Sri Dasam Granth Sahib

Displaying Page 2039 of 2820

ਹੋ ਸੋਈ ਨ੍ਰਿਪ ਬਰ ਆਜੁ ਆਨ ਹਮ ਕੌ ਬਰੈ ॥੩॥

Ho Soeee Nripa Bar Aaju Aan Hama Kou Bari ॥3॥

ਚਰਿਤ੍ਰ ੧੭੪ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਹ ਪੇਰੋ ਸਾਹ ਹੁਤੋ ਤਹੀ ਖਬਰੈ ਗਈ

Jaha Pero Saaha Huto Tahee Khbari Gaeee ॥

ਚਰਿਤ੍ਰ ੧੭੪ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਚਰਜ ਕਥਾ ਸੁਨਿ ਮੋਨ ਸਭਾ ਸਭ ਹੀ ਭਈ

Acharja Kathaa Suni Mona Sabhaa Sabha Hee Bhaeee ॥

ਚਰਿਤ੍ਰ ੧੭੪ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਹਜਰਤ ਤ੍ਰਿਯ ਐਸੇ ਬਚਨ ਸੁਨਾਇਯੋ

Taba Hajarta Triya Aaise Bachan Sunaaeiyo ॥

ਚਰਿਤ੍ਰ ੧੭੪ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਹਜਰਤ ਕੋ ਭ੍ਰਮੁ ਸਭ ਹੀ ਤਬੈ ਮਿਟਾਇਯੋ ॥੪॥

Ho Hajarta Ko Bharmu Sabha Hee Tabai Mittaaeiyo ॥4॥

ਚਰਿਤ੍ਰ ੧੭੪ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਰਭੁ ਜਰ ਲਈ ਮੰਗਾਇ ਬਰੌ ਤਾ ਕੋ ਸੁ ਕਿਯ

Darbhu Jar Laeee Maangaaei Barou Taa Ko Su Kiya ॥

ਚਰਿਤ੍ਰ ੧੭੪ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਹਰਿ ਖੋਦਿ ਬੇਰਿਆ ਕੋ ਬੋਲਿ ਤੁਰੰਗ ਲਿਯ

Nahari Khodi Beriaa Ko Boli Turaanga Liya ॥

ਚਰਿਤ੍ਰ ੧੭੪ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਹੁ ਦੀਰਘ ਤਟ ਲੀਕੈ ਕਾਢਿ ਬਨਾਇ ਕੈ

Lahu Deeragha Tatta Leekai Kaadhi Banaaei Kai ॥

ਚਰਿਤ੍ਰ ੧੭੪ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਜੀਤਿ ਆਪੁ ਲੈ ਦਈ ਹਜਰਤਹਿ ਜਾਇ ਕੈ ॥੫॥

Ho Jeeti Aapu Lai Daeee Hajartahi Jaaei Kai ॥5॥

ਚਰਿਤ੍ਰ ੧੭੪ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਚੌਹਤਰਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੭੪॥੩੪੦੭॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Chouhatarvo Charitar Samaapatama Satu Subhama Satu ॥174॥3407॥aphajooaan॥


ਦੋਹਰਾ

Doharaa ॥


ਗਜਨ ਦੇਵ ਰਾਜਾ ਬਡੋ ਗਜਨੀ ਕੋ ਨਰਪਾਲ

Gajan Dev Raajaa Bado Gajanee Ko Narpaala ॥

ਚਰਿਤ੍ਰ ੧੭੫ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਮਲ ਕੁਰੰਗ ਸਾਰਸ ਲਜੈ ਲਖਿ ਤਿਹ ਨੈਨ ਬਿਸਾਲ ॥੧॥

Kamala Kuraanga Saarasa Lajai Lakhi Tih Nain Bisaala ॥1॥

ਚਰਿਤ੍ਰ ੧੭੫ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤਹਾ ਦੁਰਗ ਦੁਰਗਮ ਬਡੋ ਤਹ ਪਹੁਚੈ ਕਹ ਕੌਨ

Tahaa Durga Durgama Bado Taha Pahuchai Kaha Kouna ॥

ਚਰਿਤ੍ਰ ੧੭੫ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਨਿ ਚੰਦ੍ਰ ਕੀ ਪਰੈ ਚੀਟੀ ਕਰੈ ਗੌਨ ॥੨॥

Joni Chaandar Kee Na Pari Cheettee Kari Na Gouna ॥2॥

ਚਰਿਤ੍ਰ ੧੭੫ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਚਪਲ ਕਲਾ ਇਕ ਰਾਜ ਦੁਲਾਰੀ

Chapala Kalaa Eika Raaja Dulaaree ॥

ਚਰਿਤ੍ਰ ੧੭੫ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰਜ ਲਖੀ ਚੰਦ੍ਰ ਨਿਹਾਰੀ

Sooraja Lakhee Chaandar Na Nihaaree ॥

ਚਰਿਤ੍ਰ ੧੭੫ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਬਨ ਜੇਬ ਅਧਿਕ ਤਿਹ ਸੋਹੈ

Joban Jeba Adhika Tih Sohai ॥

ਚਰਿਤ੍ਰ ੧੭੫ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਖਗ ਮ੍ਰਿਗ ਜਛ ਭੁਜੰਗਨ ਮੋਹੈ ॥੩॥

Khga Mriga Jachha Bhujangn Mohai ॥3॥

ਚਰਿਤ੍ਰ ੧੭੫ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਜੋਬਨ ਖਾਂ ਤਿਹ ਦੁਰਗ ਕੌ ਘੇਰਾ ਕਿਯੋ ਬਨਾਇ

Joban Khaan Tih Durga Kou Gheraa Kiyo Banaaei ॥

ਚਰਿਤ੍ਰ ੧੭੫ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਯੋਹੂੰ ਸੋ ਟੂਟਤ ਭਯੋ ਸਭ ਕਰਿ ਰਹੇ ਉਪਾਇ ॥੪॥

Kaiohooaan Na So Ttoottata Bhayo Sabha Kari Rahe Aupaaei ॥4॥

ਚਰਿਤ੍ਰ ੧੭੫ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥