveeno ॥189॥

After creating the seven oceans, Brahma hath created this eighth new ocean of blood .189.,

ਉਕਤਿ ਬਿਲਾਸ ਅ. ੬ - ੧੮੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਕਰ ਮੈ ਅਸਿ ਚੰਡਿ ਪ੍ਰਚੰਡ ਸੁ ਕ੍ਰੁਧ ਭਈ ਰਨ ਮਧ ਲਰੀ ਹੈ

Lai Kar Mai Asi Chaandi Parchaanda Su Karudha Bhaeee Ran Madha Laree Hai ॥

The power Chandi, taking the sword in her hand, is fighting in the bettlefield with great ire.,

ਉਕਤਿ ਬਿਲਾਸ ਅ. ੬ - ੧੯੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਫੋਰ ਦਈ ਚਤੁਰੰਗ ਚਮੂੰ ਬਲੁ ਕੈ ਬਹੁ ਕਾਲਿਕਾ ਮਾਰਿ ਧਰੀ ਹੈ

Phora Daeee Chaturaanga Chamooaan Balu Kai Bahu Kaalikaa Maari Dharee Hai ॥

She hath destroyed four types of army and Kalika hath also killed many with great force.,

ਉਕਤਿ ਬਿਲਾਸ ਅ. ੬ - ੧੯੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪ ਦਿਖਾਇ ਭਇਆਨਕ ਇਉ ਅਸੁਰੰਪਤਿ ਭ੍ਰਾਤ ਕੀ ਕ੍ਰਾਂਤਿ ਹਰੀ ਹੈ

Roop Dikhaaei Bhaeiaanka Eiau Asuraanpati Bharaata Kee Karaanti Haree Hai ॥

Showing her frightening form, Kalika hath effaced the glory of the face of Nisumbh.,

ਉਕਤਿ ਬਿਲਾਸ ਅ. ੬ - ੧੯੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰਉਨ ਸੋ ਲਾਲ ਭਈ ਧਰਨੀ ਸੁ ਮਨੋ ਅੰਗ ਸੂਹੀ ਕੀ ਸਾਰੀ ਕਰੀ ਹੈ ॥੧੯੦॥

Saruna So Laala Bhaeee Dharnee Su Mano Aanga Soohee Kee Saaree Karee Hai ॥190॥

The earth hath become red with blood, it seems that the earth is wearing the red sari.190.

ਉਕਤਿ ਬਿਲਾਸ ਅ. ੬ - ੧੯੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੈਤ ਸੰਭਾਰਿ ਸਭੈ ਅਪਨੋ ਬਲਿ ਚੰਡਿ ਸੋ ਜੁਧ ਕੋ ਫੇਰਿ ਅਰੇ ਹੈ

Daita Saanbhaari Sabhai Apano Bali Chaandi So Judha Ko Pheri Are Hai ॥

All the demons, recouping their strength are resisting Chandi again in war.,

ਉਕਤਿ ਬਿਲਾਸ ਅ. ੬ - ੧੯੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਯੁਧ ਧਾਰਿ ਲਰੈ ਰਨ ਇਉ ਜਨੁ ਦੀਪਕ ਮਧਿ ਪਤੰਗ ਪਰੇ ਹੈ

Aayudha Dhaari Lari Ran Eiau Janu Deepaka Madhi Pataanga Pare Hai ॥

Equipping themselves with their weapons they are fighting in the battlefield like the months surrounding the lamp.,

ਉਕਤਿ ਬਿਲਾਸ ਅ. ੬ - ੧੯੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਡ ਪ੍ਰਚੰਡ ਕੁਵੰਡ ਸੰਭਾਰਿ ਸਭੈ ਰਨ ਮਧਿ ਦੁ ਟੂਕ ਕਰੇ ਹੈ

Chaanda Parchaanda Kuvaanda Saanbhaari Sabhai Ran Madhi Du Ttooka Kare Hai ॥

Holding her ferocious bow, she hath chopped the warriors into haloves in battlefield.,

ਉਕਤਿ ਬਿਲਾਸ ਅ. ੬ - ੧੯੧/੩ - ਸ੍ਰੀ ਦਸਮ ਗ੍ਰੰਥ ਸਾਹਿਬ