Sri Dasam Granth Sahib

Displaying Page 2035 of 2820

ਭਾਟ ਪਛਾਨ੍ਯੋ ਸਾਚੁ ਜਿਯ ਅਬ ਮੈ ਭਯੋ ਅਰੋਗ ॥੧੩॥

Bhaatta Pachhaanio Saachu Jiya Aba Mai Bhayo Aroga ॥13॥

ਚਰਿਤ੍ਰ ੧੭੨ - ੧੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਬਾਧਿ ਖਾਟ ਤਰ ਭਾਟ ਕੌ ਤਾ ਕਰ ਤੇ ਮਦ ਪੀਯ

Baadhi Khaatta Tar Bhaatta Kou Taa Kar Te Mada Peeya ॥

ਚਰਿਤ੍ਰ ੧੭੨ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਤਿ ਮਾਨੀ ਤ੍ਰਿਯ ਜਾਰ ਸੌ ਭੇਦ ਪਾਯੋ ਪੀਯ ॥੧੪॥

Rati Maanee Triya Jaara Sou Bheda Na Paayo Peeya ॥14॥

ਚਰਿਤ੍ਰ ੧੭੨ - ੧੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਬਹਤਰਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੭੨॥੩੩੮੧॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Bahatarvo Charitar Samaapatama Satu Subhama Satu ॥172॥3381॥aphajooaan॥


ਦੋਹਰਾ

Doharaa ॥


ਰਾਇ ਨਿਰੰਜਨ ਚੋਪਰੋ ਜਾ ਕੀ ਤ੍ਰਿਯਾ ਅਨੂਪ

Raaei Nrinjan Choparo Jaa Kee Triyaa Anoop ॥

ਚਰਿਤ੍ਰ ੧੭੩ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਕ ਸਕਲ ਨਿਰਖੈ ਤਿਸੈ ਰਤਿ ਕੌ ਜਾਨਿ ਸਰੂਪ ॥੧॥

Loka Sakala Nrikhi Tisai Rati Kou Jaani Saroop ॥1॥

ਚਰਿਤ੍ਰ ੧੭੩ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸਹਿਰ ਬਸੈ ਬਹਲੋਲ ਪੁਰ ਜਾ ਕੋ ਰੂਪ ਅਮੋਲ

Sahri Basai Bahalola Pur Jaa Ko Roop Amola ॥

ਚਰਿਤ੍ਰ ੧੭੩ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰਾ ਸਕਲ ਸਰਾਹਹੀ ਨਾਮ ਖਾਨ ਬਹਲੋਲ ॥੨॥

Sooraa Sakala Saraahahee Naam Khaan Bahalola ॥2॥

ਚਰਿਤ੍ਰ ੧੭੩ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਸੰਗੀਤ ਕਲਾ ਤ੍ਰਿਯਹਿ ਗਯੋ ਬਹਲੋਲ ਨਿਹਾਰਿ

Jaba Saangeet Kalaa Triyahi Gayo Bahalola Nihaari ॥

ਚਰਿਤ੍ਰ ੧੭੩ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਹੀ ਸਭ ਹੀ ਚਿਤ ਤੇ ਦਈ ਪਠਾਨੀ ਡਾਰਿ ॥੩॥

Taba Hee Sabha Hee Chita Te Daeee Patthaanee Daari ॥3॥

ਚਰਿਤ੍ਰ ੧੭੩ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਬਨਿਜ ਕਲਾ ਬਾਲਾ ਹੁਤੀ ਲੀਨੀ ਨਿਕਟ ਬੁਲਾਇ

Banija Kalaa Baalaa Hutee Leenee Nikatta Bulaaei ॥

ਚਰਿਤ੍ਰ ੧੭੩ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਮਿਤ ਦਰਬੁ ਤਾ ਕੌ ਦਿਯੋ ਵਾ ਪ੍ਰਤਿ ਦਈ ਪਠਾਇ ॥੪॥

Amita Darbu Taa Kou Diyo Vaa Parti Daeee Patthaaei ॥4॥

ਚਰਿਤ੍ਰ ੧੭੩ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਬਨਿਜ ਕਲਾ ਚਲਿ ਕੈ ਤਿਤ ਆਈ

Banija Kalaa Chali Kai Tita Aaeee ॥

ਚਰਿਤ੍ਰ ੧੭੩ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਹਾ ਕਲਾ ਸੰਗੀਤ ਸੁਹਾਈ

Jahaa Kalaa Saangeet Suhaaeee ॥

ਚਰਿਤ੍ਰ ੧੭੩ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬੈ ਖਾਨ ਕੀ ਉਪਮਾ ਕਰੀ

Jabai Khaan Kee Aupamaa Karee ॥

ਚਰਿਤ੍ਰ ੧੭੩ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਬਾਤ ਨਾਰਿ ਵਹ ਢਰੀ ॥੫॥

Ee Suni Baata Naari Vaha Dharee ॥5॥

ਚਰਿਤ੍ਰ ੧੭੩ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਨ ਬਾਤਨ ਅਬਲਾ ਉਰਝਾਈ

Ein Baatan Abalaa Aurjhaaeee ॥

ਚਰਿਤ੍ਰ ੧੭੩ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹੈ ਬਾਤ ਪਿਯ ਸੁਨਤ ਸੁਹਾਈ

Eihi Baata Piya Sunata Suhaaeee ॥

ਚਰਿਤ੍ਰ ੧੭੩ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੈ ਇਕ ਬਾਗ ਬਨਾਯੋ ਭਲੋ

Mai Eika Baaga Banaayo Bhalo ॥

ਚਰਿਤ੍ਰ ੧੭੩ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਹਿ ਲੈ ਸੰਗ ਤਹਾ ਤੁਮ ਚਲੋ ॥੬॥

Muhi Lai Saanga Tahaa Tuma Chalo ॥6॥

ਚਰਿਤ੍ਰ ੧੭੩ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਲੌ ਮੈ ਕਤਹੂੰ ਨਹਿ ਗਈ

Aba Lou Mai Katahooaan Nahi Gaeee ॥

ਚਰਿਤ੍ਰ ੧੭੩ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੈਂਡ ਅਪੈਂਡ ਪਾਵਤ ਭਈ

Painada Apainada Na Paavata Bhaeee ॥

ਚਰਿਤ੍ਰ ੧੭੩ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ