Sri Dasam Granth Sahib

Displaying Page 205 of 2820

ਦੇਵ ਸੁ ਤਬ ਗਾਜੀਯ

Dev Su Taba Gaajeeya ॥

ਚੰਡੀ ਚਰਿਤ੍ਰ ੨ ਅ. ੨ -੩੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਹਦ ਬਾਜੀਯ

Anhada Baajeeya ॥

Then the goddess roared and there was continuous intonation.

ਚੰਡੀ ਚਰਿਤ੍ਰ ੨ ਅ. ੨ -੩੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਈ ਬਧਾਈ

Bhaeee Badhaaeee ॥

ਚੰਡੀ ਚਰਿਤ੍ਰ ੨ ਅ. ੨ -੩੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਸੁਖਦਾਈ ॥੧॥੩੯॥

Sabha Sukhdaaeee ॥1॥39॥

All were delighted and felt comfortable.1.39.

ਚੰਡੀ ਚਰਿਤ੍ਰ ੨ ਅ. ੨ -੩੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੁੰਦਭ ਬਾਜੇ

Duaandabha Baaje ॥

ਚੰਡੀ ਚਰਿਤ੍ਰ ੨ ਅ. ੨ -੪੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਸੁਰ ਗਾਜੇ

Sabha Sur Gaaje ॥

The trumpents sounded and all the gods shouted.

ਚੰਡੀ ਚਰਿਤ੍ਰ ੨ ਅ. ੨ -੪੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਤ ਬਡਾਈ

Karta Badaaeee ॥

ਚੰਡੀ ਚਰਿਤ੍ਰ ੨ ਅ. ੨ -੪੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਮਨ ਬ੍ਰਖਾਈ ॥੨॥੪੦॥

Suman Barkhaaeee ॥2॥40॥

They eulogise the godess and shower flowers on her. 2.40.

ਚੰਡੀ ਚਰਿਤ੍ਰ ੨ ਅ. ੨ -੪੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੀਨੀ ਬਹੁ ਅਰਚਾ

Keenee Bahu Archaa ॥

ਚੰਡੀ ਚਰਿਤ੍ਰ ੨ ਅ. ੨ -੪੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਸ ਧੁਨਿ ਚਰਚਾ

Jasa Dhuni Charchaa ॥

They worshipped the goddess in various ways and sang her poraises.

ਚੰਡੀ ਚਰਿਤ੍ਰ ੨ ਅ. ੨ -੪੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਇਨ ਲਾਗੇ

Paaein Laage ॥

ਚੰਡੀ ਚਰਿਤ੍ਰ ੨ ਅ. ੨ -੪੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਦੁਖ ਭਾਗੇ ॥੩॥੪੧॥

Sabha Dukh Bhaage ॥3॥41॥

They have touhed her feet and all their sorrows have ended.3.41.

ਚੰਡੀ ਚਰਿਤ੍ਰ ੨ ਅ. ੨ -੪੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਾਏ ਜੈ ਕਰਖਾ

Gaaee Jai Karkhaa ॥

ਚੰਡੀ ਚਰਿਤ੍ਰ ੨ ਅ. ੨ -੪੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਹਪਨਿ ਬਰਖਾ

Puhapani Barkhaa ॥

They sang the songs of victory and showered flowers.

ਚੰਡੀ ਚਰਿਤ੍ਰ ੨ ਅ. ੨ -੪੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੀਸ ਨਿਵਾਏ

Seesa Nivaaee ॥

ਚੰਡੀ ਚਰਿਤ੍ਰ ੨ ਅ. ੨ -੪੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਸੁਖ ਪਾਏ ॥੪॥੪੨॥

Sabha Sukh Paaee ॥4॥42॥

They bowed their heads and obtained great comfort.4.42.

ਚੰਡੀ ਚਰਿਤ੍ਰ ੨ ਅ. ੨ -੪੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA


ਲੋਪ ਚੰਡਿਕਾ ਜੂ ਭਈ ਦੈ ਦੇਵਨ ਕੋ ਰਾਜੁ

Lopa Chaandikaa Joo Bhaeee Dai Devan Ko Raaju ॥

The goddess Chandi disappeared after bestowing kingdom on the gods.

ਚੰਡੀ ਚਰਿਤ੍ਰ ੨ ਅ. ੨ -੪੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰ ਸੁੰਭ ਨੈਸੁੰਭ ਦੁਐ ਦੈਤ ਬੜੇ ਸਿਰਤਾਜ ॥੫॥੪੩॥

Bahur Suaanbha Naisuaanbha Duaai Daita Barhe Sritaaja ॥5॥43॥

Then after some time, both the demons kings came to power.5.43.

ਚੰਡੀ ਚਰਿਤ੍ਰ ੨ ਅ. ੨ -੪੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

CHAUPAI


ਸੁੰਭ ਨਿਸੁੰਭ ਚੜੇ ਲੈ ਕੈ ਦਲ

Suaanbha Nisuaanbha Charhe Lai Kai Dala ॥

Both Sumbh and Nisumbh marched with their forces.

ਚੰਡੀ ਚਰਿਤ੍ਰ ੨ ਅ. ੨ -੪੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿ ਅਨੇਕ ਜੀਤੇ ਜਿਨ ਜਲਿ ਥਲਿ

Ari Aneka Jeete Jin Jali Thali ॥

They conquered many enemies in water and on land.

ਚੰਡੀ ਚਰਿਤ੍ਰ ੨ ਅ. ੨ -੪੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵ ਰਾਜ ਕੋ ਰਾਜ ਛਿਨਾਵਾ

Dev Raaja Ko Raaja Chhinaavaa ॥

They seized the kingdom of Indra, the king of gods.

ਚੰਡੀ ਚਰਿਤ੍ਰ ੨ ਅ. ੨ -੪੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੇਸਿ ਮੁਕਟ ਮਨਿ ਭੇਟ ਪਠਾਵਾ ॥੬॥੪੪॥

Sesi Mukatta Mani Bhetta Patthaavaa ॥6॥44॥

Sheshanaga sent his head-jewel as a gift.6.44.

ਚੰਡੀ ਚਰਿਤ੍ਰ ੨ ਅ. ੨ -੪੪/(੪) - ਸ੍ਰੀ ਦਸਮ ਗ੍ਰੰਥ ਸਾਹਿਬ