Sri Dasam Granth Sahib

Displaying Page 1986 of 2820

ਮੋ ਸੋ ਭੋਗ ਭਲੋ ਤੈ ਦਿਯੋ

Mo So Bhoga Bhalo Tai Diyo ॥

ਚਰਿਤ੍ਰ ੧੫੫ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਹਿ ਚਿਤ ਹਮਰੋ ਕੌ ਲਿਯੋ

Mohi Chita Hamaro Kou Liyo ॥

ਚਰਿਤ੍ਰ ੧੫੫ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੋ ਪਰ ਚੋਟ ਮੈ ਨਹੀ ਡਾਰੋ

To Par Chotta Mai Nahee Daaro ॥

ਚਰਿਤ੍ਰ ੧੫੫ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਚਰਿਤ ਤਨ ਤੁਮੈ ਨਿਕਾਰੋ ॥੫॥

Eeka Charita Tan Tumai Nikaaro ॥5॥

ਚਰਿਤ੍ਰ ੧੫੫ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥


ਅਰਧ ਸੂਰ ਜਬ ਚੜ੍ਯੋ ਸੁ ਦ੍ਰਿਗਨ ਨਿਹਾਰਿਹੌ

Ardha Soora Jaba Charhaio Su Drigan Nihaarihou ॥

ਚਰਿਤ੍ਰ ੧੫੫ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤੋਰੋ ਗਹਿ ਹਾਥ ਨਦੀ ਮੈ ਡਾਰਿ ਹੌ

Taba Toro Gahi Haatha Nadee Mai Daari Hou ॥

ਚਰਿਤ੍ਰ ੧੫੫ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬੈ ਹਾਥ ਅਰ ਪਾਵ ਅਧਿਕ ਤੁਮ ਮਾਰਿਯੋ

Tabai Haatha Ar Paava Adhika Tuma Maariyo ॥

ਚਰਿਤ੍ਰ ੧੫੫ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਡੂਬਤ ਡੂਬਤ ਕਹਿ ਕੈ ਊਚ ਪੁਕਾਰਿਯੋ ॥੬॥

Ho Doobata Doobata Kahi Kai Aoocha Pukaariyo ॥6॥

ਚਰਿਤ੍ਰ ੧੫੫ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਸਰਤਾ ਕੇ ਬਿਖੇ ਤਾਹਿ ਗਹਿ ਡਾਰਿਯੋ

Taba Sartaa Ke Bikhe Taahi Gahi Daariyo ॥

ਚਰਿਤ੍ਰ ੧੫੫ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਥ ਪਾਵ ਬਹੁ ਮਾਰਿ ਸੁ ਜਾਰ ਪੁਕਾਰਿਯੋ

Haatha Paava Bahu Maari Su Jaara Pukaariyo ॥

ਚਰਿਤ੍ਰ ੧੫੫ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਡੂਬਤ ਤਿਹ ਲਖਿ ਲੋਗ ਪਹੂਚੈ ਆਇ ਕੈ

Doobata Tih Lakhi Loga Pahoochai Aaei Kai ॥

ਚਰਿਤ੍ਰ ੧੫੫ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਹਾਥੋ ਹਾਥ ਉਬਾਰਿਯੋ ਲਯੋ ਬਚਾਇ ਕੈ ॥੭॥

Ho Haatho Haatha Aubaariyo Layo Bachaaei Kai ॥7॥

ਚਰਿਤ੍ਰ ੧੫੫ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਪਚਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੫੫॥੩੦੮੬॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Pachaanvo Charitar Samaapatama Satu Subhama Satu ॥155॥3086॥aphajooaan॥


ਚੌਪਈ

Choupaee ॥


ਮਦ੍ਰ ਦੇਸ ਚੌਧਰੀ ਭਣਿਜੈ

Madar Desa Choudharee Bhanijai ॥

ਚਰਿਤ੍ਰ ੧੫੬ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੋਸਨ ਸਿੰਘ ਤਿਹ ਨਾਮ ਕਹਿਜੈ

Rosan Siaangha Tih Naam Kahijai ॥

ਚਰਿਤ੍ਰ ੧੫੬ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੰਦ੍ਰਪ ਕਲਾ ਬਾਲ ਤਿਹ ਸੋਹੈ

Kaandarpa Kalaa Baala Tih Sohai ॥

ਚਰਿਤ੍ਰ ੧੫੬ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਖਗ ਮ੍ਰਿਗ ਜਛ ਭੁਜੰਗਨ ਮੋਹੈ ॥੧॥

Khga Mriga Jachha Bhujangn Mohai ॥1॥

ਚਰਿਤ੍ਰ ੧੫੬ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਧਾਮ ਅੰਨੁ ਧਨੁ ਭਾਰੀ

Taa Ke Dhaam Aannu Dhanu Bhaaree ॥

ਚਰਿਤ੍ਰ ੧੫੬ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਤਿ ਉਠਿ ਕਰੈ ਨਾਥ ਰਖਵਾਰੀ

Niti Autthi Kari Naatha Rakhvaaree ॥

ਚਰਿਤ੍ਰ ੧੫੬ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਅਤਿਥ ਮਾਂਗਨ ਕਹ ਆਵੈ

Jou Atitha Maangan Kaha Aavai ॥

ਚਰਿਤ੍ਰ ੧੫੬ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖ ਮਾਂਗਤ ਬਰੁ ਲੈ ਘਰੁ ਜਾਵੈ ॥੨॥

Mukh Maangata Baru Lai Gharu Jaavai ॥2॥

ਚਰਿਤ੍ਰ ੧੫੬ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥