Sri Dasam Granth Sahib

Displaying Page 200 of 2820

ਬਿੜਾਲਛ ਬੀਰੰ

Birhaalachha Beeraan ॥

The third was the brave biralachh,

ਚੰਡੀ ਚਰਿਤ੍ਰ ੨ ਅ. ੧ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੜੇ ਬੀਰ ਧੀਰੰ

Charhe Beera Dheeraan ॥

They were all mighty warriors and most tenacious.

ਚੰਡੀ ਚਰਿਤ੍ਰ ੨ ਅ. ੧ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੜੇ ਇਖੁ ਧਾਰੀ

Barhe Eikhu Dhaaree ॥

They were great archers

ਚੰਡੀ ਚਰਿਤ੍ਰ ੨ ਅ. ੧ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਘਟਾ ਜਾਨ ਕਾਰੀ ॥੧੧॥

Ghattaa Jaan Kaaree ॥11॥

And marched forward like dark clouds.11.

ਚੰਡੀ ਚਰਿਤ੍ਰ ੨ ਅ. ੧ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA


ਬਾਣਿ ਜਿਤੇ ਰਾਛਸਨਿ ਮਿਲਿ ਛਾਡਤ ਭਏ ਅਪਾਰ

Baani Jite Raachhasani Mili Chhaadata Bhaee Apaara ॥

The arrows showered by all the demons together in great numbers,

ਚੰਡੀ ਚਰਿਤ੍ਰ ੨ ਅ. ੧ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਫੂਲਮਾਲ ਹੁਐ ਮਾਤ ਉਰਿ ਸੋਭੇ ਸਭੇ ਸੁਧਾਰ ॥੧੨॥

Phoolamaala Huaai Maata Auri Sobhe Sabhe Sudhaara ॥12॥

Became a garland the neck of the goddess (the universal mother), bedecking it.12.

ਚੰਡੀ ਚਰਿਤ੍ਰ ੨ ਅ. ੧ - ੧੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRAYAAT STANZA


ਜਿਤੇ ਦਾਨਵੌ ਬਾਨ ਪਾਨੀ ਚਲਾਏ

Jite Daanvou Baan Paanee Chalaaee ॥

All the shafts shot by the demons with their hands,

ਚੰਡੀ ਚਰਿਤ੍ਰ ੨ ਅ. ੧ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਤੇ ਦੇਵਤਾ ਆਪਿ ਕਾਟੇ ਬਚਾਏ

Tite Devataa Aapi Kaatte Bachaaee ॥

Were intercepted by the goddess to protect herself.

ਚੰਡੀ ਚਰਿਤ੍ਰ ੨ ਅ. ੧ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਢਾਲ ਢਾਹੇ ਕਿਤੇ ਪਾਸ ਪੇਲੇ

Kite Dhaala Dhaahe Kite Paasa Pele ॥

Many were thrown on the ground with her shield and many were entrapped within the baited trap.

ਚੰਡੀ ਚਰਿਤ੍ਰ ੨ ਅ. ੧ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਰੇ ਬਸਤ੍ਰ ਲੋਹੂ ਜਨੋ ਫਾਗ ਖੇਲੈ ॥੧੩॥

Bhare Basatar Lohoo Jano Phaaga Kheli ॥13॥

The clothes saturated with blood created an illusion of Holi.13.

ਚੰਡੀ ਚਰਿਤ੍ਰ ੨ ਅ. ੧ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਰੁਗਾ ਹੂੰ ਕੀਯੰ ਖੇਤ ਧੁੰਕੇ ਨਗਾਰੇ

Darugaa Hooaan Keeyaan Kheta Dhuaanke Nagaare ॥

The trumpets sounded and Durga began to wage war.

ਚੰਡੀ ਚਰਿਤ੍ਰ ੨ ਅ. ੧ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੰ ਪਟਿਸੰ ਪਰਿਘ ਪਾਸੀ ਸੰਭਾਰੇ

Karaan Pattisaan Parigha Paasee Saanbhaare ॥

She had pattas, axes and baits in her hands

ਚੰਡੀ ਚਰਿਤ੍ਰ ੨ ਅ. ੧ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਹਾ ਗੋਫਨੈ ਗੁਰਜ ਗੋਲੇ ਸੰਭਾਰੈ

Tahaa Gophani Gurja Gole Saanbhaarai ॥

She caught of pellet bow, mace and pellets.

ਚੰਡੀ ਚਰਿਤ੍ਰ ੨ ਅ. ੧ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਠੀ ਮਾਰ ਹੀ ਮਾਰ ਕੈ ਕੈ ਪੁਕਾਰੈ ॥੧੪॥

Hatthee Maara Hee Maara Kai Kai Pukaarai ॥14॥

The persistent warriors were shouting “Kill, Kill”.14.

ਚੰਡੀ ਚਰਿਤ੍ਰ ੨ ਅ. ੧ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬੇ ਅਸਟ ਹਾਥੰ ਹਥਿਯਾਰੰ ਸੰਭਾਰੇ

Tabe Asatta Haathaan Hathiyaaraan Saanbhaare ॥

The goddess held eight weapons in her eitht hands,

ਚੰਡੀ ਚਰਿਤ੍ਰ ੨ ਅ. ੧ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਰੰ ਦਾਨਵੇਂਦ੍ਰਾਨ ਕੇ ਤਾਕਿ ਝਾਰੇ

Srin Daanvenadaraan Ke Taaki Jhaare ॥

And hit them on the heads of chief demons.

ਚੰਡੀ ਚਰਿਤ੍ਰ ੨ ਅ. ੧ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਬਕਿਯੋ ਬਲੀ ਸਿੰਘ ਜੁਧੰ ਮਝਾਰੰ

Babakiyo Balee Siaangha Judhaan Majhaaraan ॥

The demon-king rored like a lion in the battlefield,

ਚੰਡੀ ਚਰਿਤ੍ਰ ੨ ਅ. ੧ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੇ ਖੰਡ ਖੰਡੰ ਸੁ ਜੋਧਾ ਅਪਾਰੰ ॥੧੫॥

Kare Khaanda Khaandaan Su Jodhaa Apaaraan ॥15॥

And chopped into bits, many great warriors.15.

ਚੰਡੀ ਚਰਿਤ੍ਰ ੨ ਅ. ੧ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਠੀ ਚਿਛੁਰੇਵੰ ॥੧੦॥

Hatthee Chichhurevaan ॥10॥

Both brave and persistent.10.

ਚੰਡੀ ਚਰਿਤ੍ਰ ੨ ਅ. ੧ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੋਟਕ ਛੰਦ

Tottaka Chhaand ॥

TOTAK STANZA


ਤਬ ਦਾਨਵ ਰੋਸ ਭਰੇ ਸਬ ਹੀ

Taba Daanva Rosa Bhare Saba Hee ॥

All the demons were filled with anger,

ਚੰਡੀ ਚਰਿਤ੍ਰ ੨ ਅ. ੧ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਗ ਮਾਤ ਕੇ ਬਾਣ ਲਗੈ ਜਬ ਹੀ

Jaga Maata Ke Baan Lagai Jaba Hee ॥

When the were pierced by the arrows of the Mother of the worls.

ਚੰਡੀ ਚਰਿਤ੍ਰ ੨ ਅ. ੧ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਬਿਧਾਯੁਧ ਲੈ ਸੁ ਬਲੀ ਹਰਖੇ

Bibidhaayudha Lai Su Balee Harkhe ॥

Those brave warriors caught hold of their weapons with pleasure,

ਚੰਡੀ ਚਰਿਤ੍ਰ ੨ ਅ. ੧ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ