Sri Dasam Granth Sahib

Displaying Page 2049 of 2820

ਹੋ ਜਲ ਜੀਵਨ ਕਹ ਐਸੇ ਚਰਿਤ੍ਰ ਦਿਖਾਇ ਕੈ ॥੭॥

Ho Jala Jeevan Kaha Aaise Charitar Dikhaaei Kai ॥7॥

ਚਰਿਤ੍ਰ ੧੭੭ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਕੋਟ ਦ੍ਵਾਰਿ ਕਰਿ ਮਤਸ ਦ੍ਰਿਗ ਬੰਧ੍ਯੋ ਅਪਨੋ ਗਾਉ

Kotta Davaari Kari Matasa Driga Baandhaio Apano Gaau ॥

ਚਰਿਤ੍ਰ ੧੭੭ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਦਿਨ ਤੋ ਤਾ ਕੌ ਪਰਿਯੋ ਮਛਲੀ ਬੰਦਰ ਨਾਉ ॥੮॥

Taa Din To Taa Kou Pariyo Machhalee Baandar Naau ॥8॥

ਚਰਿਤ੍ਰ ੧੭੭ - ੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਖੋਜਿ ਖੋਜਿ ਤਿਹ ਭੂੰਮਿ ਤੇ ਕਾਢੇ ਰਤਨ ਅਨੇਕ

Khoji Khoji Tih Bhooaanmi Te Kaadhe Ratan Aneka ॥

ਚਰਿਤ੍ਰ ੧੭੭ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੰਕ ਸਭੈ ਰਾਜਾ ਭਏ ਰਹਿਯੋ ਦੁਰਬਲ ਏਕ ॥੯॥

Raanka Sabhai Raajaa Bhaee Rahiyo Na Durbala Eeka ॥9॥

ਚਰਿਤ੍ਰ ੧੭੭ - ੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਸਤਹਤਰਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੭੭॥੩੪੬੫॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Satahatarvo Charitar Samaapatama Satu Subhama Satu ॥177॥3465॥aphajooaan॥


ਚੌਪਈ

Choupaee ॥


ਏਕ ਸੁਮੇਰ ਦੇਵਿ ਬਰ ਨਾਰੀ

Eeka Sumera Devi Bar Naaree ॥

ਚਰਿਤ੍ਰ ੧੭੮ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਸੁੰਦਰ ਪ੍ਰਭੁ ਆਪੁ ਸਵਾਰੀ

Ati Suaandar Parbhu Aapu Savaaree ॥

ਚਰਿਤ੍ਰ ੧੭੮ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਤਿ ਮਤੀ ਦੁਹਿਤਾ ਤਿਹ ਸੋਹੈ

Joti Matee Duhitaa Tih Sohai ॥

ਚਰਿਤ੍ਰ ੧੭੮ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵ ਅਦੇਵਨ ਕੋ ਮਨੁ ਮੋਹੈ ॥੧॥

Dev Adevan Ko Manu Mohai ॥1॥

ਚਰਿਤ੍ਰ ੧੭੮ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੋਰਿ ਕੁਅਰਿ ਤਿਹ ਸਵਤਿ ਸੁਨਿਜੈ

Kori Kuari Tih Savati Sunijai ॥

ਚਰਿਤ੍ਰ ੧੭੮ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਰ ਭਾਵ ਤਿਨ ਮਾਝ ਭਨਿਜੈ

Bari Bhaava Tin Maajha Bhanijai ॥

ਚਰਿਤ੍ਰ ੧੭੮ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਰਾਨੀ ਕੋਊ ਘਾਤ ਪਾਵੈ

So Raanee Koaoo Ghaata Na Paavai ॥

ਚਰਿਤ੍ਰ ੧੭੮ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਛਲ ਸੋ ਤਿਹ ਸ੍ਵਰਗ ਪਠਾਵੈ ॥੨॥

Jih Chhala So Tih Savarga Patthaavai ॥2॥

ਚਰਿਤ੍ਰ ੧੭੮ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹਿਤਾ ਬੋਲਿ ਨਿਕਟ ਤਿਹ ਲਈ

Duhitaa Boli Nikatta Tih Laeee ॥

ਚਰਿਤ੍ਰ ੧੭੮ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਛਾ ਇਹੈ ਸਿਖਾਵਤ ਭਈ

Sichhaa Eihi Sikhaavata Bhaeee ॥

ਚਰਿਤ੍ਰ ੧੭੮ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਰਿਯਾ ਖੇਲਿ ਕੂਕ ਜਬ ਦੀਜੌ

Jariyaa Kheli Kooka Jaba Deejou ॥

ਚਰਿਤ੍ਰ ੧੭੮ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਸਵਤਿ ਹਮਰੀ ਕੌ ਲੀਜੌ ॥੩॥

Naam Savati Hamaree Kou Leejou ॥3॥

ਚਰਿਤ੍ਰ ੧੭੮ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੋਲਿ ਸਵਾਰੀ ਸੁਤਾ ਖਿਲਾਈ

Boli Savaaree Sutaa Khilaaeee ॥

ਚਰਿਤ੍ਰ ੧੭੮ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਰਿ ਕੁਅਰਿ ਪਰ ਕੂਕ ਦਿਰਾਈ

Kori Kuari Par Kooka Diraaeee ॥

ਚਰਿਤ੍ਰ ੧੭੮ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਅਧਿਕ ਕੋਪ ਤਬ ਭਈ

Raanee Adhika Kopa Taba Bhaeee ॥

ਚਰਿਤ੍ਰ ੧੭੮ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੜਿ ਝੰਪਾਨ ਮਾਰਨ ਤਿਨ ਗਈ ॥੪॥

Charhi Jhaanpaan Maaran Tin Gaeee ॥4॥

ਚਰਿਤ੍ਰ ੧੭੮ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ