Sri Dasam Granth Sahib

Displaying Page 1920 of 2820

ਫਿਰੰਗ ਰਾਵ ਕੀ ਮੈ ਸੁਤਾ ਲ੍ਯਾਵਤ ਦੇਵ ਉਠਾਇ

Phringa Raava Kee Mai Sutaa Laiaavata Dev Autthaaei ॥

‘I am the daughter of Farangh Shah and the demon carries me away(to Quazi).

ਚਰਿਤ੍ਰ ੧੩੫ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੋ ਸੋ ਕਾਜੀ ਮਾਨਿ ਰਤਿ ਦੇਹ ਤਹਾ ਪਹੁਚਾਇ ॥੧੭॥

Mo So Kaajee Maani Rati Deha Tahaa Pahuchaaei ॥17॥

‘When Quazi had made love to me, he sends me back.(l7)

ਚਰਿਤ੍ਰ ੧੩੫ - ੧੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਮੈ ਤੁਮ ਪਰ ਅਟਕਤਿ ਭਈ ਤਾ ਤੇ ਲਿਖਿਯੋ ਬਨਾਇ

Mai Tuma Par Attakati Bhaeee Taa Te Likhiyo Banaaei ॥

‘I have fallen in love with you, and that is why I am writing this letter.

ਚਰਿਤ੍ਰ ੧੩੫ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਨਾਰੀ ਮੁਹਿ ਕੀਜੀਯੈ ਦੇਵ ਕਾਜਿਯਹਿ ਘਾਇ ॥੧੮॥

Niju Naaree Muhi Keejeeyai Dev Kaajiyahi Ghaaei ॥18॥

After annihilating Quazi and the demon, please take me as yourwoman.’(18)

ਚਰਿਤ੍ਰ ੧੩੫ - ੧੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਤਬ ਤਿਨ ਜੰਤ੍ਰ ਮੰਤ੍ਰ ਬਹੁ ਕਰੇ

Taba Tin Jaantar Maantar Bahu Kare ॥

ਚਰਿਤ੍ਰ ੧੩੫ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਤੇ ਦੇਵ ਰਾਜ ਜੂ ਜਰੇ

Jaa Te Dev Raaja Joo Jare ॥

He conducted some incantations and the demon was killed.

ਚਰਿਤ੍ਰ ੧੩੫ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਕਾਜਿਯਹਿ ਪਕਰਿ ਮੰਗਾਯੋ

Bahuri Kaajiyahi Pakari Maangaayo ॥

ਚਰਿਤ੍ਰ ੧੩੫ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਸਕ ਬਾਧਿ ਦਰਿਯਾਇ ਡੁਬਾਯੋ ॥੧੯॥

Muska Baadhi Dariyaaei Dubaayo ॥19॥

Then he called in Quazi, tied his arms and threw him in the river.(19)

ਚਰਿਤ੍ਰ ੧੩੫ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰੋ ਤੌਨ ਤ੍ਰਿਯਾ ਕੌ ਬਰਿਯੋ

Bahuro Touna Triyaa Kou Bariyo ॥

ਚਰਿਤ੍ਰ ੧੩੫ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਕੇ ਭੋਗਨ ਕਰਿਯੋ

Bhaanti Bhaanti Ke Bhogan Kariyo ॥

He married the woman and, inevitably, revelled in making love,

ਚਰਿਤ੍ਰ ੧੩੫ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵਰਾਜ ਮੰਤ੍ਰਨ ਸੋ ਜਾਰਿਯੋ

Devaraaja Maantarn So Jaariyo ॥

ਚਰਿਤ੍ਰ ੧੩੫ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਪਾਛੇ ਕਾਜੀ ਕੌ ਮਾਰਿਯੋ ॥੨੦॥

Taa Paachhe Kaajee Kou Maariyo ॥20॥

As he had burnt demon through sorcery and later killed Quazi.(20)

ਚਰਿਤ੍ਰ ੧੩੫ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਚਤੁਰਾ ਚਿਤ ਚਰਿਤ ਬਨਾਯੋ

Jo Chaturaa Chita Charita Banaayo ॥

ਚਰਿਤ੍ਰ ੧੩੫ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਮੋ ਚਹਿਯੋ ਵਹੈ ਪਤਿ ਪਾਯੋ

Man Mo Chahiyo Vahai Pati Paayo ॥

She had manoeuvred with subterfuge and had achieved him, whomshe desired for’

ਚਰਿਤ੍ਰ ੧੩੫ - ੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵ ਰਾਜ ਕੌ ਆਦਿ ਜਰਾਇਸ

Dev Raaja Kou Aadi Jaraaeisa ॥

ਚਰਿਤ੍ਰ ੧੩੫ - ੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਪਾਛੈ ਕਾਜੀ ਕਹ ਘਾਇਸ ॥੨੧॥

Taa Paachhai Kaajee Kaha Ghaaeisa ॥21॥

And through him got the demon burnt and then eliminated Quazi.(21)

ਚਰਿਤ੍ਰ ੧੩੫ - ੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਨ੍ਰਿਪ ਸੁਤ ਕੋ ਭਰਤਾ ਕਿਯੋ ਚਤੁਰਾ ਚਰਿਤ ਸੁ ਧਾਰਿ

Nripa Suta Ko Bhartaa Kiyo Chaturaa Charita Su Dhaari ॥

The wise girl, through a phenomenon, married the King’s son,

ਚਰਿਤ੍ਰ ੧੩੫ - ੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਮਾਨਤ ਕੋ ਬਰੁ ਬਰਿਯੋ ਦੇਵ ਕਾਜਿਯਹਿ ਮਾਰਿ ॥੨੨॥

Man Maanta Ko Baru Bariyo Dev Kaajiyahi Maari ॥22॥

And got the demon and Quazi exterminated.(22)(l)

ਚਰਿਤ੍ਰ ੧੩੫ - ੨੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਪੈਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੩੫॥੨੬੯੪॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Paiteesavo Charitar Samaapatama Satu Subhama Satu ॥135॥2694॥aphajooaan॥

135th Parable of Auspicious ChritarsConversation of the Raja and the Minister,Completed With Benediction. (135)(2692)


ਦੋਹਰਾ

Doharaa ॥

Dohira


ਧਰਮ ਛੇਤ੍ਰ ਕੁਰਛੇਤ੍ਰ ਕੋ ਰਥ ਬਚਿਤ੍ਰ ਨ੍ਰਿਪ ਏਕ

Dharma Chhetar Kurchhetar Ko Ratha Bachitar Nripa Eeka ॥

In the pious place of Kurukashetara, Bachiter Rath used to rule.

ਚਰਿਤ੍ਰ ੧੩੬ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਜ ਰਾਜ ਸੰਪਤਿ ਸਹਿਤ ਜੀਤੇ ਜੁਧ ਅਨੇਕ ॥੧॥

Baaja Raaja Saanpati Sahita Jeete Judha Aneka ॥1॥

He had won many wars and was bestowed with many hawks, horsesand wealth.(1)

ਚਰਿਤ੍ਰ ੧੩੬ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ