Sri Dasam Granth Sahib

Displaying Page 2028 of 2820

ਲਾਗੀ ਲਗਨ ਤ੍ਰਿਯਾ ਕੀ ਉਹਾਂ

Laagee Lagan Triyaa Kee Auhaan ॥

ਚਰਿਤ੍ਰ ੧੬੯ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਸੋਯੋ ਅਪਨੋ ਪਤਿ ਜਾਨੈ

Jaba Soyo Apano Pati Jaani ॥

ਚਰਿਤ੍ਰ ੧੬੯ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਕੇਲ ਤਿਹ ਸੰਗ ਪ੍ਰਮਾਨੈ ॥੨॥

Kaam Kela Tih Saanga Parmaani ॥2॥

ਚਰਿਤ੍ਰ ੧੬੯ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਦਿਵਸ ਤਾ ਸੋ ਪਤਿ ਸੋਯੋ

Eeka Divasa Taa So Pati Soyo ॥

ਚਰਿਤ੍ਰ ੧੬੯ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਕੇਲ ਕਰਿ ਅਤਿ ਦੁਖ ਖੋਯੋ

Kaam Kela Kari Ati Dukh Khoyo ॥

ਚਰਿਤ੍ਰ ੧੬੯ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੰਗੀ ਰਾਮ ਤਹਾ ਚਲਿ ਆਯੋ

Raangee Raam Tahaa Chali Aayo ॥

ਚਰਿਤ੍ਰ ੧੬੯ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰਿ ਘਰ ਚਲਿਯੋ ਦਾਵ ਨਹਿ ਪਾਯੋ ॥੩॥

Phiri Ghar Chaliyo Daava Nahi Paayo ॥3॥

ਚਰਿਤ੍ਰ ੧੬੯ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਾਗਤ ਹੁਤੀ ਤ੍ਰਿਯਾ ਲਖਿ ਲੀਨੋ

Jaagata Hutee Triyaa Lakhi Leeno ॥

ਚਰਿਤ੍ਰ ੧੬੯ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨੈਨਨ ਸੈਨ ਮਿਤ੍ਰ ਕਹ ਦੀਨੋ

Nainn Sain Mitar Kaha Deeno ॥

ਚਰਿਤ੍ਰ ੧੬੯ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਖਾਰੀ ਹੁਤੀ ਸੁ ਐਂਚਿ ਮੰਗਾਈ

Khaaree Hutee Su Aainachi Maangaaeee ॥

ਚਰਿਤ੍ਰ ੧੬੯ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਪਲਘਾ ਕੇ ਨਿਕਟਿ ਬਿਛਾਈ ॥੪॥

Niju Palaghaa Ke Nikatti Bichhaaeee ॥4॥

ਚਰਿਤ੍ਰ ੧੬੯ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਿਯ ਕੇ ਅੰਗ ਅਲਿੰਗਨ ਕਰਿਯੋ

Piya Ke Aanga Aliaangan Kariyo ॥

ਚਰਿਤ੍ਰ ੧੬੯ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਸਨ ਤਿਹ ਖਾਰੀ ਪਰ ਧਰਿਯੋ

Aasan Tih Khaaree Par Dhariyo ॥

ਚਰਿਤ੍ਰ ੧੬੯ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਮਾਨਤ ਕੋ ਭੋਗ ਕਮਾਯੋ

Man Maanta Ko Bhoga Kamaayo ॥

ਚਰਿਤ੍ਰ ੧੬੯ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੂਰਖ ਨਾਹ ਭੇਦ ਨਹਿ ਪਾਯੋ ॥੫॥

Moorakh Naaha Bheda Nahi Paayo ॥5॥

ਚਰਿਤ੍ਰ ੧੬੯ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥


ਚਿਮਟਿ ਚਿਮਟਿ ਕਰਿ ਭੋਗ ਅਧਿਕ ਤਾ ਸੌ ਕਿਯੋ

Chimatti Chimatti Kari Bhoga Adhika Taa Sou Kiyo ॥

ਚਰਿਤ੍ਰ ੧੬੯ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਰ ਪਾਨ ਕਰਿ ਕੈ ਕਰਿ ਜਾਰਿ ਬਿਦਾ ਦਿਯੋ

Adhar Paan Kari Kai Kari Jaari Bidaa Diyo ॥

ਚਰਿਤ੍ਰ ੧੬੯ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਤ ਰਹਿਯੋ ਮੂਰਖ ਕਛੁ ਭੇਦ ਪਾਇਯੋ

Sota Rahiyo Moorakh Kachhu Bheda Na Paaeiyo ॥

ਚਰਿਤ੍ਰ ੧੬੯ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਧਰ ਖਾਰੀ ਪਰ ਕਸ ਇਨ ਕਰਮ ਕਮਾਇਯੋ ॥੬॥

Ho Dhar Khaaree Par Kasa Ein Karma Kamaaeiyo ॥6॥

ਚਰਿਤ੍ਰ ੧੬੯ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਉਰ ਚਿਮਟਯੋ ਪਿਯ ਸੋ ਰਹਿਯੋ ਕੇਲ ਜਾਰ ਤਨ ਕੀਨ

Aur Chimattayo Piya So Rahiyo Kela Jaara Tan Keena ॥

ਚਰਿਤ੍ਰ ੧੬੯ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ