Sri Dasam Granth Sahib

Displaying Page 1996 of 2820

ਜਬ ਰਾਨੀ ਐਸੇ ਸੁਨ ਲਈ

Jaba Raanee Aaise Suna Laeee ॥

ਚਰਿਤ੍ਰ ੧੫੮ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਤਾਤ੍ਰੈਨ ਬੁਲਾਵਤ ਭਈ ॥੧੫॥

Dataatarin Bulaavata Bhaeee ॥15॥

ਚਰਿਤ੍ਰ ੧੫੮ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੰਨ੍ਯਾਸੀ ਦਤਾਤ੍ਰੈ ਮਾਨੈ

Saanniaasee Dataatari Maani ॥

ਚਰਿਤ੍ਰ ੧੫੮ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਮਾਨੰਦ ਬੈਰਾਗ ਪ੍ਰਮਾਨੈ

Raamaanaanda Bairaaga Parmaani ॥

ਚਰਿਤ੍ਰ ੧੫੮ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੇ ਤੁਮ ਕਹੈ ਵਹੈ ਚਿਤ ਧਰਿਯਹੁ

Te Tuma Kahai Vahai Chita Dhariyahu ॥

ਚਰਿਤ੍ਰ ੧੫੮ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੇਰੀ ਕਹੀ ਚਿਤ ਮੈ ਕਰਿਯਹੁ ॥੧੬॥

Meree Kahee Chita Mai Kariyahu ॥16॥

ਚਰਿਤ੍ਰ ੧੫੮ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਦਿਵਸ ਹਮੇ ਗ੍ਰਿਹ ਸੋਵਹੁ

Eeka Divasa Hame Griha Sovahu ॥

ਚਰਿਤ੍ਰ ੧੫੮ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਗਰੀ ਨਿਸਾ ਜਾਗਤਹਿ ਖੋਵਹੁ

Sagaree Nisaa Jaagatahi Khovahu ॥

ਚਰਿਤ੍ਰ ੧੫੮ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਤੁਮ ਕਹੈ ਲਰੌ ਤੌ ਲਰਿਯਹੁ

Jo Tuma Kahai Larou Tou Lariyahu ॥

ਚਰਿਤ੍ਰ ੧੫੮ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਤਰ ਬੈਰ ਭਾਵ ਨਹਿ ਕਰਿਯਹੁ ॥੧੭॥

Naatar Bari Bhaava Nahi Kariyahu ॥17॥

ਚਰਿਤ੍ਰ ੧੫੮ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੁਦਾ ਜੁਦਾ ਘਰ ਦੋਊ ਸੁਵਾਏ

Judaa Judaa Ghar Doaoo Suvaaee ॥

ਚਰਿਤ੍ਰ ੧੫੮ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਧ ਰਾਤ੍ਰਿ ਭੇ ਬੈਨ ਸੁਨਾਏ

Ardha Raatri Bhe Bain Sunaaee ॥

ਚਰਿਤ੍ਰ ੧੫੮ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਤ ਰਾਮਾਨੰਦ ਕਹੈ ਸੁ ਕਰਿਯਹੁ

Data Raamaanaanda Kahai Su Kariyahu ॥

ਚਰਿਤ੍ਰ ੧੫੮ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰੋ ਕੋਪ ਠਾਨਿ ਨਹਿ ਲਰਿਯਹੁ ॥੧੮॥

Bahuro Kopa Tthaani Nahi Lariyahu ॥18॥

ਚਰਿਤ੍ਰ ੧੫੮ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਛਲਿ ਛੈਲੀ ਇਹ ਬਿਧਿ ਗਈ ਐਸੋ ਚਰਿਤ ਸਵਾਰਿ

Chhali Chhailee Eih Bidhi Gaeee Aaiso Charita Savaari ॥

ਚਰਿਤ੍ਰ ੧੫੮ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਮਰਿ ਗੁਰਨ ਕੇ ਬਚਨ ਦ੍ਵੈ ਬਹੁਰਿ ਕੀਨੀ ਰਾਰਿ ॥੧੯॥

Simari Gurn Ke Bachan Davai Bahuri Na Keenee Raari ॥19॥

ਚਰਿਤ੍ਰ ੧੫੮ - ੧੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਅਠਾਵਨੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੫੮॥੩੧੪੮॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Atthaavano Charitar Samaapatama Satu Subhama Satu ॥158॥3148॥aphajooaan॥


ਚੌਪਈ

Choupaee ॥


ਰਾਜ ਸਿੰਘ ਰਾਜਾ ਇਕ ਰਹਈ

Raaja Siaangha Raajaa Eika Rahaeee ॥

ਚਰਿਤ੍ਰ ੧੫੯ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੀਰ ਕਲਾ ਰਾਨੀ ਜਗ ਕਹਈ

Beera Kalaa Raanee Jaga Kahaeee ॥

ਚਰਿਤ੍ਰ ੧੫੯ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸੌ ਨੇਹ ਨ੍ਰਿਪਤਿ ਕੋ ਭਾਰੋ

Taa Sou Neha Nripati Ko Bhaaro ॥

ਚਰਿਤ੍ਰ ੧੫੯ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨਤ ਭੇਦ ਦੇਸ ਇਹ ਸਾਰੋ ॥੧॥

Jaanta Bheda Desa Eih Saaro ॥1॥

ਚਰਿਤ੍ਰ ੧੫੯ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥