Sri Dasam Granth Sahib

Displaying Page 2031 of 2820

ਤਾਹਿ ਜਾਰਨੀ ਨਾਥ ਬਿਚਾਰਿਯੋ

Taahi Jaaranee Naatha Bichaariyo ॥

ਚਰਿਤ੍ਰ ੧੭੧ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਦਿਵਸ ਇਹ ਭਾਂਤਿ ਉਚਾਰਿਯੋ

Eeka Divasa Eih Bhaanti Auchaariyo ॥

ਚਰਿਤ੍ਰ ੧੭੧ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਸ ਛੋਰਿ ਪਰਦੇਸ ਸਿਧੈਹੌ

Desa Chhori Pardesa Sidhaihou ॥

ਚਰਿਤ੍ਰ ੧੭੧ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਕਮਾਇ ਤੁਮੈ ਧਨ ਲ੍ਯੈਹੌ ॥੨॥

Adhika Kamaaei Tumai Dhan Laiaihou ॥2॥

ਚਰਿਤ੍ਰ ੧੭੧ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਾਤ ਭਯੋ ਐਸੋ ਬਚ ਕਹਿਯੋ

Jaata Bhayo Aaiso Bacha Kahiyo ॥

ਚਰਿਤ੍ਰ ੧੭੧ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਾਗਿ ਧਾਮ ਕੋਨੇ ਸੌ ਰਹਿਯੋ

Laagi Dhaam Kone Sou Rahiyo ॥

ਚਰਿਤ੍ਰ ੧੭੧ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹਿਬ ਦੇ ਤਬ ਜਾਰ ਬੁਲਾਯੋ

Saahib De Taba Jaara Bulaayo ॥

ਚਰਿਤ੍ਰ ੧੭੧ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਤਿਹ ਸਾਥ ਕਮਾਯੋ ॥੩॥

Kaam Bhoga Tih Saatha Kamaayo ॥3॥

ਚਰਿਤ੍ਰ ੧੭੧ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਰਿਹ ਕੋਨਾ ਸੌ ਪਤਿਹ ਨਿਹਾਰਿਯੋ

Griha Konaa Sou Patih Nihaariyo ॥

ਚਰਿਤ੍ਰ ੧੭੧ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹੈ ਚੰਚਲਾ ਚਰਿਤ ਬਿਚਾਰਿਯੋ

Eihi Chaanchalaa Charita Bichaariyo ॥

ਚਰਿਤ੍ਰ ੧੭੧ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਪਟਿ ਲਪਟਿ ਆਸਨ ਸੌ ਜਾਵੈ

Lapatti Lapatti Aasan Sou Jaavai ॥

ਚਰਿਤ੍ਰ ੧੭੧ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੂਕਿ ਕੂਕਿ ਇਹ ਭਾਂਤਿ ਸੁਨਾਵੈ ॥੪॥

Kooki Kooki Eih Bhaanti Sunaavai ॥4॥

ਚਰਿਤ੍ਰ ੧੭੧ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਪਤਿ ਹੋਤ ਆਜੁ ਘਰ ਮਾਹੀ

Jo Pati Hota Aaju Ghar Maahee ॥

ਚਰਿਤ੍ਰ ੧੭੧ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਯੋ ਹੇਰਤ ਤੈ ਮਮ ਪਰਛਾਹੀ

Kaio Herata Tai Mama Parchhaahee ॥

ਚਰਿਤ੍ਰ ੧੭੧ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰੀਤਮ ਨਹੀ ਆਜੁ ਹ੍ਯਾਂ ਮੇਰੋ

Pareetma Nahee Aaju Haiaan Mero ॥

ਚਰਿਤ੍ਰ ੧੭੧ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਹੀ ਸੀਸ ਫੋਰਤੋ ਤੇਰੋ ॥੫॥

Aba Hee Seesa Phorato Tero ॥5॥

ਚਰਿਤ੍ਰ ੧੭੧ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਅਤਿ ਰਤਿ ਤਾ ਸੋ ਮਾਨਿ ਕੈ ਦੀਨੋ ਜਾਰ ਉਠਾਇ

Ati Rati Taa So Maani Kai Deeno Jaara Autthaaei ॥

ਚਰਿਤ੍ਰ ੧੭੧ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਪੁ ਅਧਿਕ ਪੀਟਤ ਭਈ ਹ੍ਰਿਦੈ ਸੋਕ ਉਪਜਾਇ ॥੬॥

Aapu Adhika Peettata Bhaeee Hridai Soka Aupajaaei ॥6॥

ਚਰਿਤ੍ਰ ੧੭੧ - ੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਮੇਰੋ ਆਜੁ ਧਰਮੁ ਇਨ ਖੋਯੋ

Mero Aaju Dharmu Ein Khoyo ॥

ਚਰਿਤ੍ਰ ੧੭੧ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਨਨਾਥ ਗ੍ਰਿਹ ਮਾਝ ਹੋਯੋ

Paraannaatha Griha Maajha Na Hoyo ॥

ਚਰਿਤ੍ਰ ੧੭੧ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਹੌ ਟੂਟਿ ਮਹਲ ਤੇ ਪਰਿਹੌ

Aba Hou Ttootti Mahala Te Parihou ॥

ਚਰਿਤ੍ਰ ੧੭੧ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਤਰ ਮਾਰਿ ਕਟਾਰੀ ਮਰਿਹੌ ॥੭॥

Naatar Maari Kattaaree Marihou ॥7॥

ਚਰਿਤ੍ਰ ੧੭੧ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ