Sri Dasam Granth Sahib

Displaying Page 2011 of 2820

ਪੁਨਿ ਪਤਿ ਕੇ ਫੈਂਟਾ ਭਏ ਜਰੀ ਮ੍ਰਿਦੰਗ ਬਜਾਇ ॥੧੩॥

Puni Pati Ke Phainattaa Bhaee Jaree Mridaanga Bajaaei ॥13॥

ਚਰਿਤ੍ਰ ੧੬੩ - ੧੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਤ੍ਰਿਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੬੩॥੩੨੩੭॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Trisatthavo Charitar Samaapatama Satu Subhama Satu ॥163॥3237॥aphajooaan॥


ਚੌਪਈ

Choupaee ॥


ਉਦੈ ਪੁਰੀ ਖੁਰਰਮ ਕੀ ਨਾਰੀ

Audai Puree Khurrma Kee Naaree ॥

ਚਰਿਤ੍ਰ ੧੬੪ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਜਰਤਿ ਕੌ ਪ੍ਰਾਨਨ ਤੇ ਪ੍ਯਾਰੀ

Hajarti Kou Paraann Te Paiaaree ॥

ਚਰਿਤ੍ਰ ੧੬੪ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖ ਸੂਖਤ ਜੀ ਜੀ ਤਿਹ ਕਰਤੇ

Mukh Sookhta Jee Jee Tih Karte ॥

ਚਰਿਤ੍ਰ ੧੬੪ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਤ ਲਖੇ ਤਵਨ ਕੇ ਡਰਤੇ ॥੧॥

Anta Na Lakhe Tavan Ke Darte ॥1॥

ਚਰਿਤ੍ਰ ੧੬੪ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੇਗਮ ਬਾਗ ਏਕ ਦਿਨ ਚਲੀ

Begama Baaga Eeka Din Chalee ॥

ਚਰਿਤ੍ਰ ੧੬੪ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਰਹ ਸਤ ਲੀਨੋ ਸੰਗ ਅਲੀ

Soraha Sata Leeno Saanga Alee ॥

ਚਰਿਤ੍ਰ ੧੬੪ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਦਰ ਨਰ ਇਕ ਪੇਖਤ ਭਈ

Suaandar Nar Eika Pekhta Bhaeee ॥

ਚਰਿਤ੍ਰ ੧੬੪ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਕੌ ਭੂਲਿ ਸਕਲ ਸੁਧਿ ਗਈ ॥੨॥

Triya Kou Bhooli Sakala Sudhi Gaeee ॥2॥

ਚਰਿਤ੍ਰ ੧੬੪ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਜੋਬਨ ਕੁਅਰਿ ਸਖੀ ਹੁਤੀ ਲੀਨੀ ਨਿਕਟ ਬੁਲਾਇ

Joban Kuari Sakhee Hutee Leenee Nikatta Bulaaei ॥

ਚਰਿਤ੍ਰ ੧੬੪ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਦੈ ਪੁਰੀ ਤਾ ਸੌ ਸਕਲ ਭੇਦ ਕਹਿਯੋ ਸਮਝਾਇ ॥੩॥

Audai Puree Taa Sou Sakala Bheda Kahiyo Samajhaaei ॥3॥

ਚਰਿਤ੍ਰ ੧੬੪ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸਵੈਯਾ

Savaiyaa ॥


ਕਾਨਿ ਕਰੌ ਨਹਿ ਸਾਹਿਜਹਾਨ ਕੀ ਧਾਮ ਜਿਤੋ ਧਨ ਹੈ ਸੁ ਲੁਟਾਊਂ

Kaani Karou Nahi Saahijahaan Kee Dhaam Jito Dhan Hai Su Luttaaoona ॥

ਚਰਿਤ੍ਰ ੧੬੪ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਬਰ ਫਾਰਿ ਦਿਗੰਬਰ ਹ੍ਵੈ ਕਰਿ ਚੰਦਨੁਤਾਰਿ ਬਿਭੂਤਿ ਚੜਾਊਂ

Aanbar Phaari Digaanbar Havai Kari Chaandanutaari Bibhooti Charhaaoona ॥

ਚਰਿਤ੍ਰ ੧੬੪ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾ ਸੌ ਕਹੌ ਨਹਿ ਤੂ ਹਮਰੋ ਕੋਊ ਜੀ ਕੀ ਬ੍ਰਿਥਾ ਕਹਿ ਤਾਹਿ ਸੁਨਾਊਂ

Kaa Sou Kahou Nahi Too Hamaro Koaoo Jee Kee Brithaa Kahi Taahi Sunaaoona ॥

ਚਰਿਤ੍ਰ ੧੬੪ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੰਖ ਦਏ ਬਿਧਿ ਤੂ ਲਖਿ ਮੋ ਕਹ ਪ੍ਰੀਤਮ ਕੌ ਉਡਿ ਕੈ ਮਿਲਿ ਆਊਂ ॥੪॥

Paankh Daee Bidhi Too Lakhi Mo Kaha Pareetma Kou Audi Kai Mili Aaaoona ॥4॥

ਚਰਿਤ੍ਰ ੧੬੪ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰੀਤਿ ਕਰੀ ਤਿਹ ਸੌ ਕਿਹ ਕਾਜ ਸੁ ਮੀਤ ਕੇ ਕਾਜ ਜੁ ਮੀਤ ਆਵੈ

Pareeti Karee Tih Sou Kih Kaaja Su Meet Ke Kaaja Ju Meet Na Aavai ॥

ਚਰਿਤ੍ਰ ੧੬੪ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੀਰ ਕਹੈ ਅਪਨੇ ਚਿਤ ਮੈ ਉਹਿ ਪੀਰ ਕੌ ਪੀਰ ਕੇ ਨੀਰ ਬੁਝਾਵੈ

Peera Kahai Apane Chita Mai Auhi Peera Kou Peera Ke Neera Bujhaavai ॥

ਚਰਿਤ੍ਰ ੧੬੪ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹੌ ਅਟਕੀ ਮਨ ਭਾਵਨ ਸੌ ਮੁਹਿ ਕੈਸਿਯੈ ਬਾਤ ਕੋਊ ਕਹਿ ਜਾਵੈ

Hou Attakee Man Bhaavan Sou Muhi Kaisiyai Baata Koaoo Kahi Jaavai ॥

ਚਰਿਤ੍ਰ ੧੬੪ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੌ ਹੋਊ ਦਾਸਨ ਦਾਸਿ ਸਖੀ ਮੁਹਿ ਜੋ ਕੋਊ ਪ੍ਰੀਤਮ ਆਨਿ ਮਿਲਾਵੈ ॥੫॥

Hou Hoaoo Daasan Daasi Sakhee Muhi Jo Koaoo Pareetma Aani Milaavai ॥5॥

ਚਰਿਤ੍ਰ ੧੬੪ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ