Sri Dasam Granth Sahib

Displaying Page 2023 of 2820

ਰਾਜ ਜਾਰ ਕੌ ਲੈ ਦਿਯੋ ਐਸੇ ਖੇਲਿ ਖਿਲਾਰਿ ॥੧੨॥

Raaja Jaara Kou Lai Diyo Aaise Kheli Khilaari ॥12॥

ਚਰਿਤ੍ਰ ੧੬੭ - ੧੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਸਤਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੬੭॥੩੩੦੮॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Satasatthavo Charitar Samaapatama Satu Subhama Satu ॥167॥3308॥aphajooaan॥


ਦੋਹਰਾ

Doharaa ॥


ਪਛਿਮ ਕੋ ਰਾਜਾ ਰਹੈ ਰਨ ਮੰਡਨ ਸਿੰਘ ਨਾਮ

Pachhima Ko Raajaa Rahai Ran Maandan Siaangha Naam ॥

ਚਰਿਤ੍ਰ ੧੬੮ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਸ ਦੇਸ ਕੇ ਏਸ ਜਿਹ ਪੂਜਤ ਆਠੋ ਜਾਮ ॥੧॥

Desa Desa Ke Eesa Jih Poojata Aattho Jaam ॥1॥

ਚਰਿਤ੍ਰ ੧੬੮ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਵਾ ਰਾਜਾ ਕੀ ਬਲਿਭਾ ਜੋਤਿ ਮਤੀ ਸੁਭ ਕਾਰਿ

Vaa Raajaa Kee Balibhaa Joti Matee Subha Kaari ॥

ਚਰਿਤ੍ਰ ੧੬੮ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੀਨ ਭਵਨ ਭੀਤਰ ਨਹੀ ਜਾ ਸਮ ਰਾਜ ਕੁਮਾਰਿ ॥੨॥

Teena Bhavan Bheetr Nahee Jaa Sama Raaja Kumaari ॥2॥

ਚਰਿਤ੍ਰ ੧੬੮ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਏਕ ਪਾਤ੍ਰ ਰਾਜਾ ਪਹਿ ਆਈ

Eeka Paatar Raajaa Pahi Aaeee ॥

ਚਰਿਤ੍ਰ ੧੬੮ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਹਾਥਨ ਬਿਧਿ ਜਾਨੁ ਬਨਾਈ

Niju Haathan Bidhi Jaanu Banaaeee ॥

ਚਰਿਤ੍ਰ ੧੬੮ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਪਰ ਅਟਕ ਰਾਵ ਕੀ ਭਈ

Taa Par Attaka Raava Kee Bhaeee ॥

ਚਰਿਤ੍ਰ ੧੬੮ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਬਿਸਰਿ ਹ੍ਰਿਦੈ ਤੈ ਗਈ ॥੩॥

Raanee Bisari Hridai Tai Gaeee ॥3॥

ਚਰਿਤ੍ਰ ੧੬੮ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਤਬ ਰਾਨੀ ਚਿਤ ਕੇ ਬਿਖੈ ਰਹੀ ਅਧਿਕ ਹੀ ਖੀਝਿ

Taba Raanee Chita Ke Bikhi Rahee Adhika Hee Kheejhi ॥

ਚਰਿਤ੍ਰ ੧੬੮ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਵਾ ਬੇਸ੍ਵਾ ਪਰਿ ਰਾਵ ਕੀ ਸੁਨਿ ਸ੍ਰਵਨਨ ਅਤਿ ਰੀਝਿ ॥੪॥

Vaa Besavaa Pari Raava Kee Suni Sarvanna Ati Reejhi ॥4॥

ਚਰਿਤ੍ਰ ੧੬੮ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਦੇਸ ਦੇਸ ਖਬਰੈ ਦੈ ਗਈ

Desa Desa Khbari Dai Gaeee ॥

ਚਰਿਤ੍ਰ ੧੬੮ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੇਸ੍ਵਨ ਰੀਝਿ ਰਾਵ ਕੀ ਭਈ

Besavan Reejhi Raava Kee Bhaeee ॥

ਚਰਿਤ੍ਰ ੧੬੮ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਬਲਾ ਦੇਸ ਦੇਸ ਤੇ ਆਈ

Abalaa Desa Desa Te Aaeee ॥

ਚਰਿਤ੍ਰ ੧੬੮ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਨਿ ਰਾਵ ਕੀ ਪੁਰੀ ਸੁਹਾਈ ॥੫॥

Aani Raava Kee Puree Suhaaeee ॥5॥

ਚਰਿਤ੍ਰ ੧੬੮ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਤਬ ਰਾਨੀ ਕ੍ਰੁਧਿਤ ਭਈ ਧਾਰਿ ਬਦਨ ਮੈ ਮੌਨ

Taba Raanee Karudhita Bhaeee Dhaari Badan Mai Mouna ॥

ਚਰਿਤ੍ਰ ੧੬੮ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ