Sri Dasam Granth Sahib

Displaying Page 201 of 2820

ਘਨ ਬੂੰਦਨ ਜਿਯੋ ਬਿਸਖੰ ਬਰਖੇ ॥੧੬॥

Ghan Booaandan Jiyo Bisakhaan Barkhe ॥16॥

And began to shoot arrows like the rain-drops.16.

ਚੰਡੀ ਚਰਿਤ੍ਰ ੨ ਅ. ੧ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਘੋਰ ਕੈ ਸਿਆਮ ਘਟਾ ਘੁਮਡੀ

Janu Ghora Kai Siaam Ghattaa Ghumadee ॥

Like the roaring and advancing dark clouds,

ਚੰਡੀ ਚਰਿਤ੍ਰ ੨ ਅ. ੧ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਸੁਰੇਸ ਅਨੀਕਨਿ ਤ੍ਯੋ ਉਮਿਡੀ

Asuresa Aneekani Taio Aumidee ॥

The forces of the demon-king marched forward.

ਚੰਡੀ ਚਰਿਤ੍ਰ ੨ ਅ. ੧ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਗ ਮਾਤ ਬਿਰੂਥਨਿ ਮੋ ਧਸਿ ਕੈ

Jaga Maata Biroothani Mo Dhasi Kai ॥

The Mother of the world, penetrating into the armies of the enemy,

ਚੰਡੀ ਚਰਿਤ੍ਰ ੨ ਅ. ੧ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧਨੁ ਸਾਇਕ ਹਾਥ ਗਹਿਯੋ ਹਸਿ ਕੈ ॥੧੭॥

Dhanu Saaeika Haatha Gahiyo Hasi Kai ॥17॥

She caught hold of the bow and arrows smilingly.17.

ਚੰਡੀ ਚਰਿਤ੍ਰ ੨ ਅ. ੧ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਣ ਕੁੰਜਰ ਪੁੰਜ ਗਿਰਾਇ ਦੀਏ

Ran Kuaanjar Puaanja Giraaei Deeee ॥

She overthrew in the battlefield the herds of elephants,

ਚੰਡੀ ਚਰਿਤ੍ਰ ੨ ਅ. ੧ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਖੰਡ ਅਖੰਡ ਦੁਖੰਡ ਕੀਏ

Eika Khaanda Akhaanda Dukhaanda Keeee ॥

And chopped into halves some of them.

ਚੰਡੀ ਚਰਿਤ੍ਰ ੨ ਅ. ੧ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਰ ਏਕਨਿ ਚੋਟ ਨਿਫੋਟ ਬਹੀ

Sri Eekani Chotta Niphotta Bahee ॥

On the heads of some of them she struck such a mighty blow,

ਚੰਡੀ ਚਰਿਤ੍ਰ ੨ ਅ. ੧ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਰਵਾਰ ਹੁਐ ਤਰਵਾਰ ਰਹੀ ॥੧੮॥

Tarvaara Huaai Tarvaara Rahee ॥18॥

That the bodies were pierced from the heads to the foot-palm.

ਚੰਡੀ ਚਰਿਤ੍ਰ ੨ ਅ. ੧ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਨ ਝਝਰ ਹੁਐ ਰਣ ਭੂਮਿ ਗਿਰੇ

Tan Jhajhar Huaai Ran Bhoomi Gire ॥

The decayed bodies fell in the battlefield

ਚੰਡੀ ਚਰਿਤ੍ਰ ੨ ਅ. ੧ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਭਾਜ ਚਲੇ ਫਿਰ ਕੈ ਫਿਰੇ

Eika Bhaaja Chale Phri Kai Na Phire ॥

Some ran away and did not return

ਚੰਡੀ ਚਰਿਤ੍ਰ ੨ ਅ. ੧ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਕਿ ਹਾਥ ਹਥਿਆਰ ਲੈ ਆਨਿ ਬਹੇ

Eiki Haatha Hathiaara Lai Aani Bahe ॥

Some have caught hold of weapons and entered the battlefield

ਚੰਡੀ ਚਰਿਤ੍ਰ ੨ ਅ. ੧ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਰਿ ਕੈ ਮਰਿ ਕੈ ਗਿਰਿ ਖੇਤਿ ਰਹੇ ॥੧੯॥

Lari Kai Mari Kai Giri Kheti Rahe ॥19॥

And after fighting have died and fallen in the field.19.

ਚੰਡੀ ਚਰਿਤ੍ਰ ੨ ਅ. ੧ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਰਾਜ ਛੰਦ

Naraaja Chhaand ॥

NARAAJ STANZA


ਤਹਾ ਸੁ ਦੈਤ ਰਾਜਯੰ

Tahaa Su Daita Raajayaan ॥

ਚੰਡੀ ਚਰਿਤ੍ਰ ੨ ਅ. ੧ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਜੇ ਸੋ ਸਰਬ ਸਾਜਯੰ

Saje So Sarab Saajayaan ॥

Then the demon-king gathered all the war-paraphernalis.

ਚੰਡੀ ਚਰਿਤ੍ਰ ੨ ਅ. ੧ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਰੰਗ ਆਪ ਬਾਹੀਯੰ

Turaanga Aapa Baaheeyaan ॥

ਚੰਡੀ ਚਰਿਤ੍ਰ ੨ ਅ. ੧ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਧੰ ਸੁ ਮਾਤ ਚਾਹੀਯੰ ॥੨੦॥

Badhaan Su Maata Chaaheeyaan ॥20॥

He drove his horse forward and wanted to kill the Mother (goddess).20.

ਚੰਡੀ ਚਰਿਤ੍ਰ ੨ ਅ. ੧ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬੈ ਦ੍ਰੁਗਾ ਬਕਾਰਿ ਕੈ

Tabai Darugaa Bakaari Kai ॥

ਚੰਡੀ ਚਰਿਤ੍ਰ ੨ ਅ. ੧ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਮਾਣ ਬਾਣ ਧਾਰਿ ਕੈ

Kamaan Baan Dhaari Kai ॥

Then the goddess Durga challenged him, taking up her bow and arrows

ਚੰਡੀ ਚਰਿਤ੍ਰ ੨ ਅ. ੧ - ੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਘਾਵ ਚਾਮਰੰ ਕੀਯੋ

Su Ghaava Chaamraan Keeyo ॥

ਚੰਡੀ ਚਰਿਤ੍ਰ ੨ ਅ. ੧ - ੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਤਾਰ ਹਸਤਿ ਤੇ ਦੀਯੋ ॥੨੧॥

Autaara Hasati Te Deeyo ॥21॥

She wounded (one of) the generals named Chamar and threw him down on the ground from his elephatnt.21

ਚੰਡੀ ਚਰਿਤ੍ਰ ੨ ਅ. ੧ - ੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRAYAAT STANZA


ਤਬੈ ਬੀਰ ਕੋਪੰ ਬਿੜਾਲਾਛ ਨਾਮੰ

Tabai Beera Kopaan Birhaalaachha Naamaan ॥

Then the hero named Biralachh was filled with ire.

ਚੰਡੀ ਚਰਿਤ੍ਰ ੨ ਅ. ੧ - ੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ