Sri Dasam Granth Sahib

Displaying Page 1924 of 2820

ਬਹੁਰਿ ਭਵਾਨੀ ਭਦ੍ਰ ਕੌ ਦੀਨੋ ਧਾਮ ਪਠਾਇ ॥੨੨॥

Bahuri Bhavaanee Bhadar Kou Deeno Dhaam Patthaaei ॥22॥

And, thereafter, sent Bhawani Bhadar to his hermitage.(22)(1)

ਚਰਿਤ੍ਰ ੧੩੬ - ੨੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਛਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੩੬॥੨੭੧੬॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Chhateesavo Charitar Samaapatama Satu Subhama Satu ॥136॥2716॥aphajooaan॥

136th Parable of Auspicious ChritarsConversation of the Raja and the Minister,Completed With Benediction. (136)(2714)


ਦੋਹਰਾ

Doharaa ॥

Dohira


ਮਛਲੀ ਬੰਦਰ ਕੋ ਰਹੇ ਦ੍ਰੁਪਦ ਦੇਵ ਬਡਭਾਗ

Machhalee Baandar Ko Rahe Darupada Dev Badabhaaga ॥

At the pier of Machli Bandar, an auspicious person, Drupad Dev usedto live.

ਚਰਿਤ੍ਰ ੧੩੭ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰਬੀਰ ਜਾ ਕੇ ਸਦਾ ਰਹੈ ਚਰਨ ਸੋ ਲਾਗ ॥੧॥

Soorabeera Jaa Ke Sadaa Rahai Charn So Laaga ॥1॥

Many intrepid visited him and fell on his feet for blessings.(1)

ਚਰਿਤ੍ਰ ੧੩੭ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਤਿਨਿਕ ਜਗ੍ਯ ਕੋ ਬ੍ਯੋਤ ਬਨਾਯੋ

Tinika Jagai Ko Baiota Banaayo ॥

ਚਰਿਤ੍ਰ ੧੩੭ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਬਿਪ੍ਰਨ ਕੌ ਧਾਮ ਬੁਲਾਯੋ

Sabha Biparn Kou Dhaam Bulaayo ॥

He planned a ritUalistic feast and invited all the Brahmin priests.

ਚਰਿਤ੍ਰ ੧੩੭ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਖਾਨ ਪਾਨ ਤਿਨ ਕੋ ਬਹੁ ਦੀਨੋ

Khaan Paan Tin Ko Bahu Deeno ॥

ਚਰਿਤ੍ਰ ੧੩੭ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਕੇ ਮੋਹਿ ਚਿਤ ਕੋ ਲੀਨੋ ॥੨॥

Tin Ke Mohi Chita Ko Leeno ॥2॥

He served the dainty meals and earned their benediction.(2)

ਚਰਿਤ੍ਰ ੧੩੭ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਤੌਨ ਅਨਲ ਕੀ ਆਂਚ ਤੇ ਨਿਕਸੀ ਸੁਤਾ ਅਪਾਰ

Touna Anla Kee Aanacha Te Nikasee Sutaa Apaara ॥

From the ceremonial-fire a girl was manifested.

ਚਰਿਤ੍ਰ ੧੩੭ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਦ੍ਰੋਪਤੀ ਤਵਨ ਕੋ ਬਿਪ੍ਰਨ ਧਰਿਯੋ ਬਿਚਾਰ ॥੩॥

Naam Daropatee Tavan Ko Biparn Dhariyo Bichaara ॥3॥

After contemplation the Brahmins named her Daropdee.(3)

ਚਰਿਤ੍ਰ ੧੩੭ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਪਾਛੇ ਬਿਧਨੈ ਦਯੋ ਧ੍ਰਿਸਟਦੁਮਨ ਸੁਤ ਏਕ

Taa Paachhe Bidhani Dayo Dhrisattaduman Suta Eeka ॥

There after, the All Pervader endowed them one son called Dusht

ਚਰਿਤ੍ਰ ੧੩੭ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਰੋਣਚਾਰਜ ਕੇ ਛੈ ਨਿਮਿਤ ਜੀਤਨ ਜੁਧ ਅਨੇਕ ॥੪॥

Daronachaaraja Ke Chhai Nimita Jeetn Judha Aneka ॥4॥

Daman (the enemy annihilator).(4)

ਚਰਿਤ੍ਰ ੧੩੭ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਜੋਬਨ ਜਬੈ ਦ੍ਰੋਪਤੀ ਭਯੋ

Joban Jabai Daropatee Bhayo ॥

ਚਰਿਤ੍ਰ ੧੩੭ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜ ਜਿਯ ਮੈ ਅਸ ਠਾਟ ਠਟਯੋ

Nija Jiya Mai Asa Tthaatta Tthattayo ॥

When Daropdee came of the age, she thought in her mind,

ਚਰਿਤ੍ਰ ੧੩੭ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਐਸੋ ਕਛੂ ਸੁਯੰਬਰ ਕਰੌ

Aaiso Kachhoo Suyaanbar Karou ॥

ਚਰਿਤ੍ਰ ੧੩੭ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਤੇ ਸੂਰਬੀਰ ਪਤਿ ਬਰੌ ॥੫॥

Jaa Te Soorabeera Pati Barou ॥5॥

I should have a swayamber (to choose my husband) and he must bea valiant person.(5)

ਚਰਿਤ੍ਰ ੧੩੭ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥

Arril


ਏਕ ਮਛ ਕੋ ਊਪਰ ਬਧ੍ਯੋ ਬਨਾਇ ਕੈ

Eeka Machha Ko Aoopra Badhaio Banaaei Kai ॥

‘A fish will be hung on top of bamboo stick.

ਚਰਿਤ੍ਰ ੧੩੭ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੇਲ ਡਾਰਿ ਤਰ ਦਿਯੋ ਕਰਾਹ ਚੜਾਇ ਕੈ

Tela Daari Tar Diyo Karaaha Charhaaei Kai ॥

‘Underneath there, an open cauldron with oil in it, will be placed.

ਚਰਿਤ੍ਰ ੧੩੭ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ