Sri Dasam Granth Sahib

Displaying Page 1961 of 2820

ਮਹਾਰਾਜ ਜੂ ਤੁਮ ਤਹ ਦਲੁ ਲੈ ਆਇਯੋ

Mahaaraaja Joo Tuma Taha Dalu Lai Aaeiyo ॥

ਚਰਿਤ੍ਰ ੧੪੬ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਦੁਸਟਨ ਪ੍ਰਥਮ ਸੰਘਾਰਿ ਹਮੈ ਲੈ ਜਾਇਯੋ ॥੫॥

Ho Dusttan Parthama Saanghaari Hamai Lai Jaaeiyo ॥5॥

ਚਰਿਤ੍ਰ ੧੪੬ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਦਿ ਤਾ ਸੋ ਸੰਕੇਤ ਬਹੁਰਿ ਸੁਖ ਪਾਇ ਕੈ

Badi Taa So Saanketa Bahuri Sukh Paaei Kai ॥

ਚਰਿਤ੍ਰ ੧੪੬ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਮੁਖ ਤੇ ਕਹਿ ਲੋਗਨ ਦਈ ਸੁਨਾਇ ਕੈ

Niju Mukh Te Kahi Logan Daeee Sunaaei Kai ॥

ਚਰਿਤ੍ਰ ੧੪੬ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਰੁਦ੍ਰ ਕੇ ਭਵਨ ਕਾਲਿ ਮੈ ਜਾਇਹੌ

Mahaa Rudar Ke Bhavan Kaali Mai Jaaeihou ॥

ਚਰਿਤ੍ਰ ੧੪੬ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਏਕ ਰੈਨਿ ਜਗਿ ਬਹੁਰਿ ਸਦਨ ਉਠਿ ਆਇਹੌ ॥੬॥

Ho Eeka Raini Jagi Bahuri Sadan Autthi Aaeihou ॥6॥

ਚਰਿਤ੍ਰ ੧੪੬ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਛੁਕ ਮਨੁਛ ਲੈ ਸੰਗਿ ਜਾਤਿ ਤਿਤ ਕੋ ਭਈ

Kachhuka Manuchha Lai Saangi Jaati Tita Ko Bhaeee ॥

ਚਰਿਤ੍ਰ ੧੪੬ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਰੁਦ੍ਰ ਕੇ ਭਵਨ ਜਗਤ ਰਜਨੀ ਗਈ

Mahaa Rudar Ke Bhavan Jagata Rajanee Gaeee ॥

ਚਰਿਤ੍ਰ ੧੪੬ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਯਾਰੀ ਕੋ ਆਗਮ ਰਾਜੈ ਸੁਨਿ ਪਾਇਯੋ

Paiaaree Ko Aagama Raajai Suni Paaeiyo ॥

ਚਰਿਤ੍ਰ ੧੪੬ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਭੋਰ ਹੋਨ ਨਹਿ ਦਈ ਜੋਰਿ ਦਲੁ ਆਇਯੋ ॥੭॥

Ho Bhora Hona Nahi Daeee Jori Dalu Aaeiyo ॥7॥

ਚਰਿਤ੍ਰ ੧੪੬ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਜਨ ਤ੍ਰਿਯ ਕੇ ਸੰਗ ਪ੍ਰਥਮ ਤਿਨ ਘਾਇਯੋ

Jo Jan Triya Ke Saanga Parthama Tin Ghaaeiyo ॥

ਚਰਿਤ੍ਰ ੧੪੬ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੀਯਤ ਬਚੇ ਜੋ ਜੋਧਾ ਤਿਨੈ ਭਜਾਇਯੋ

Jeeyata Bache Jo Jodhaa Tini Bhajaaeiyo ॥

ਚਰਿਤ੍ਰ ੧੪੬ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਪਾਛੇ ਰਾਨੀ ਕੋ ਲਯੋ ਉਚਾਇ ਕੈ

Taa Paachhe Raanee Ko Layo Auchaaei Kai ॥

ਚਰਿਤ੍ਰ ੧੪੬ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਗ੍ਰਿਹ ਅਪਨੇ ਕੋ ਗਯੋ ਹਰਖ ਉਪਜਾਇ ਕੈ ॥੮॥

Ho Griha Apane Ko Gayo Harkh Aupajaaei Kai ॥8॥

ਚਰਿਤ੍ਰ ੧੪੬ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਕੋ ਲੀਨੋ ਸੁਖਪਾਲ ਚੜਾਇ ਕੈ

Raanee Ko Leeno Sukhpaala Charhaaei Kai ॥

ਚਰਿਤ੍ਰ ੧੪੬ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਲਿੰਗਨ ਚੁੰਬਨ ਕੀਨੇ ਸੁਖ ਪਾਇ ਕੈ

Aaliaangan Chuaanban Keene Sukh Paaei Kai ॥

ਚਰਿਤ੍ਰ ੧੪੬ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਤ ਲੋਗ ਕੇ ਤ੍ਰਿਯ ਬਹੁ ਕੂਕ ਪੁਕਾਰ ਕੀ

Sunata Loga Ke Triya Bahu Kooka Pukaara Kee ॥

ਚਰਿਤ੍ਰ ੧੪੬ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਚਿਤ ਆਪਨੇ ਕੇ ਬੀਚ ਦੁਆਏ ਦੇਤ ਭੀ ॥੯॥

Ho Chita Aapane Ke Beecha Duaaee Deta Bhee ॥9॥

ਚਰਿਤ੍ਰ ੧੪੬ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਛਯਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੪੬॥੨੯੪੦॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Chhayaaleesavo Charitar Samaapatama Satu Subhama Satu ॥146॥2940॥aphajooaan॥


ਚੌਪਈ

Choupaee ॥


ਖੈਰੀ ਨਾਮ ਬਲੋਚਨਿ ਰਹੈ

Khiree Naam Balochani Rahai ॥

ਚਰਿਤ੍ਰ ੧੪੭ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਤਿਯ ਸਵਤਿ ਸੰਮੀ ਜਗ ਕਹੈ

Dutiya Savati Saanmee Jaga Kahai ॥

ਚਰਿਤ੍ਰ ੧੪੭ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਫਤਹ ਖਾਨ ਤਾ ਕੋ ਪਤਿ ਭਾਰੋ

Fateh Khaan Taa Ko Pati Bhaaro ॥

ਚਰਿਤ੍ਰ ੧੪੭ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹੂੰ ਭਵਨ ਭੀਤਰ ਉਜਿਯਾਰੋ ॥੧॥

Tihooaan Bhavan Bheetr Aujiyaaro ॥1॥

ਚਰਿਤ੍ਰ ੧੪੭ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ