Sri Dasam Granth Sahib

Displaying Page 1954 of 2820

ਦੋਹਰਾ

Doharaa ॥


ਸਤਿਜੁਗ ਕੇ ਜੁਗ ਮੈ ਹਮੋ ਯਾ ਮੈ ਕਿਯੋ ਨਿਵਾਸ

Satijuga Ke Juga Mai Hamo Yaa Mai Kiyo Nivaasa ॥

ਚਰਿਤ੍ਰ ੧੪੩ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਬਰਤਤ ਜੁਗ ਕੌਨ ਸੋ ਸੋ ਤੁਮ ਕਹਹੁ ਪ੍ਰਕਾਸ ॥੨੪॥

Aba Bartata Juga Kouna So So Tuma Kahahu Parkaas ॥24॥

ਚਰਿਤ੍ਰ ੧੪੩ - ੨੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਸਤਿਜੁਗ ਬੀਤੇ ਤ੍ਰੇਤਾ ਭਯੋ

Satijuga Beete Taretaa Bhayo ॥

ਚਰਿਤ੍ਰ ੧੪੩ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਪਾਛੇ ਦ੍ਵਾਪਰ ਬਰਤਯੋ

Taa Paachhe Davaapar Bartayo ॥

ਚਰਿਤ੍ਰ ੧੪੩ - ੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤੇ ਸੁਨੁ ਕਲਜੁਗ ਅਬ ਆਯੋ

Taba Te Sunu Kalajuga Aba Aayo ॥

ਚਰਿਤ੍ਰ ੧੪੩ - ੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਤੁਹਿ ਕਹ ਹਮ ਪ੍ਰਗਟ ਸੁਨਾਯੋ ॥੨੫॥

Su Tuhi Kaha Hama Pargatta Sunaayo ॥25॥

ਚਰਿਤ੍ਰ ੧੪੩ - ੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਲਜੁਗ ਨਾਮ ਜਬੈ ਸੁਨਿ ਲਯੋ

Kalajuga Naam Jabai Suni Layo ॥

ਚਰਿਤ੍ਰ ੧੪੩ - ੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਹਾ ਸਬਦ ਉਚਾਰਤ ਭਯੋ

Haahaa Sabada Auchaarata Bhayo ॥

ਚਰਿਤ੍ਰ ੧੪੩ - ੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹਿ ਮੁਹਿ ਬਾਤ ਲਗਨ ਨਹਿ ਦੀਜੈ

Tihi Muhi Baata Lagan Nahi Deejai ॥

ਚਰਿਤ੍ਰ ੧੪੩ - ੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰੋ ਮੂੰਦਿ ਦੁਆਰਨ ਲੀਜੈ ॥੨੬॥

Bahuro Mooaandi Duaaran Leejai ॥26॥

ਚਰਿਤ੍ਰ ੧੪੩ - ੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਬਾਚ

Raanee Baacha ॥


ਮੈ ਸੇਵਾ ਤੁਮਰੀ ਪ੍ਰਭੁ ਕਰਿਹੋ

Mai Sevaa Tumaree Parbhu Kariho ॥

ਚਰਿਤ੍ਰ ੧੪੩ - ੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਪਾਇ ਠਾਢੀ ਜਲ ਭਰਿਹੋ

Eeka Paaei Tthaadhee Jala Bhariho ॥

ਚਰਿਤ੍ਰ ੧੪੩ - ੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੂੰਦਿਨ ਦ੍ਵਾਰਨ ਕੋ ਕ੍ਯੋਂ ਲੀਜੈ

Mooaandin Davaaran Ko Kaiona Leejai ॥

ਚਰਿਤ੍ਰ ੧੪੩ - ੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਮ ਪਰ ਨਾਥ ਅਨੁਗ੍ਰਹੁ ਕੀਜੈ ॥੨੭॥

Hama Par Naatha Anugarhu Keejai ॥27॥

ਚਰਿਤ੍ਰ ੧੪੩ - ੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਰਾਜੈ ਯੌ ਬਚਨ ਉਚਾਰੋ

Puni Raajai You Bachan Auchaaro ॥

ਚਰਿਤ੍ਰ ੧੪੩ - ੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰਿਪਾ ਕਰਹੁ ਮੈ ਦਾਸ ਤਿਹਾਰੋ

Kripaa Karhu Mai Daasa Tihaaro ॥

ਚਰਿਤ੍ਰ ੧੪੩ - ੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਯਹ ਰਾਨੀ ਸੇਵਾ ਕਹ ਲੀਜੈ

Yaha Raanee Sevaa Kaha Leejai ॥

ਚਰਿਤ੍ਰ ੧੪੩ - ੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੋ ਪਰ ਨਾਥ ਅਨੁਗ੍ਰਹੁ ਕੀਜੈ ॥੨੮॥

Mo Par Naatha Anugarhu Keejai ॥28॥

ਚਰਿਤ੍ਰ ੧੪੩ - ੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਸੇਵਾ ਕਹ ਰਾਨੀ ਦਈ ਯੌ ਰਾਜੈ ਸੁਖ ਪਾਇ

Sevaa Kaha Raanee Daeee You Raajai Sukh Paaei ॥

ਚਰਿਤ੍ਰ ੧੪੩ - ੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਵਾਰਨ ਮੂੰਦਿਨ ਦਯੋ ਰਹਿਯੋ ਚਰਨ ਲਪਟਾਇ ॥੨੯॥

Davaaran Mooaandin Na Dayo Rahiyo Charn Lapattaaei ॥29॥

ਚਰਿਤ੍ਰ ੧੪੩ - ੨੯/(੨) - ਸ੍ਰੀ ਦਸਮ ਗ੍ਰੰਥ ਸਾਹਿਬ