Sri Dasam Granth Sahib

Displaying Page 2047 of 2820

ਚਾਬੁਕ ਮਾਰਿ ਤੁਰੰਗ ਤੁਰੰਤ ਧਵਾਇਯੋ

Chaabuka Maari Turaanga Turaanta Dhavaaeiyo ॥

ਚਰਿਤ੍ਰ ੧੭੬ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਤ੍ਰਿਯ ਤਿਹ ਹਨ੍ਯੋ ਬਾਨ ਤੁਰੰਗਹਿ ਘਾਇਯੋ ॥੧੭॥

Ho Triya Tih Hanio Na Baan Turaangahi Ghaaeiyo ॥17॥

ਚਰਿਤ੍ਰ ੧੭੬ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੀਤਿ ਜੀਤਿ ਕਰਿ ਬਾਲ ਸੂਰਮਾ ਬਸਿ ਕਏ

Jeeti Jeeti Kari Baala Sooramaa Basi Kaee ॥

ਚਰਿਤ੍ਰ ੧੭੬ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਸੂਰਨ ਕੇ ਸੀਸ ਸਕਲ ਬੁਕਚਾ ਦਏ

Sabha Sooran Ke Seesa Sakala Bukachaa Daee ॥

ਚਰਿਤ੍ਰ ੧੭੬ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਹ ਤੇ ਧਨੁ ਲੈ ਗਏ ਤਜੇ ਤਹ ਆਇ ਕੈ

Jaha Te Dhanu Lai Gaee Taje Taha Aaei Kai ॥

ਚਰਿਤ੍ਰ ੧੭੬ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਤੁਮਲ ਜੁਧ ਕਰਿ ਨਾਰਿ ਚਰਿਤ੍ਰ ਦਿਖਾਇ ਕੈ ॥੧੮॥

Ho Tumala Judha Kari Naari Charitar Dikhaaei Kai ॥18॥

ਚਰਿਤ੍ਰ ੧੭੬ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਸਦਨ ਤੇ ਛੋਰਿ ਤੁਰੈ ਤਾ ਕੌ ਦਿਯੋ

Eeka Sadan Te Chhori Turi Taa Kou Diyo ॥

ਚਰਿਤ੍ਰ ੧੭੬ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦ੍ਰ ਭਾਨ ਜਾਟੂ ਕੌ ਕਰਿ ਅਪਨੋ ਲਿਯੋ

Chaandar Bhaan Jaattoo Kou Kari Apano Liyo ॥

ਚਰਿਤ੍ਰ ੧੭੬ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੋਰ ਬ੍ਰਿਤਿ ਕੋ ਤੁਰਤ ਤਬੈ ਤਿਨ ਤ੍ਯਾਗਿਯੋ

Chora Briti Ko Turta Tabai Tin Taiaagiyo ॥

ਚਰਿਤ੍ਰ ੧੭੬ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਜਦੁਪਤਿ ਕੇ ਜਾਪ ਬਿਖੈ ਅਨੁਰਾਗਿਯੋ ॥੧੯॥

Sree Jadupati Ke Jaapa Bikhi Anuraagiyo ॥19॥

ਚਰਿਤ੍ਰ ੧੭੬ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਚੰਦ੍ਰ ਭਾਨ ਕੌ ਜੀਤਿ ਕਰਿ ਤਹ ਤੇ ਕਿਯੋ ਪਯਾਨ

Chaandar Bhaan Kou Jeeti Kari Taha Te Kiyo Payaan ॥

ਚਰਿਤ੍ਰ ੧੭੬ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਹਾ ਆਪਨੋ ਪਤਿ ਹੁਤੋ ਤਹਾ ਗਈ ਰੁਚਿ ਮਾਨ ॥੨੦॥

Jahaa Aapano Pati Huto Tahaa Gaeee Ruchi Maan ॥20॥

ਚਰਿਤ੍ਰ ੧੭੬ - ੨੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਦੁਹਕਰਿ ਕਰਮ ਨਾਰਿ ਤਿਨ ਕੀਨੋ

Duhakari Karma Naari Tin Keeno ॥

ਚਰਿਤ੍ਰ ੧੭੬ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਹੀ ਜੀਤਿ ਬੈਰਿਯਨੁ ਲੀਨੋ

Sabha Hee Jeeti Bairiyanu Leeno ॥

ਚਰਿਤ੍ਰ ੧੭੬ - ੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰੋ ਮਿਲੀ ਨਾਥ ਸੌ ਜਾਈ

Bahuro Milee Naatha Sou Jaaeee ॥

ਚਰਿਤ੍ਰ ੧੭੬ - ੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਿਯ ਕੌ ਮਦ੍ਰ ਦੇਸ ਲੈ ਆਈ ॥੨੧॥

Piya Kou Madar Desa Lai Aaeee ॥21॥

ਚਰਿਤ੍ਰ ੧੭੬ - ੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਛਿਹਤਰਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੭੬॥੩੪੫੬॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Chhihtarvo Charitar Samaapatama Satu Subhama Satu ॥176॥3456॥aphajooaan॥


ਚੌਪਈ

Choupaee ॥


ਮੈਨ ਲਤਾ ਅਬਲਾ ਇਕ ਸੁਨੀ

Main Lataa Abalaa Eika Sunee ॥

ਚਰਿਤ੍ਰ ੧੭੭ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੇਦ ਪੁਰਾਨ ਸਾਸਤ੍ਰ ਬਹੁ ਗੁਨੀ

Beda Puraan Saastar Bahu Gunee ॥

ਚਰਿਤ੍ਰ ੧੭੭ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਡੇ ਸਾਹੁ ਕੀ ਸੁਤਾ ਭਣਿਜੈ

Bade Saahu Kee Sutaa Bhanijai ॥

ਚਰਿਤ੍ਰ ੧੭੭ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਕੋ ਪਟਤਰ ਕਹਿ ਦਿਜੈ ॥੧॥

Taa Ke Ko Pattatar Kahi Dijai ॥1॥

ਚਰਿਤ੍ਰ ੧੭੭ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ