Sri Dasam Granth Sahib

Displaying Page 2033 of 2820

ਤਬੈ ਚਿਤ ਤੇ ਭਾਟ ਬਿਸਾਰਿਯੋ ॥੧॥

Tabai Chita Te Bhaatta Bisaariyo ॥1॥

ਚਰਿਤ੍ਰ ੧੭੨ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਾਰ ਬਾਚ

Jaara Baacha ॥


ਦੋਹਰਾ

Doharaa ॥


ਬਾਧਿ ਖਾਟੁ ਤਰ ਨਿਜੁ ਪਤਿਹਿ ਹਮ ਸੌ ਭੋਗ ਕਮਾਇ

Baadhi Khaattu Tar Niju Patihi Hama Sou Bhoga Kamaaei ॥

ਚਰਿਤ੍ਰ ੧੭੨ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੌ ਮੈ ਜਾਨੌ ਸਾਚੁ ਤੂ ਹਿਤੂ ਹਮਾਰੀ ਆਇ ॥੨॥

Tou Mai Jaanou Saachu Too Hitoo Hamaaree Aaei ॥2॥

ਚਰਿਤ੍ਰ ੧੭੨ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਐਂਡੇ ਰਾਇ ਏਕ ਦਿਨ ਆਯੋ

Aainade Raaei Eeka Din Aayo ॥

ਚਰਿਤ੍ਰ ੧੭੨ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਖਿਤ ਨਾਰਿ ਹ੍ਵੈ ਬਚਨ ਸੁਨਾਯੋ

Dukhita Naari Havai Bachan Sunaayo ॥

ਚਰਿਤ੍ਰ ੧੭੨ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਕੌ ਰੋਗ ਨਾਥ ਇਕ ਭਾਰੋ

Tuma Kou Roga Naatha Eika Bhaaro ॥

ਚਰਿਤ੍ਰ ੧੭੨ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਖੀਝਤ ਚਿਤ ਹਮਾਰੋ ॥੩॥

Taa Te Kheejhata Chita Hamaaro ॥3॥

ਚਰਿਤ੍ਰ ੧੭੨ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਏਕ ਬੈਦ ਮੈ ਤਵ ਨਿਮਿਤ ਰਾਖ੍ਯੋ ਧਾਮ ਬੁਲਾਇ

Eeka Baida Mai Tava Nimita Raakhio Dhaam Bulaaei ॥

ਚਰਿਤ੍ਰ ੧੭੨ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਤੁਰਤ ਕਰਾਇਯੈ ਅਪਨ ਇਲਾਜ ਬਨਾਇ ॥੪॥

Taa Te Turta Karaaeiyai Apan Eilaaja Banaaei ॥4॥

ਚਰਿਤ੍ਰ ੧੭੨ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਐਂਡੇ ਰਾਇ ਤਬੈ ਯੌ ਕਯੋ

Aainade Raaei Tabai You Kayo ॥

ਚਰਿਤ੍ਰ ੧੭੨ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੀਰਮ ਦੇਵ ਬੋਲਿ ਕਰਿ ਲਯੋ

Beerama Dev Boli Kari Layo ॥

ਚਰਿਤ੍ਰ ੧੭੨ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਗਦ ਕੌ ਗਦਹਾ ਕ੍ਯਾ ਕਰਿਯੈ

Yaa Gada Kou Gadahaa Kaiaa Kariyai ॥

ਚਰਿਤ੍ਰ ੧੭੨ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਤੇ ਰੋਗ ਬਡੋ ਪਰਹਰਿਯੈ ॥੫॥

Jaa Te Roga Bado Parhariyai ॥5॥

ਚਰਿਤ੍ਰ ੧੭੨ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੈਦ ਤਬੈ ਯੌ ਬਚਨ ਉਚਾਰੇ

Baida Tabai You Bachan Auchaare ॥

ਚਰਿਤ੍ਰ ੧੭੨ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਡੋ ਰੋਗ ਇਹ ਭਯੋ ਤਿਹਾਰੇ

Bado Roga Eih Bhayo Tihaare ॥

ਚਰਿਤ੍ਰ ੧੭੨ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਕੌ ਜੰਤ੍ਰ ਮੰਤ੍ਰ ਨਹਿ ਕੋਈ

Yaa Kou Jaantar Maantar Nahi Koeee ॥

ਚਰਿਤ੍ਰ ੧੭੨ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਤੰਤ੍ਰ ਹੋਵੈ ਤੌ ਹੋਈ ॥੬॥

Eeka Taantar Hovai Tou Hoeee ॥6॥

ਚਰਿਤ੍ਰ ੧੭੨ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਦਰਾ ਅਧਿਕ ਆਪੁ ਲੈ ਪੀਜੈ

Madaraa Adhika Aapu Lai Peejai ॥

ਚਰਿਤ੍ਰ ੧੭੨ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਔਰ ਆਪਨੀ ਤਿਯ ਕਹ ਦੀਜੈ

Aour Aapanee Tiya Kaha Deejai ॥

ਚਰਿਤ੍ਰ ੧੭੨ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ