Sri Dasam Granth Sahib

Displaying Page 2037 of 2820

ਪੈਠਾਨਨ ਤੋ ਕੌ ਗਹਿ ਲੀਨੋ

Paitthaann To Kou Gahi Leeno ॥

ਚਰਿਤ੍ਰ ੧੭੩ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਤੋਰੇ ਸੰਗ ਕੀਨੋ ॥੧੩॥

Kaam Bhoga Tore Saanga Keeno ॥13॥

ਚਰਿਤ੍ਰ ੧੭੩ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਲੋ ਭਯੋ ਤੂ ਘਰਿ ਫਿਰਿ ਅਈ

Bhalo Bhayo Too Ghari Phiri Aeee ॥

ਚਰਿਤ੍ਰ ੧੭੩ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਕਰਿ ਤੁਰਕਨੀ ਕਰਿ ਨਹਿ ਲਈ

Pakari Turkanee Kari Nahi Laeee ॥

ਚਰਿਤ੍ਰ ੧੭੩ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਕੋਊ ਧਾਮ ਮਲੇਛਨ ਆਵੈ

Jou Koaoo Dhaam Malechhan Aavai ॥

ਚਰਿਤ੍ਰ ੧੭੩ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧਰਮ ਸਹਿਤ ਫਿਰਿ ਜਾਨ ਪਾਵੈ ॥੧੪॥

Dharma Sahita Phiri Jaan Na Paavai ॥14॥

ਚਰਿਤ੍ਰ ੧੭੩ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਪਤਿ ਮਾਥ ਅਪਨੋ ਧੁਨੋ

Tuma Pati Maatha Na Apano Dhuno ॥

ਚਰਿਤ੍ਰ ੧੭੩ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੇਰੀ ਸਕਲ ਬ੍ਰਿਥਾ ਕਹ ਸੁਨੋ

Meree Sakala Brithaa Kaha Suno ॥

ਚਰਿਤ੍ਰ ੧੭੩ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਕਥਾ ਮੈ ਤੁਮੈ ਸੁਨਾਊ

Sakala Kathaa Mai Tumai Sunaaoo ॥

ਚਰਿਤ੍ਰ ੧੭੩ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਤੁਮਰੋ ਭ੍ਰਮਹਿ ਮਿਟਾਊ ॥੧੫॥

Taa Te Tumaro Bharmahi Mittaaoo ॥15॥

ਚਰਿਤ੍ਰ ੧੭੩ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਮੈ ਭੂਲ ਧਾਮ ਤਿਹ ਗਈ

Jaba Mai Bhoola Dhaam Tih Gaeee ॥

ਚਰਿਤ੍ਰ ੧੭੩ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬਹਿ ਪਕਰਿ ਤੁਰਕਨ ਮੁਹਿ ਲਈ

Tabahi Pakari Turkan Muhi Laeee ॥

ਚਰਿਤ੍ਰ ੧੭੩ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਮੈ ਤਿਨ ਸੋ ਐਸ ਉਚਾਰੋ

Taba Mai Tin So Aaisa Auchaaro ॥

ਚਰਿਤ੍ਰ ੧੭੩ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮੈ ਸੂਝਤ ਨਾਥ ਹਮਾਰੋ ॥੧੬॥

Tumai Na Soojhata Naatha Hamaaro ॥16॥

ਚਰਿਤ੍ਰ ੧੭੩ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਐਸੇ ਕਹਹਿ ਹੋਹਿ ਤੂ ਤੁਰਕਨਿ

Aaise Kahahi Hohi Too Turkani ॥

ਚਰਿਤ੍ਰ ੧੭੩ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੋ ਕੌ ਲਗੇ ਲੋਗ ਮਿਲਿ ਘੁਰਕਨਿ

Mo Kou Lage Loga Mili Ghurkani ॥

ਚਰਿਤ੍ਰ ੧੭੩ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੈ ਤੂ ਹੋਹਿ ਹਮਾਰੀ ਨਾਰੀ

Kai Too Hohi Hamaaree Naaree ॥

ਚਰਿਤ੍ਰ ੧੭੩ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਤਰ ਦੇਤਿ ਠੌਰਿ ਤੁਹਿ ਮਾਰੀ ॥੧੭॥

Naatar Deti Tthouri Tuhi Maaree ॥17॥

ਚਰਿਤ੍ਰ ੧੭੩ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥


ਤਬ ਮੈ ਤਾ ਸੌ ਚਰਿਤ ਭਾਂਤਿ ਐਸੋ ਕਿਯੋ

Taba Mai Taa Sou Charita Bhaanti Aaiso Kiyo ॥

ਚਰਿਤ੍ਰ ੧੭੩ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਭਗ ਤੇ ਨਖ ਸਾਥਿ ਕਾਢਿ ਸ੍ਰੋਨਤ ਦਯੋ

Niju Bhaga Te Nakh Saathi Kaadhi Saronata Dayo ॥

ਚਰਿਤ੍ਰ ੧੭੩ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਥਮ ਅਲਿੰਗਨ ਖਾਨ ਸਾਥ ਹਸਿ ਮੈ ਕਰਿਯੋ

Parthama Aliaangan Khaan Saatha Hasi Mai Kariyo ॥

ਚਰਿਤ੍ਰ ੧੭੩ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਬਹੁਰੌ ਮੁਖ ਤੇ ਬਚਨ ਤਾਹਿ ਮੈ ਉਚਰਿਯੋ ॥੧੮॥

Ho Bahurou Mukh Te Bachan Taahi Mai Auchariyo ॥18॥

ਚਰਿਤ੍ਰ ੧੭੩ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਿਤੁ ਆਈ ਹੈ ਮੋਹਿ ਸੁ ਮੈ ਗ੍ਰਿਹ ਜਾਤ ਹੋ

Ritu Aaeee Hai Mohi Su Mai Griha Jaata Ho ॥

ਚਰਿਤ੍ਰ ੧੭੩ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ