Sri Dasam Granth Sahib

Displaying Page 192 of 2820

ਊਚ ਧਰਾਧਰ ਊਪਰ ਤੇ ਗਿਰਿਓ ਕਾਕ ਕਰਾਲ ਭੁਜੰਗਮ ਖਾਇਓ ॥੧੯੭॥

Aoocha Dharaadhar Aoopra Te Giriao Kaaka Karaala Bhujangma Khaaeiao ॥197॥

It seemed that a crow eaten by a dreadful snake hath fallen on the earth from the lofty mountain.197.,

ਉਕਤਿ ਬਿਲਾਸ ਅ. ੬ - ੧੯੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੀਰ ਨਿਸੁੰਭ ਕੋ ਦੈਤ ਬਲੀ ਇਕ ਪ੍ਰੇਰਿ ਤੁਰੰਗ ਗਇਓ ਰਨਿ ਸਾਮੁਹਿ

Beera Nisuaanbha Ko Daita Balee Eika Pareri Turaanga Gaeiao Rani Saamuhi ॥

One powerful demon-warrior of Nisumbh, speeding his horse, went in front of the battlefield.,

ਉਕਤਿ ਬਿਲਾਸ ਅ. ੬ - ੧੯੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਖਤ ਧੀਰਜ ਨਾਹਿ ਰਹੈ ਅਬਿ ਕੋ ਸਮਰਥ ਹੈ ਬਿਕ੍ਰਮ ਜਾ ਮਹਿ

Dekhta Dheeraja Naahi Rahai Abi Ko Samartha Hai Bikarma Jaa Mahi ॥

On seeing him, one loses his composure, who is then so powerful as to try to go before this demon?

ਉਕਤਿ ਬਿਲਾਸ ਅ. ੬ - ੧੯੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਡਿ ਲੈ ਪਾਨਿ ਕ੍ਰਿਪਾਨ ਹਨੇ ਅਰਿ ਫੇਰਿ ਦਈ ਸਿਰ ਦਾਨਵ ਤਾ ਮਹਿ

Chaandi Lai Paani Kripaan Hane Ari Pheri Daeee Sri Daanva Taa Mahi ॥

Chandi, taking her sword in her hand, hath killed many enemies, and at the same time, she struck on the head of this demon.,

ਉਕਤਿ ਬਿਲਾਸ ਅ. ੬ - ੧੯੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੁੰਡਹਿ ਤੁੰਡਹਿ ਰੁੰਡਹਿ ਚੀਰਿ ਪਲਾਨ ਕਿਕਾਨ ਧਸੀ ਬਸੁਧਾ ਮਹਿ ॥੧੯੮॥

Muaandahi Tuaandahi Ruaandahi Cheeri Palaan Kikaan Dhasee Basudhaa Mahi ॥198॥

This sword piercing the head, the face, the trunk, the saddle and the horse hath thrust into the earth.198.,

ਉਕਤਿ ਬਿਲਾਸ ਅ. ੬ - ੧੯੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਉ ਜਬ ਦੈਤ ਹਤਿਓ ਬਰ ਚੰਡਿ ਸੁ ਅਉਰ ਚਲਿਓ ਰਨ ਮਧਿ ਪਚਾਰੇ

Eiau Jaba Daita Hatiao Bar Chaandi Su Aaur Chaliao Ran Madhi Pachaare ॥

When the powerful Chandi killed that demon in this way, then another demon shouting loudly came forward in the battlefield.,

ਉਕਤਿ ਬਿਲਾਸ ਅ. ੬ - ੧੯੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੇਹਰਿ ਕੇ ਸਮੁਹਾਇ ਰਿਸਾਇ ਕੈ ਧਾਇ ਕੈ ਘਾਇ ਦੁ ਤੀਨਕ ਝਾਰੇ

Kehari Ke Samuhaaei Risaaei Kai Dhaaei Kai Ghaaei Du Teenaka Jhaare ॥

Going in front of the lion and running in anger, he inflicted on him two-three wounds.,

ਉਕਤਿ ਬਿਲਾਸ ਅ. ੬ - ੧੯੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਡਿ ਲਈ ਕਰਵਾਰ ਸੰਭਾਰ ਹਕਾਰ ਕੈ ਸੀਸ ਦਈ ਬਲੁ ਧਾਰੇ

Chaandi Laeee Karvaara Saanbhaara Hakaara Kai Seesa Daeee Balu Dhaare ॥

Chandi held up her sword and shouting loudly with great force, she struck it on the head of the demon.,

ਉਕਤਿ ਬਿਲਾਸ ਅ. ੬ - ੧੯੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਇ ਪਰਿਓ ਸਿਰ ਦੂਰ ਪਰਾਇ ਜਿਉ ਟੂਟਤ ਅੰਬੁ ਬਯਾਰ ਕੇ ਮਾਰੇ ॥੧੯੯॥

Jaaei Pariao Sri Doora Paraaei Jiau Ttoottata Aanbu Bayaara Ke Maare ॥199॥

His head fell far away like the mangoes by the violent wind.199.,

ਉਕਤਿ ਬਿਲਾਸ ਅ. ੬ - ੧੯੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨਿ ਨਿਦਾਨ ਕੋ ਜੁਧੁ ਬਨਿਓ ਰਨਿ ਦੈਤ ਸਬੂਹ ਸਬੈ ਉਠਿ ਧਾਏ

Jaani Nidaan Ko Judhu Baniao Rani Daita Sabooha Sabai Autthi Dhaaee ॥

Consider the war at its peak, all the division of the army of demons are running towards the battlefield.,

ਉਕਤਿ ਬਿਲਾਸ ਅ. ੬ - ੨੦੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਰ ਸੋ ਸਾਰ ਕੀ ਮਾਰ ਮਚੀ ਤਬ ਕਾਇਰ ਛਾਡ ਕੈ ਖੇਤ ਪਰਾਏ

Saara So Saara Kee Maara Machee Taba Kaaeri Chhaada Kai Kheta Paraaee ॥

The steel collided with steel and the cowards fled away andleft the battlefield.,

ਉਕਤਿ ਬਿਲਾਸ ਅ. ੬ - ੨੦੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਡਿ ਕੇ ਖਗ ਗਦਾ ਲਗਿ ਦਾਨਵ ਰੰਚਕ ਰੰਚਕ ਹੁਇ ਤਨ ਆਏ

Chaandi Ke Khga Gadaa Lagi Daanva Raanchaka Raanchaka Huei Tan Aaee ॥

With the blows of the sword and mace of Chandi, the bodies of demons have fallen in fragments.,

ਉਕਤਿ ਬਿਲਾਸ ਅ. ੬ - ੨੦੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੂੰਗਰ ਲਾਇ ਹਲਾਇ ਮਨੋ ਤਰੁ ਕਾਛੀ ਨੇ ਪੇਡ ਤੇ ਤੂਤ ਗਿਰਾਏ ॥੨੦੦॥

Mooaangar Laaei Halaaei Mano Taru Kaachhee Ne Peda Te Toota Giraaee ॥200॥

It seems that the gardener hath shaken and even thrashed with wooden pestles, the mulberry tree hath caused the fall of its fruit.200.,

ਉਕਤਿ ਬਿਲਾਸ ਅ. ੬ - ੨੦੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੇਖਿ ਚਮੂੰ ਬਹੁ ਦੈਤਨ ਕੀ ਪੁਨਿ ਚੰਡਿਕਾ ਆਪਨੇ ਸਸਤ੍ਰ ਸੰਭਾਰੇ

Pekhi Chamooaan Bahu Daitan Kee Puni Chaandikaa Aapane Sasatar Saanbhaare ॥

Seeing still a large remaining army of the demons, Chandi held up her weapons.,

ਉਕਤਿ ਬਿਲਾਸ ਅ. ੬ - ੨੦੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੀਰਨ ਕੇ ਤਨ ਚੀਰਿ ਪਚੀਰ ਸੇ ਦੈਤ ਹਕਾਰ ਪਛਾਰਿ ਸੰਘਾਰੇ

Beeran Ke Tan Cheeri Pacheera Se Daita Hakaara Pachhaari Saanghaare ॥

She ripped the sandalwood-like bodies of the warriors and challenging them, she knocked down and killed them..,

ਉਕਤਿ ਬਿਲਾਸ ਅ. ੬ - ੨੦੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਘਾਉ ਲਗੇ ਤਿਨ ਕੋ ਰਨ ਭੂਮਿ ਮੈ ਟੂਟ ਪਰੇ ਧਰ ਤੇ ਸਿਰ ਨਿਆਰੇ

Ghaau Lage Tin Ko Ran Bhoomi Mai Ttootta Pare Dhar Te Sri Niaare ॥

They have been wounded in the battlefield and many have fallen with their heads severed from thir trunks.,

ਉਕਤਿ ਬਿਲਾਸ ਅ. ੬ - ੨੦੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੁਧ ਸਮੈ ਸੁਤ ਭਾਨ ਮਨੋ ਸਸਿ ਕੇ ਸਭ ਟੂਕ ਜੁਦੇ ਕਰ ਡਾਰੇ ॥੨੦੧॥

Judha Samai Suta Bhaan Mano Sasi Ke Sabha Ttooka Jude Kar Daare ॥201॥

It seems that at the time of the war, Saturn hath chopped all the limbs of the moon and thrown them.201.,

ਉਕਤਿ ਬਿਲਾਸ ਅ. ੬ - ੨੦੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੰਡਿ ਪ੍ਰਚੰਡ ਤਬੈ ਬਲ ਧਾਰਿ ਸੰਭਾਰਿ ਲਈ ਕਰਵਾਰ ਕਰੀ ਕਰਿ

Chaandi Parchaanda Tabai Bala Dhaari Saanbhaari Laeee Karvaara Karee Kari ॥

At that time, the powerful Chandi, pulling up her strength, held fast her sword in her hand.,

ਉਕਤਿ ਬਿਲਾਸ ਅ. ੬ - ੨੦੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਪ ਦਈਅ ਨਿਸੁੰਭ ਕੇ ਸੀਸਿ ਬਹੀ ਇਹ ਭਾਤ ਰਹੀ ਤਰਵਾ ਤਰਿ

Kopa Daeeea Nisuaanbha Ke Seesi Bahee Eih Bhaata Rahee Tarvaa Tari ॥

In anger, she struck it on the head of Nisumbh, it struck in such a way that it crossed to the other end.,

ਉਕਤਿ ਬਿਲਾਸ ਅ. ੬ - ੨੦੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਉਨ ਸਰਾਹਿ ਕਰੈ ਕਹਿ ਤਾ ਛਿਨ ਸੋ ਬਿਬ ਹੋਇ ਪਰੈ ਧਰਨੀ ਪਰ

Kauna Saraahi Kari Kahi Taa Chhin So Biba Hoei Pari Dharnee Par ॥

Who can appreciate such blow? At the came instant that demon hath fallen on the earth in two halves.,

ਉਕਤਿ ਬਿਲਾਸ ਅ. ੬ - ੨੦੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨਹੁ ਸਾਰ ਕੀ ਤਾਰ ਲੈ ਹਾਥਿ ਚਲਾਈ ਹੈ ਸਾਬੁਨ ਕੋ ਸਬੁਨੀਗਰ ॥੨੦੨॥

Maanhu Saara Kee Taara Lai Haathi Chalaaeee Hai Saabuna Ko Sabuneegar ॥202॥

It seems that the soap-maker, taking the steel-wire in his hand, hath struck the soap with it.202.,

ਉਕਤਿ ਬਿਲਾਸ ਅ. ੬ - ੨੦੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਮਾਰਕੰਡੇ ਪੁਰਾਨੇ ਚੰਡੀ ਚਰਿਤ੍ਰ ਉਕਤਿ ਬਿਲਾਸ ਨਿਸੁੰਭ ਬਧਹਿ ਖਸਟਮੋ ਧਿਆਇ ਸਮਾਪਤਮ ॥੬॥

Eiti Sree Maarakaande Puraane Chaandi Charitar Aukati Bilaasa Nisuaanbha Badhahi Khsattamo Dhiaaei Samaapatama ॥6॥

End of the Sixth Chapter entitled ‘Slaying of Nisumbh’ in CHANDI CHARITREA UKATI BILAS of Mardandeya Purana.6.,


ਦੋਹਰਾ

Doharaa ॥

DOHRA,


ਜਬ ਨਿਸੁੰਭ ਰਨਿ ਮਾਰਿਓ ਦੇਵੀ ਇਹ ਪਰਕਾਰ

Jaba Nisuaanbha Rani Maariao Devee Eih Parkaara ॥

When the goddess killed Nisumbh in this way in the battlefield,

ਉਕਤਿ ਬਿਲਾਸ ਅ. ੭ - ੨੦੩/੧ - ਸ੍ਰੀ ਦਸਮ ਗ੍ਰੰਥ ਸਾਹਿਬ