Sri Dasam Granth Sahib

Displaying Page 1974 of 2820

ਤਾ ਤੇ ਅਪਨੌ ਭਰਤਾ ਲੇਹੁ ਜਿਯਾਇ ਕੈ

Taa Te Apanou Bhartaa Lehu Jiyaaei Kai ॥

ਚਰਿਤ੍ਰ ੧੫੧ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਬਹੁਰਿ ਰਾਜ ਕੌ ਕਰੋ ਹਰਖ ਉਪਜਾਇ ਕੈ ॥੧੬॥

Ho Bahuri Raaja Kou Karo Harkh Aupajaaei Kai ॥16॥

ਚਰਿਤ੍ਰ ੧੫੧ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਸਤ੍ਰੁ ਨਾਥ ਹਨਿ ਜੁਧ ਕਰਿ ਲੀਨੋ ਪਤਿਹਿ ਜਿਯਾਇ

Sataru Naatha Hani Judha Kari Leeno Patihi Jiyaaei ॥

ਚਰਿਤ੍ਰ ੧੫੧ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਰਾਜ ਅਪਨੌ ਕਰਿਯੋ ਨਾਥ ਸਹਿਤ ਸੁਖ ਪਾਇ ॥੧੭॥

Bahuri Raaja Apanou Kariyo Naatha Sahita Sukh Paaei ॥17॥

ਚਰਿਤ੍ਰ ੧੫੧ - ੧੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਇਕਯਾਵਨੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੫੧॥੩੦੧੨॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Eikayaavano Charitar Samaapatama Satu Subhama Satu ॥151॥3012॥aphajooaan॥


ਚਿਤ੍ਰ ਸਿੰਘ ਬਾਚ

Chitar Siaangha Baacha ॥


ਦੋਹਰਾ

Doharaa ॥


ਜੈਸੋ ਤ੍ਰਿਯ ਇਨ ਰਨ ਕਿਯੋ ਤੋਸੋ ਕਰੈ ਕੋਇ

Jaiso Triya Ein Ran Kiyo Toso Kari Na Koei ॥

ਚਰਿਤ੍ਰ ੧੫੨ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਛੇ ਭਯੋ ਅਬ ਸੁਨ੍ਯੋ ਆਗੇ ਕਬਹੂੰ ਹੋਇ ॥੧॥

Paachhe Bhayo Na Aba Sunaio Aage Kabahooaan Na Hoei ॥1॥

ਚਰਿਤ੍ਰ ੧੫੨ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਤਬ ਮੰਤ੍ਰੀ ਇਹ ਭਾਂਤਿ ਉਚਾਰੀ

Taba Maantaree Eih Bhaanti Auchaaree ॥

ਚਰਿਤ੍ਰ ੧੫੨ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨੋ ਰਾਜ ਤੁਮ ਬਾਤ ਹਮਾਰੀ

Suno Raaja Tuma Baata Hamaaree ॥

ਚਰਿਤ੍ਰ ੧੫੨ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸੁਨ ਸਾਥ ਜੰਭਾਸੁਰ ਲਰਿਯੋ

Bisuna Saatha Jaanbhaasur Lariyo ॥

ਚਰਿਤ੍ਰ ੧੫੨ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੌ ਪ੍ਰਾਨ ਲਛਿਮੀ ਹਰਿਯੋ ॥੨॥

Taa Kou Paraan Lachhimee Hariyo ॥2॥

ਚਰਿਤ੍ਰ ੧੫੨ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਹੋਤ ਇੰਦ੍ਰ ਭੈ ਭੀਤ੍ਯੋ

Taa Te Hota Eiaandar Bhai Bheetio ॥

ਚਰਿਤ੍ਰ ੧੫੨ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੌਦਹ ਭਵਨ ਨਰਹ ਤਨਿ ਜੀਤ੍ਯੋ

Choudaha Bhavan Narha Tani Jeetio ॥

ਚਰਿਤ੍ਰ ੧੫੨ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਊ ਅਸੁਰ ਇਹ ਪਰ ਚੜਿ ਆਯੋ

Soaoo Asur Eih Par Charhi Aayo ॥

ਚਰਿਤ੍ਰ ੧੫੨ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮਲ ਜੁਧ ਹਰਿ ਸਾਥ ਮਚਾਯੋ ॥੩॥

Tumala Judha Hari Saatha Machaayo ॥3॥

ਚਰਿਤ੍ਰ ੧੫੨ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥


ਭਾਂਤਿ ਭਾਂਤਿ ਤਾ ਸੋ ਰਨ ਇੰਦ੍ਰ ਮਚਾਇਯੋ

Bhaanti Bhaanti Taa So Ran Eiaandar Machaaeiyo ॥

ਚਰਿਤ੍ਰ ੧੫੨ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰ ਚੰਦ੍ਰ ਥਕਿ ਰਹੇ ਕਛੂ ਬਸਾਇਯੋ

Soora Chaandar Thaki Rahe Na Kachhoo Basaaeiyo ॥

ਚਰਿਤ੍ਰ ੧੫੨ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵ ਦੈਤ ਹ੍ਵੈ ਮ੍ਰਿਤਕ ਬਿਰਾਜੇ ਤਾਹਿ ਰਨ

Dev Daita Havai Mritaka Biraaje Taahi Ran ॥

ਚਰਿਤ੍ਰ ੧੫੨ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਜਨੁ ਅਲਿਕਿਸ ਕੇ ਬਾਗ ਬਿਰਾਜੈ ਮਾਲਿ ਜਨ ॥੪॥

Ho Janu Alikisa Ke Baaga Biraajai Maali Jan ॥4॥

ਚਰਿਤ੍ਰ ੧੫੨ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ