Sri Dasam Granth Sahib

Displaying Page 203 of 2820

ਮਧੁਭਾਰ ਛੰਦ

Madhubhaara Chhaand ॥

MADHUBHAAR STANZA


ਮੁਖਿ ਬਮਤ ਜੁਆਲ

Mukhi Bamata Juaala ॥

ਚੰਡੀ ਚਰਿਤ੍ਰ ੨ ਅ. ੧ - ੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਕਸੀ ਕਪਾਲਿ

Nikasee Kapaali ॥

The flames of fire come from her mouth and she herself came out from the forehead (of Durga).

ਚੰਡੀ ਚਰਿਤ੍ਰ ੨ ਅ. ੧ - ੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰੇ ਗਜੇਸ

Maare Gajesa ॥

ਚੰਡੀ ਚਰਿਤ੍ਰ ੨ ਅ. ੧ - ੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਛੁਟੇ ਹੈਏਸ ॥੨੮॥

Chhutte Haieesa ॥28॥

She killed the great elephants and the warriors on horseback.28.

ਚੰਡੀ ਚਰਿਤ੍ਰ ੨ ਅ. ੧ - ੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਛੁਟੰਤ ਬਾਣ

Chhuttaanta Baan ॥

ਚੰਡੀ ਚਰਿਤ੍ਰ ੨ ਅ. ੧ - ੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਝਮਕਤ ਕ੍ਰਿਪਾਣ

Jhamakata Kripaan ॥

The arrows are being shot and the swords are glistening.

ਚੰਡੀ ਚਰਿਤ੍ਰ ੨ ਅ. ੧ - ੨੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਂਗੰ ਪ੍ਰਹਾਰ

Saangaan Parhaara ॥

ਚੰਡੀ ਚਰਿਤ੍ਰ ੨ ਅ. ੧ - ੨੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਖੇਲਤ ਧਮਾਰ ॥੨੯॥

Khelta Dhamaara ॥29॥

The daggers are being struck and it appears that the festival of Holi is being celebrated.29.

ਚੰਡੀ ਚਰਿਤ੍ਰ ੨ ਅ. ੧ - ੨੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਾਹੈ ਨਿਸੰਗ

Baahai Nisaanga ॥

ਚੰਡੀ ਚਰਿਤ੍ਰ ੨ ਅ. ੧ - ੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉੱਠੇ ਝੜੰਗ

Auo`tthe Jharhaanga ॥

The weapons are being use unhesitatingly, which create clattering sounds.

ਚੰਡੀ ਚਰਿਤ੍ਰ ੨ ਅ. ੧ - ੩੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਪਕ ਤੜਾਕ

Tupaka Tarhaaka ॥

ਚੰਡੀ ਚਰਿਤ੍ਰ ੨ ਅ. ੧ - ੩੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਠਤ ਕੜਾਕ ॥੩੦॥

Autthata Karhaaka ॥30॥

The guns boom and produce roaring sounds. 30

ਚੰਡੀ ਚਰਿਤ੍ਰ ੨ ਅ. ੧ - ੩੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਰਕੰਤ ਮਾਇ

Barkaanta Maaei ॥

ਚੰਡੀ ਚਰਿਤ੍ਰ ੨ ਅ. ੧ - ੩੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਭਕੰਤ ਘਾਇ

Bhabhakaanta Ghaaei ॥

The Mother (goddess) challenges and the wounds bust.

ਚੰਡੀ ਚਰਿਤ੍ਰ ੨ ਅ. ੧ - ੩੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੁਝੇ ਜੁਆਣ

Jujhe Juaan ॥

ਚੰਡੀ ਚਰਿਤ੍ਰ ੨ ਅ. ੧ - ੩੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਚੇ ਕਿਕਾਣ ॥੩੧॥

Nache Kikaan ॥31॥

The youthful warriors fight and the horses dance.31

ਚੰਡੀ ਚਰਿਤ੍ਰ ੨ ਅ. ੧ - ੩੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰੂਆਮਲ ਛੰਦ

Rooaamla Chhaand ॥

ROOAAL STANZA


ਧਾਈਯੋ ਅਸੁਰੇਂਦ੍ਰ ਤਹਿ ਨਿਜ ਕੋਪ ਓਪ ਬਢਾਇ

Dhaaeeeyo Asurenadar Tahi Nija Kopa Aopa Badhaaei ॥

With increased anger, the demon-king sped forward.

ਚੰਡੀ ਚਰਿਤ੍ਰ ੨ ਅ. ੧ - ੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਗ ਲੈ ਚਤੁਰੰਗ ਸੈਨਾ ਸੁਧ ਸਸਤ੍ਰ ਨਚਾਇ

Saanga Lai Chaturaanga Sainaa Sudha Sasatar Nachaaei ॥

He had four kinds of forces with him, who cause the dance of sharp weapons.

ਚੰਡੀ ਚਰਿਤ੍ਰ ੨ ਅ. ੧ - ੩੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਬਿ ਸਸਤ੍ਰ ਲਗੈ ਗਿਰੈ ਰਣਿ ਰੁਝਿ ਜੁਝਿ ਜੁਆਣ

Debi Sasatar Lagai Grii Rani Rujhi Jujhi Juaan ॥

Whosoever was struck by the weapons of the goddess, those fighting warriors fell in the field.

ਚੰਡੀ ਚਰਿਤ੍ਰ ੨ ਅ. ੧ - ੩੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੀਲਰਾਜ ਫਿਰੇ ਕਹੂੰ ਰਣ ਸੁਛ ਛੁਛ ਕਿਕਾਣ ॥੩੨॥

Peelaraaja Phire Kahooaan Ran Suchha Chhuchha Kikaan ॥32॥

Somewhere the elephants and somewhere horses are roaming without riders in the battlefield.32.

ਚੰਡੀ ਚਰਿਤ੍ਰ ੨ ਅ. ੧ - ੩੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੀਰ ਚਾਮਰ ਪੁੰਜ ਕੁੰਜਰ ਬਾਜ ਰਾਜ ਅਨੇਕ

Cheera Chaamr Puaanja Kuaanjar Baaja Raaja Aneka ॥

Somewhere clothes, turbans and fly-whisks are lying scattered and somewhere elephants, horses and chieftains are lying dead.

ਚੰਡੀ ਚਰਿਤ੍ਰ ੨ ਅ. ੧ - ੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਸਤ੍ਰ ਅਸਤ੍ਰ ਸੁਭੇ ਕਹੂੰ ਸਰਦਾਰ ਸੁਆਰ ਅਨੇਕ

Sasatar Asatar Subhe Kahooaan Sardaara Suaara Aneka ॥

Somewhere generals and warriors with weapons and aromuts are lying down.

ਚੰਡੀ ਚਰਿਤ੍ਰ ੨ ਅ. ੧ - ੩੩/੨ - ਸ੍ਰੀ ਦਸਮ ਗ੍ਰੰਥ ਸਾਹਿਬ